ਕਿਲਕਾਰੀਆਂ

ਸਿਆਣਾ ਬੱਚਾ

ਸਿਆਣਾ ਬੱਚਾ ਗੱਲ ਕਾਫੀ ਸਮਾਂ ਪੁਰਾਣੀ ਹੈ ਜਦੋਂ ਹਰਸ਼ਿਤ ਨੇ ਸਕੂਲ ਜਾਣਾ ਸ਼ੁਰੂ ਕੀਤਾ ਪੜ੍ਹਨ ਦੇ ਨਾਲ- ਨਾਲ ਹਰਸ਼ਿਤ ਨੂੰ ਪੇਂਟਿੰਗ ਦਾ ਵੀ ਸ਼ੌਂਕ ਸੀ। ਜਦੋਂ ਉਹ ਸਕੂਲੋਂ ਘਰ ਆਉਂਦਾ ਤਾਂ ਸਭ ਤੋਂ ਪਹਿਲਾਂ ਆਪਣੀ ਵਰਦੀ ਉਤਾਰ ਕੇ ਬੈਗ ਨੂੰ ਚੈੱਕ ਕਰਦਿਆਂ ਆਪਣੀ ਜਗ੍ਹਾ ’ਤੇ ਰੱਖ ਦਿੰਦਾ।
Breaking News  ਬਾਲ ਸਾਹਿਤ  ਕਿਲਕਾਰੀਆਂ  ਬਾਲ ਕਹਾਣੀਆਂ 

ਬਜ਼ੁਰਗ ਮਾਪਿਆਂ ਦੀ ਅਣਦੇਖੀ ਕਰਨ ਵਾਲੇ ਸਾਵਧਾਨ! ਬਣ ਗਿਆ ਨਵਾਂ ਕਾਨੂੰਨ

ਤੇਲੰਗਾਨਾ ਸਰਕਾਰ ਨੇ ਮਤੇ ਨੂੰ ਮਨਜ਼ੂਰੀ ਦਿੱਤੀ ਹੈਦਰਾਬਾਦ ਪੁਲਿਸ ਕਮਿਸ਼ਨਰ ਬੋਲੇ- ਵਧਦੇ ਸਮਾਜਿਕ ਸੰਕਟ ਦਾ ਜਵਾਬ ਹੈਦਰਾਬਾਦ (ਏਜੰਸੀ)। ਬੁਜ਼ੁਰਗ ਨਾਗਰਿਕਾਂ ਦੀ ਸੁਰੱਖਿਆ ਲਈ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਤੇਲੰਗਾਨਾ ਸਰਕਾਰ ਨੇ ‘ਮਾਤਾ-ਪਿਤਾ ਸਹਾਇਤਾ ਮਤੇ’ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤਹਿਤ ਬੱਚਿਆਂ ਲਈ ਆਪਣੇ ਮਾਤਾ-ਪਿਤਾ ਦੀ ਦੇਖਭਾਲ ਕਰਨਾ ਜ਼ਰੂਰੀ ਹੋ ਗਿਆ ਹੈ। ਇਸ ਮਤੇ ਤਹਿਤ ਜੇਕਰ […]
ਦੇਸ਼  Breaking News  ਕਿਲਕਾਰੀਆਂ 

Story: ਸੱਚੀ ਖੁਸ਼ੀ ਦੀ ਭਾਲ

Story: ਸਕੂਲੋਂ ਘਰ ਪਹੁੰਚੇ ਰਮਨ ਅਤੇ ਪੂਜਾ ਬਹੁਤ ਖੁਸ਼ ਸਨ। ਉਨ੍ਹਾਂ ਦੇ ਦਾਦਾ ਜੀ ਨੇ ਪਿਆਰ ਕਰਦਿਆਂ ਰਮਨ ਅਤੇ ਪੂਜਾ ਤੋਂ ਖੁਸ਼ ਹੋਣ ਦਾ ਕਾਰਨ ਪੁੱਛਿਆ, ਤਾਂ ਰਮਨ ਅਤੇ ਪੂਜਾ ਇਕੱਠੇ ਬੋਲੇ, ‘‘ਦਾਦਾ ਜੀ, ਦੀਵਾਲੀ ਦੀਆਂ ਤਿੰਨ ਛੁੱਟੀਆਂ ਹਨ, ਖੁਸ਼ ਤਾਂ ਹੋਣਾ ਹੀ ਹੈ, ਮਠਿਆਈਆਂ ਖਾਵਾਂਗੇ, ਗੁਲਗੁਲੇ ਪਕਾਵਾਂਗੇ ਅਤੇ ਪਟਾਕੇ ਚਲਾਵਾਂਗੇ।’’ ਰਮਨ ਅਤੇ ਪੂਜਾ ਦੀ […]
Breaking News  ਖਾਸ ਖਬਰ  ਕਿਲਕਾਰੀਆਂ  ਬਾਲ ਕਹਾਣੀਆਂ 

ਬੱਚਤ (ਬਾਲ ਕਹਾਣੀ)

Story: ਜਨਵਰੀ ਮਹੀਨੇ ਦਾ ਦੂਜਾ ਹਫਤਾ ਚੱਲ ਰਿਹਾ ਸੀ। ਸਰਦੀ ਆਪਣਾ ਰੰਗ ਦਿਖਾ ਰਹੀ ਸੀ। ਸੁਰਜੀਤ ਕੌਰ ਬਜ਼ੁਰਗ ਹੋਣ ਕਰਕੇ ਆਪਣੇ ਕਮਰੇ ਅੰਦਰ ਹੀ ਲੇਟੀ ਰਹਿੰਦੀ ।ਅੱਜ ਉਸ ਦਾ ਦਿਲ ਕੀਤਾ ਕਿਉਂ ਨਾ ਬਰਾਂਡੇ ਵਿੱਚ ਬੈਠ ਕੇ ਧੂਣੀ ਸੇਕੀ ਜਾਵੇ। ਉਸਨੇ ਆਪਣੀ ਨੂੰਹ ਰਮਨਜੀਤ ਨੂੰ ਬੋਲ ਮਾਰਿਆ, ‘‘ਬੇਟੀ ਰਮਨ! ਜੇ ਤੂੰ ਧੂਣੀ ਪਾ ਦੇਂ ਤਾਂ […]
ਕਿਲਕਾਰੀਆਂ  ਬਾਲ ਕਹਾਣੀਆਂ 

ਬਾਲ ਕਹਾਣੀ : ਘੁਮੰਡੀ ਕਾਂ

ਬਾਲ ਕਹਾਣੀ : ਘੁਮੰਡੀ ਕਾਂ (Arrogant Crow) ਸਮੁੰਦਰ ਕਿਨਾਰੇ ਲੱਗੇ ਪਿੱਪਲ ਦੇ ਰੁੱਖ ’ਤੇ ਇੱਕ ਕਾਂ ਰਹਿੰਦਾ ਸੀ। ਉਹ ਕਾਂ (Arrogant Crow) ਬਹੁਤ ਘੁਮੰਡੀ ਸੀ। ਉਹ ਦੂਜੇ ਪੰਛੀਆਂ ਨੂੰ ਸਦਾ ਆਪਣੇ ਤੋਂ ਨੀਵਾਂ ਸਮਝਦਾ ਅਤੇ ਉਨ੍ਹਾਂ ਦਾ ਹਰ ਵੇਲੇ ਅਪਮਾਨ ਕਰਨ ਬਾਰੇ ਹੀ ਸੋਚਦਾ ਰਹਿੰਦਾ। ਇੱਕ ਦਿਨ ਸਮੁੰਦਰ ਕਿਨਾਰੇ ਕੁਝ ਹੰਸ ਆ ਬੈਠੇ। ਸਾਰੇ ਪੰਛੀਆਂ […]
ਬਾਲ ਸਾਹਿਤ  ਕਿਲਕਾਰੀਆਂ  ਬਾਲ ਕਹਾਣੀਆਂ 

Punjab Government: ਪੰਜਾਬ ਸਰਕਾਰ ਨੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਐਲਾਨਿਆ

Punjab Government: ਸ਼ਰਾਬ, ਮਾਸ, ਤੰਬਾਕੂ ਅਤੇ ਹੋਰ ਨਸ਼ੀਲੀਆਂ ਚੀਜ਼ਾਂ ਦੀ ਵਿੱਕਰੀ ਤੇ ਵਰਤੋਂ ’ਤੇ ਪਾਬੰਦੀ ਮੁੱਖ ਮੰਤਰੀ ਨੇ ਲੋਕਾਂ ਨੂੰ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦੀ ਕੀਤੀ ਅਪੀਲ | Punjab Government Punjab Government: ਸ੍ਰੀ ਅਨੰਦਪੁਰ ਸਾਹਿਬ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਨੇ ਅੰਮ੍ਰਿਤਸਰ ਸ਼ਹਿਰ ਦੇ ਅੰਦਰੂਨੀ ਹਿੱਸੇ (ਵਾਲਡ ਸਿਟੀ), ਤਲਵੰਡੀ ਸਾਬੋ ਅਤੇ ਸ੍ਰੀ ਅਨੰਦਪੁਰ […]
ਦੇਸ਼  ਪੰਜਾਬ  Breaking News  ਕਿਲਕਾਰੀਆਂ 

Russia News: ਰੂਸੀ ਗੋਲਾ ਬਾਰੂਦ ਫੈਕਟਰੀ ਨੇੜੇ ਜ਼ੋਰਦਾਰ ਧਮਾਕੇ ’ਚ 4 ਲੋਕਾਂ ਦੀ ਮੌਤ

Russia News: ਮਾਸਕੋ, (ਆਈਏਐਨਐਸ)। ਰੂਸ ਦੇ ਚੇਲਿਆਬਿੰਸਕ ਖੇਤਰ ਦੇ ਕੋਪੇਸਕ ਸ਼ਹਿਰ ਵਿੱਚ ਇੱਕ ਵਪਾਰਕ ਸੰਸਥਾਨ ਵਿੱਚ ਹੋਏ ਧਮਾਕੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਸ਼ਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਖੇਤਰੀ ਗਵਰਨਰ ਅਲੈਕਸੀ ਟੇਕਸਲਰ ਨੇ ਕਿਹਾ ਕਿ ਡਰੋਨ ਹਮਲੇ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। ਸਾਰੀਆਂ ਐਮਰਜੈਂਸੀ ਸੇਵਾਵਾਂ […]
ਕੁੱਲ ਜਹਾਨ  ਕਿਲਕਾਰੀਆਂ 

Watch Discovery: ਕੀ ਤੁਸੀਂ ਜਾਣਦੇ ਹੋ ਘੜੀ ਦੀ ਖੋਜ਼ ਕਿਵੇਂ ਹੋਈ? ਆਓ ਲਈਏ ਰੌਚਕ ਜਾਣਕਾਰੀ!

ਆਓ! ਜਾਣੀਏ ਘੜੀ ਦੀ ਖੋਜ ਬਾਰੇ | Watch Time ਯੂਰਪ ਦੀ ਉਦਯੋਗਿਕ ਕ੍ਰਾਂਤੀ ਨੇ ਘੜੀ ਦੀ ਦਿੱਖ ਵਿੱਚ ਤਬਦੀਲੀਆਂ ਲਿਆਂਦੀਆਂ ਹਨ ਪਰ ਘੜੀ ਦਾ ਜਨਮ ਬਹੁਤ ਪਹਿਲਾਂ ਹੋ ਚੁੱਕਾ ਸੀ ਸੰਤ ਆਗਸਟਨ ਦੀ ਪ੍ਰਾਰਥਨਾ ਕਿਤਾਬ ਹੀ ਉਸਦੀ ਘੜੀ ਹੁੰਦੀ ਸੀ। ਕੁਝ ਪੰਨੇ ਪੜ੍ਹ ਕੇ ਉਹ ਗਿਰਜ਼ਾ ਘਰ ਦਾ ਘੰਟਾ ਵਜਾਉਂਦਾ ਸੀ ਇੱਕ ਦਿਨ ਉਹ ਸੁੱਤਾ […]
Breaking News  ਖਾਸ ਖਬਰ  ਬਾਲ ਸਾਹਿਤ  ਕਿਲਕਾਰੀਆਂ 

ਛਾਏ ਬੱਦਲ (Story)

ਛਾਏ ਬੱਦਲ | Story ਜੇਠ ਦੇ ਮਹੀਨੇ ਵਿਚ ਬਹੁਤ ਗਰਮੀ ਪਈ ਰੁੱਖ-ਬੂਟੇ ਵੀ ਮੁਰਝਾ ਗਏ ਪਾਣੀ ਤੋਂ ਬਿਨਾ ਧਰਤੀ ‘ਚ ਤਰੇੜਾਂ ਪੈ ਗਈਆਂ ਫਿਰ ਹਾੜ ਵਿਚ ਵੀ ਬਰਸਾਤ ਨਾ ਹੋਈ ਗਰਮੀ ਨਾਲ ਪਹਾੜ ਕੁਰਲਾ ਉੱਠਿਆ। ਉਸਨੇ ਉੱਡਦੇ ਹੋਏ ਬੱਦਲ ਨੂੰ ਸੱਦਿਆ, ”ਇੱਧਰ ਆਉਣਾ, ਜ਼ਰਾ ਇੱਧਰ ਆਉਣਾ, ਭਾਈ” ”ਕੀ ਗੱਲ ਹੈ?” ਬੱਦਲ ਨੇ ਮੁਸਕੁਰਾਉਂਦੇ ਹੋਏ ਪੁੱਛਿਆ। […]
ਬਾਲ ਸਾਹਿਤ  ਕਿਲਕਾਰੀਆਂ  ਬਾਲ ਕਹਾਣੀਆਂ 

Farmers Punjab: ਕਿਸਾਨਾਂ ਨੇ ਕੇਂਦਰ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

Farmers Punjab: ਮੋਗਾ (ਵਿੱਕੀ ਕੁਮਾਰ): ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੱਦੇ ’ਤੇ ਜ਼ਿਲ੍ਹਾ ਆਗੂ ਗੁਰਭਿੰਦਰ ਸਿੰਘ ਕੋਕਰੀ ਕਲਾਂ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਮੋਦੀ ਅਤੇ ਜੇ.ਡੀ. ਵੇਂਸ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸੂਬਾ ਆਗੂ ਲਖਵੀਰ ਸਿੰਘ ਦੌਧਰ ਵੀ ਹਾਜ਼ਰ ਹੋਏ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਭਾਰਤ ਲਈ ਦਰਾਂਮਦ ਦਰਾਂ […]
ਪੰਜਾਬ  Breaking News  ਕਿਲਕਾਰੀਆਂ 

Golconda Fort Hyderabad: ਆਓ! ਬੱਚਿਓ ਹੈਦਰਾਬਾਦ ਦੇ ਗੋਲਕੁੰਡਾ ਕਿਲ੍ਹੇ ਬਾਰੇ ਜਾਣੀਏ

Golconda Fort Hyderabad: ਆਓ! ਬੱਚਿਓ ਹੈਦਰਾਬਾਦ ਦੇ ਗੋਲਕੁੰਡਾ ਕਿਲ੍ਹੇ ਬਾਰੇ ਜਾਣੀਏ Golconda Fort Hyderabad: ਭਾਰਤ ਵਿੱਚ ਅਨੇਕਾਂ ਹੀ ਇਤਹਾਸਿਕ ਕਿਲੇ੍ਹ ਮੌਜ਼ੂਦ ਹਨ ਪਰ ਅੱਜ ਆਪਾਂ ਦੱਖਣੀ ਭਾਰਤ ਦੇ ਹੈਦਰਾਬਾਦ ਸ਼ਹਿਰ ਤੋਂ ਪੰਜ ਮੀਲ ਪੱਛਮ ਵਿੱਚ ਸਥਿਤ ਗੋਲਕੁੰਡਾ ਕਿਲ੍ਹੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ । ਗੋਲਕੁੰਡਾ ਕਿਲ੍ਹਾ (ਜਿਸ ਨੂੰ ਗੋਲਾ ਕੋਂਡਾ (ਤੇਲੁਗੂ: ਸੇਫਰਡਜ ਹਿੱਲ) ਵਜੋਂ ਵੀ ਜਾਣਿਆ […]
ਬਾਲ ਸਾਹਿਤ  ਕਿਲਕਾਰੀਆਂ  ਬਾਲ ਕਹਾਣੀਆਂ 

Bal Kahani: ਕਿਤਾਬਾਂ ਵਿੱਚ ਖੰਭ

ਸਰਦੀ ਦੀ ਰੁੱਤ ਜ਼ੋਰਾਂ ’ਤੇ ਸੀ। ਗੁਆਂਢ ਵਿਚ ਰਹਿਣ ਵਾਲੇ ਬੱਚੇ ਇੱਕ-ਦੂਜੇ ਦੇ ਘਰ ਜਾ ਕੇ ਦੇਰ ਰਾਤ ਤੱਕ ਪੜ੍ਹਦੇ ਹੋਏ ਪ੍ਰੀਖਿਆ ਦੀ ਤਿਆਰੀ ਵਿਚ ਜੁਟੇ ਹੋਏ ਸਨ ਕਿਉਂਕਿ ਪ੍ਰੀਖਿਆ ਨੇੜੇ ਆ ਰਹੀ ਸੀ।ਪਿੰਟੂ ਦਾ ਪੜ੍ਹਾਈ ਵਿਚ ਬਿਲਕੁਲ ਹੀ ਮਨ ਨਹੀਂ ਸੀ ਲੱਗਦਾ। ਇਸ ਮਾਮਲੇ ਵਿਚ ਉਹ ਕੰਮਚੋਰ ਸੀ। ਹਾਂ, ਮੋਬਾਈਲ ’ਤੇ ਘੰਟਾ-ਘੰਟਾ ਉਹ ਗੇਮਾਂ […]
ਬਾਲ ਸਾਹਿਤ  ਕਿਲਕਾਰੀਆਂ  ਬਾਲ ਕਹਾਣੀਆਂ 
Ad Ad Ad