ਸਾਡੇ ਨਾਲ ਸ਼ਾਮਲ

Follow us

35.5 C
Chandigarh
Friday, April 26, 2024
More
    India-US Relation

    ਭਾਰਤ-ਅਮਰੀਕਾ ਦੇ ਵਿਗੜਦੇ ਸਬੰਧ ਚਿੰਤਾਜਨਕ

    0
    ਭਾਰਤ ਅਤੇ ਅਮਰੀਕਾ ਵਿਚਕਾਰ ਹੁਣ ਕੁਝ ਆਮ ਨਹੀਂ ਲੱਗ ਰਿਹਾ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਅਤੇ ਕਾਂਗਰਸ ਦੇ ਫਰੀਜ਼ ਖਾਤਿਆਂ ਸਬੰਧੀ ਅਮਰੀਕਾ ਨੇ ਮੁੱਦਾ ਚੁੱਕਿਆ ਸੀ ਭਾਰਤ ਨੇ ਇਸ ’ਤੇ ਨੋਟਿਸ ਲੈ ਕੇ ਅਮਰੀਕੀ ਸਫ਼ੀਰ ਨੂੰ ਤਲਬ ਕੀਤਾ ਅਤੇ ਜ਼ੋਰਦਾਰ ਵਿਰੋਧ ਦਰਜ ਕਰਵਾਇਆ ਪਰ ਇਸ ਸਭ ਦੇ ...
    Politics

    ਸਿਆਸਤ ’ਚ ਅਪਰਾਧੀਕਰਨ

    0
    ਐਸੋਸੀਏਸ਼ਨ ਆਫ਼ ਡੈਮੋਕੇ੍ਰਟਿਕ ਰੀਫਾਰਮਸ ਸੰਸਥਾ ਦੀ ਰਿਪੋਰਟ ਅਨੁਸਾਰ ਰੁਖਸਤ ਹੋ ਰਹੀ ਲੋਕ ਸਭਾ ਦੇ 225 ਸੰਸਦ ਮੈਂਬਰ ਅਪਰਾਧਿਕ ਰਿਕਾਰਡ ਵਾਲੇ ਹਨ। ਇਹ ਕੁੱਲ ਲੋਕ ਸਭਾ ਮੈਂਬਰਾਂ ਦਾ 44 ਫੀਸਦੀ ਹਨ। ਲੋਕਤੰਤਰ ’ਚ ਸੁਧਾਰ ਲਈ ਸਾਫ਼-ਸੁਥਰੇ ਅਕਸ ਵਾਲੇ ਸਿਆਸਤਦਾਨ ਜ਼ਰੂਰੀ ਹਨ। ਅਸਲ ’ਚ ਸਿਆਸੀ ਆਗੂ ਸਮਾਜ ਦੇ ਪ੍ਰਤੀਨਿਧੀ...
    Wastage of Water

    ਪਾਣੀ ਦੀ ਬਰਬਾਦੀ ’ਤੇ ਹੋਵੇ ਸਖ਼ਤੀ

    0
    ਚੰਡੀਗੜ੍ਹ ਕੇਂਦਰ ਪ੍ਰਬੰਧਕੀ ਪ੍ਰਦੇਸ਼ ਹੈ। ਇੱਥੇ ਘਰੇਲੂ ਪਾਣੀ ਦਾ ਮੁੱਦਾ ਸਿਆਸੀ ਗਲਿਆਰਿਆਂ ’ਚ ਛਾਇਆ ਹੋਇਆ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪਾਣੀ ਦੇ ਬਿੱਲ ’ਚ ਪੰਜ ਫੀਸਦੀ ਵਾਧਾ ਕਰਨ ਦਾ ਐਲਾਨ ਕੀਤਾ ਗਿਆ ਹੈ ਦੂਜੇ ਪਾਸੇ ਨਗਰ ਨਿਗਮ ’ਤੇ ਕਾਬਜ਼ ਆਮ ਆਦਮੀ ਪਾਰਟੀ ਵੱਲੋਂ ਹਰ ਘਰ ਨੂੰ 20000 ਲਿਟਰ ਪ੍ਰਤੀ ਮਹੀਨਾ...
    India

    ਜੰਗ ’ਤੇ ਭਾਰਤ ਦਾ ਸਹੀ ਰੁੱਖ

    0
    ਦੁਨੀਆ ਦੇ ਬਹੁਤੇ ਮੁਲਕਾਂ ਨਾਲੋਂ ਹਟ ਕੇ ਭਾਰਤ ਨੇ ਇਜ਼ਰਾਈਲ-ਹਮਾਸ ਜੰਗ ਸਬੰਧੀ ਆਪਣਾ ਸਟੈਂਡ ਵੱਖਰਾ ਰੱਖਿਆ ਹੈ ਜੋ ਅਮਨ-ਅਮਾਨ ਤੇ ਭਾਈਚਾਰੇ ’ਤੇ ਜ਼ੋਰ ਦਿੰਦਾ ਹੈ। ਦੁਨੀਆ ਦੇ ਤਾਕਤਵਰ ਤੇ ਮਹੱਤਵਪੂਰਨ ਮੁਲਕ ਸਿੱਧੇ ਜਾਂ ਟੇਢੇ ਢੰਗ ਨਾਲ ਕੋਈ ਇਜ਼ਰਾਈਲ ਦੀ ਹਮਾਇਤ ਕਰ ਰਿਹਾ ਹੈ ਤੇ ਕੋਈ ਹਮਾਸ ਦੀ। ਭਾਰਤ ਨੇ ਅੱਤਵਾਦ ...
    Bengaluru water crisis

    Bengaluru water crisis | ਬੰਗਲੁਰੂ ਦਾ ਪਾਣੀ ਸੰਕਟ

    0
    Bengaluru water crisis : ਕਰਨਾਟਕ ਦੀ ਰਾਜਧਾਨੀ ’ਚ ਪਾਣੀ ਦਾ ਬਹੁਤ ਗੰਭੀਰ ਸੰਕਟ ਹੈ। ਹਜ਼ਾਰਾਂ ਬੋਰਵੈੱਲ ਸੁੱਕ ਗਏ ਹਨ ਤੇ ਪਾਣੀ ਵਾਸਤੇ ਮਾਰੋ ਮਾਰ ਹੈ। ਕਾਵੇਰੀ ਨਦੀ ’ਚ ਪਾਣੀ ਦਾ ਪੱਧਰ ਹੇਠਾਂ ਹੈ ਅਤੇ ਧਰਤੀ ਹੇਠਲਾ ਪਾਣੀ ਵੀ 1800 ਫੁੱਟ ਦੇ ਕਰੀਬ ਚਲਾ ਗਿਆ। ਸਰਕਾਰ ਨੇ ਪਾਣੀ ਅਜਾਈਂ ਬਰਬਾਦ ਕਰਨ ਵਾਲੇ 22...
    China

    China : ਚੀਨ ਦਾ ਅੜੀਅਲ ਰਵੱਈਆ

    0
    ਦੱਖਣੀ ਚੀਨ ਸਾਗਰ ’ਚ ਚੀਨ ਦਾ ਰਵੱਈਆ ਦਾਬੇਮਾਰ ਹੀ ਹੈ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਫਿਲੀਪੀਂਸ ਦੇ ਆਪਣੇ ਦੌਰੇ ਦੌਰਾਨ ਫਿਲੀਪੀਂਸ ਦੀ ਖੁਦਮੁਖਤਿਆਰੀ ਦੀ ਹਮਾਇਤ ਕੀਤੀ ਹੈ ਚੀਨ ਨੇ ਇਸ ਦਾ ਤੱਟਫੱਟ ਜਵਾਬ ਦਿੱਤਾ ਹੈ ਤੇ ਕਿਹਾ ਹੈ ਕਿ ਚੀਨ ਦੇ ਮਾਮਲੇ ’ਚ ਕਿਸੇ ਹੋਰ ਦੇਸ਼ ਨੂੰ ਦਖਲ਼ ਦੇਣ ਦਾ ਕੋਈ ਅਧਿਕਾਰ ਨ...
    Akali Dal

    ਅਕਾਲੀ ਦਲ ਤੇ ਭਾਜਪਾ ਦੇ ਨਵੇਂ ਮੁਕਾਮ

    0
    ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਰਮਿਆਨ ਲੋਕ ਸਭਾ ਚੋਣਾਂ ਲਈ ਗਠਜੋੜ ਸਿਰੇ ਨਹੀਂ ਚੜ੍ਹ ਸਕਿਆ ਕਈ ਦਹਾਕਿਆਂ ਬਾਅਦ ਦੋਵੇਂ ਪਾਰਟੀਆਂ ਵੱਖ-ਵੱਖ ਹੋ ਕੇ ਚੋਣਾਂ ਲੜਨਗੀਆਂ ਇਸ ਤਰ੍ਹਾਂ ਪੰਜਾਬ ’ਚ ਚਾਰ ਵੱਡੀਆਂ ਧਿਰਾਂ ਚੋੋਣ ਮੈਦਾਨ ’ਚ ਉੱਤਰਨਗੀਆਂ ਚਰਚਾ ਹੈ ਕਿ ਸੀਟਾਂ ਦੀ ਵੰਡ ਕਾਰਨ ਗਠਜੋੜ ਨਹੀਂ ਹੋ ਸਕਿਆ ਅਕਾਲੀ ਦਲ...
    Drug challenge

    ਸ਼ਰਾਬ ਨਾਲ ਮੌਤਾਂ ਤੇ ਆਬਕਾਰੀ ’ਚ ਭ੍ਰਿਸ਼ਟਾਚਾਰ

    0
    ਦੇਸ਼ ਅੰਦਰ ਇਸ ਸਮੇਂ ਦੋ ਵੱਡੀਆਂ ਘਟਨਾਵਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਇੱਕ ਘਟਨਾ ਪੰਜਾਬ ਦੇ ਜਿਲ੍ਹਾ ਸੰਗਰੂਰ ’ਚ ਵਾਪਰੀ ਹੈ ਜਿਸ ਵਿੱਚ ਸ਼ਰਾਬ ਪੀਣ ਨਾਲ 20 ਮੌਤਾਂ ਹੋਈਆਂ ਹਨ। ਦੂਜੀ ਘਟਨਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਬਕਾਰੀ ਨੀਤੀ ’ਚ ਕਥਿਤ ਘਪਲੇ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗ...
    Moscow Terrorist Attack

    Moscow Terrorist Attack : ਅੱਤਵਾਦ ਦੀ ਨਵੀਂ ਦਸਤਕ

    0
    ਅੱਤਵਾਦੀ ਸੰਗਠਨ ਆਈਐੱਸਆਈਐੱਸ ਨੇ ਰੂਸ ’ਚ ਘਾਤਕ ਹਮਲਾ ਕਰਕੇ ਪੂਰੀ ਦੁਨੀਆ ਲਈ ਨਵੀਂ ਚੁਣੌਤੀ ਪੇਸ਼ ਕਰ ਦਿੱਤੀ ਹੈ ਇਸ ਹਮਲੇ ’ਚ ਸੌ ਤੋਂ ਵੱਧ ਜਾਨਾਂ ਜਾਣੀਆਂ ਹੀ ਵੱਡੀ ਗੱਲ ਨਹੀਂ ਸਗੋਂ ਰੂਸ ਵਰਗੇ ਤਾਕਤਵਰ ਮੁਲਕ ’ਤੇ ਹਮਲਾ ਹੋਣਾ ਦਹਿਸ਼ਤਗਰਦਾਂ ਦੀ ਤਾਕਤ ਅਤੇ ਮਨਸੂਬਿਆਂ ਦੀ ਭਿਆਨਕਤਾ ਨੂੰ ਜ਼ਾਹਿਰ ਕਰਦਾ ਹੈ ਭਾਵੇਂ...
    World Water Day

    World Water Day : ਪਾਣੀ ਦੀ ਕੀਮਤ ਸਮਝਣੀ ਪਵੇਗੀ

    0
    ਭਾਰਤ ਸਮੇਤ ਪੂਰੀ ਦੁਨੀਆ ਪਾਣੀ ਦੀ ਕਮੀ ਦਾ ਸਾਹਮਣਾ ਕਰ ਰਹੀ ਹੈ ਪਾਣੀ ਲਈ ਦੋ ਗੁਆਂਢੀਆਂ ਤੋਂ ਲੈ ਕੇ ਦੋ-ਤਿੰਨ ਸੂਬਿਆਂ ਸਮੇਤ ਕਈ ਮੁਲਕਾਂ ਦਰਮਿਆਨ ਵੀ ਝਗੜਾ ਚੱਲ ਰਿਹਾ ਹੈ ਭਾਰਤ ’ਚ ਸਤਲੁਜ-ਯਮਨਾ Çਲੰਕ ਨਹਿਰ, ਕਾਵੇਰੀ ਜਲ ਵਿਵਾਦ ਸਮੇਤ ਕਈ ਝਗੜੇ ਸੁਪਰੀਮ ਕੋਰਟ ’ਚ ਚੱਲ ਰਹੇ ਹਨ ਪਾਣੀ ਲਈ ਪਿੰਡਾਂ ਦੇ ਪਿੰਡ ਧਰ...
    Trafficking

    ਚੋਣਾਂ ’ਚ ਨਸ਼ੇ ’ਤੇ ਹੋਵੇ ਸਖ਼ਤੀ

    0
    ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਸਾਰੀਆਂ ਸਿਆਸੀ ਪਾਰਟੀਆਂ ਨੇ ਤਿਆਰੀਆਂ ਵੱਟ ਲਈਆਂ ਹਨ ਅਜਿਹੇ ਮੌਸਮ ’ਚ ਨਸ਼ਾ ਤਸਕਰ ਵੀ ਸਰਗਰਮ ਹੋ ਜਾਂਦੇ ਹਨ ਕਈ ਸਿਆਸੀ ਆਗੂ ਵੋਟਾਂ ਖਾਤਰ ਲੋਕਾਂ ਨੂੰ ਨਸ਼ਾ ਵੰਡਣ ਤੋਂ ਗੁਰੇਜ਼ ਨਹੀਂ ਕਰਦੇ ਵੋਟਾਂ ਕੁਝ ਲੋਕਾਂ ਨੂੰ ਨਸ਼ੇ ਦੇ ਰੂਪ ’ਚ ਮੌਤ ਤੇ ਗਰੀਬੀ ਦੇ ਜਾਂਦੀਆਂ ਹਨ ਪੰਜਾ...
    Supreme Court

    ਸਿਆਸੀ ਚੰਦੇ ਦੀ ਖੇਡ ਬੰਦ ਹੋਵੇ

    0
    ਸੁਪਰੀਮ ਕੋਰਟ ਸਿਆਸੀ ਪਾਰਟੀਆਂ ਨੂੰ ਦਿੱਤੇ ਜਾਣ ਵਾਲੇ ਚੰਦੇ ਦੀ ਪਾਰਦਰਸ਼ਿਤਾ ਲਈ ਗੰਭੀਰ ਹੈ ਸਿਆਸੀ ਚੰਦੇ ਦੀ ਪਾਰਦਰਸ਼ਿਤਾ ਦਾ ਪਿੱਟ-ਸਿਆਪਾ ਕਰਨ ਵਾਲੀਆਂ ਪਾਰਟੀਆਂ ਚੁਣਾਵੀ ਬਾਂਡ ਦੇ ਤੌਰ ’ਤੇ ਪ੍ਰਾਪਤ ਧਨ ਬਾਰੇ ਖੁਲਾਸਾ ਕਰਨ ਤੋਂ ਕੰਨੀ ਕਤਰਾ ਰਹੀਆਂ ਹਨ ਕੋਈ ਪਾਰਟੀ ਕਹਿੰਦੀ ਹੈ ਕਿ ਅਣਪਛਾਤਾ ਸ਼ਖਸ ਉਨ੍ਹਾਂ ਦੇ ਦ...
    Passport To Dream Abroad

    ਸੁਚੇਤ ਹੋਣ ਵਿਦੇਸ਼ ਜਾਣ ਦੇ ਚਾਹਵਾਨ

    0
    ਕੈਨੇਡਾ ਸਮੇਤ ਕਈ ਹੋਰ ਮੁਲਕਾਂ ’ਚ ਜਾਣ ਵਾਲੇ ਵਿਦਿਆਰਥੀ ਏਨੀ ਕਾਹਲ ਕਰਦੇ ਹਨ ਕਿ ਉਹ ਏਜੰਟਾਂ ਦੇ ਜਾਲ ’ਚ ਫਸ ਕੇ ਅੱਧ ਵਿਚਕਾਰ ਲਟਕ ਜਾਂਦੇ ਹਨ ਏਜੰਟ ’ਤੇ ਏਨਾ ਜ਼ਿਆਦਾ ਭਰੋਸਾ ਕਰ ਲਿਆ ਜਾਂਦਾ ਹੈ ਜਾਂ ਏਜੰਟ ਏਨਾ ਚਾਲਾਕ ਹੁੰਦਾ ਹੈ ਕਿ ਵਿਦਿਆਰਥੀ ਦੀ ਇੱਛਾ ਜਾਣੇ ਬਿਨਾਂ ਹੀ ਕੋਰਸ ਵੀ ਏਜੰਟ ਹੀ ਭਰ ਦਿੰਦਾ ਹੈ ਵਿ...
    Lok Sabha

    Lok Sabha Elections 2024 : ਚੋਣਾਂ ਅਤੇ ਚੁਣੌਤੀਆਂ

    0
    ਚੋਣ ਕਮਿਸ਼ਨ ਨੇ ਦੇਸ਼ ’ਚ ਲੋਕ ਸਭਾ ਦੀਆਂ ਆਮ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ ਵੱਖ-ਵੱਖ ਸੂਬਿਆਂ ’ਚ ਚੋਣਾਂ ਸੱਤ ਗੇੜਾਂ ’ਚ ਹੋਣਗੀਆਂ ਜੋ 19 ਅਪਰੈਲ ਤੋਂ 1 ਜੂਨ ਤੱਕ ਚੱਲਣਗੀਆਂ ਅਕਸਰ ਦੇਖਣ ’ਚ ਆਉਂਦਾ ਹੈ ਕਿ ਤਮਾਮ ਨਿਯਮ ਅਤੇ ਕਾਇਦਿਆਂ ਦੇ ਬਾਵਜ਼ੂਦ ਤਮਾਮ ਸਿਆਸੀ ਪਾਰਟੀਆਂ ਆਪਣੀ ਸਮਰੱਥਾ ਦੇ ਹਿਸਾਬ...
    18 Ott Platforms

    18 Ott Platforms : ਅਸ਼ਲੀਲਤਾ ਵੱਡੀ ਬੁਰਾਈ

    0
    ਕੇਂਦਰ ਸਰਕਾਰ ਨੇ ਅਸ਼ਲੀਲਤਾ ਫੈਲਾਉਣ ਦੇ ਦੋਸ਼ ਹੇਠ ਓਟੀਟੀ ਦੇ 18 ਪਲੇਟਫਾਰਮ, 19 ਵੈੱਬਸਾਈਟਾਂ ਅਤੇ 10 ਐਪਾਂ ’ਤੇ ਪਾਬੰਦੀ ਲਾ ਦਿੱਤੀ ਹੈ ਜੇਕਰ ਇਹ ਕਹੀਏ ਕਿ ਅਸ਼ਲੀਲਤਾ ਦਾ ਇੰਟਰਨੈੱਟ ’ਤੇ ਸਮੁੰਦਰ ਵਹਿ ਰਿਹਾ ਹੈ ਤਾਂ ਕੋਈ ਗਲਤ ਨਹੀਂ ਹੋਵੇਗਾ ਮਨੋਰੰਜਨ ਦੇ ਨਾਂਅ ’ਤੇ ਮਨੁੱਖੀ ਸਮਾਜ ਨਾਲ ਹੀ ਖਿਲਵਾੜ ਕੀਤਾ ਜਾ ਰ...

    ਤਾਜ਼ਾ ਖ਼ਬਰਾਂ

    Crime News

    ਡਰਾ-ਧਮਕਾ ਗੱਡੀ ’ਚ ਬਿਠਾ ਖੋਹੇ 70 ਹਜ਼ਾਰ, ਮਾਮਲਾ ਦਰਜ਼

    0
    ਲੁਧਿਆਣਾ (ਸੱਚ ਕਹੂੰ ਨਿਊਜ਼)। ਲੁਧਿਆਣਾ ਦੇ ਜਮਾਲਪੁਰ ਇਲਾਕੇ ’ਚ ਇੱਕ ਵਿਅਕਤੀ ਨੂੰ ਲੁਟੇਰਿਆਂ ਨੇ ਪਹਿਲਾਂ ਡਰਾ-ਧਮਕਾ ਕੇ ਗੱਡੀ ’ਚ ਬਿਠਾਇਆ ਤੇ ਬਾਅਦ ’ਚ ਉਸ ਕੋਲੋਂ 70 ਹਜ਼ਾਰ ਰੁਪਏ ਦੀ ...
    Election Campaigning

    Election Campaigning: ਉਮੀਦਵਾਰ ਨਾ ਐਲਾਨਣ ਕਰਕੇ ਸ੍ਰੀ ਅਨੰਦਪੁਰ ਸਾਹਿਬ ਹਲਕੇ ’ਚ ਚੋਣ ਪ੍ਰਚਾਰ ਪੱਛੜਿਆ

    0
    ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਜਾਰੀ ਸ੍ਰੀ ਅਨੰਦਪੁਰ ਸਾਹਿਬ (ਸੱਚ ਕਹੂੰ ਨਿਊਜ਼)। ਲੋਕ ਸਭਾ ਚੋਣਾਂ 2024 ਦੌਰਾਨ ਸ੍ਰੀ ਅਨੰਦਪੁਰ ਸਾਹਿਬ...
    Shah Satam ji collage

    ਮੈਰਿਟਾਂ ਦਾ ਮਾਰਿਆ ਸੈਂਕੜਾ, CDLU ’ਚ ਛਾਇਆ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ

    0
    ਵਿਦਿਆਰਥਣਾਂ ਨੇ ਪੂਜਨੀਕ ਗੁਰੂ ਜੀ ਨੂੰ ਦਿੱਤਾ ਸਫ਼ਲਤਾ ਦਾ ਸਿਹਰਾ | Shah Satnam ji Girls College ਸਰਸਾ (ਸੱਚ ਕਹੂੰ ਨਿਊਜ਼)। ਸਿੱਖਿਆ, ਸੰਸਕਾਰ ਅਤੇ ਖੇਡਾਂ ਦਾ ਅਦਭੁੱਤ ਸੰਗਮ ਕਹ...
    Punjab News

    ਫਤਿਹਗੜ੍ਹ ਸਾਹਿਬ ਵਿਖੇ ਭਾਖੜਾ ਨਹਿਰ ’ਚ ਡਿੱਗੀ ਕਾਰ, ਡਰਾਈਵਰ ਦਾ ਨਹੀਂ ਕੋਈ ਸੁਰਾਗ, ਭਾਲ ’ਚ ਲੱਗੇ ਗੋਤਾਖੋਰ

    0
    ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ | Punjab News ਖੰਨ੍ਹਾ (ਸੱਚ ਕਹੂੰ ਨਿਊਜ਼)। ਫਤਿਹਗੜ੍ਹ ਸਾਹਿਬ ’ਚ ਸਰਹਿੰਦ ਕੋਲੋਂ ਲੰਘਦੀ ਭਾਖੜਾ ਨਹਿਰ ’ਚ ਕਾਰ ਡਿੱਗ ਗਈ ਹੈ। ਇਹ ਹਾਦਸਾ ਸਰਹਿ...
    EVM-VVPAT Cross-Verification

    EVM-VVPAT Cross-Verification: ਸੁਪਰੀਮ ਕੋਰਟ ਵੱਲੋਂ ਸਾਰੀਆਂ VVPAT ਸਲਿੱਪਾਂ ਨੂੰ EVM ਵੋਟਾਂ ਨਾਲ ਜੋੜਨ ‘ਤੇ ਵੱਡਾ ਫ਼ੈਸਲਾ

    0
    ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪੁੱਛਿਆ ਸੀ ਕਿ ਕੀ ਉਹ ਹੈਕਿੰਗ ਅਤੇ ਹੇਰਾਫੇਰੀ ਦੇ ਸ਼ੱਕ ਦੇ ਆਧਾਰ 'ਤੇ ਈਵੀਐਮ ਬਾਰੇ ਨਿਰਦੇਸ਼ ਜਾਰੀ ਕਰ ਸਕਦੀ ਹੈ ਨਵੀਂ ਦਿੱਲੀ (ਸੱਚ ਕਹੂੰ ਨਿਊਜ਼)।...
    Lok Sabha Election 2024

    Lok Sabha Election 2024: 13 ਸੂਬਿਆਂ ਦੀਆਂ 88 ਸੀਟਾਂ ’ਤੇ ਵੋਟਿੰਗ ਜਾਰੀ, ਵੇਖੋ VIDEO

    0
    9 ਵਜੇ ਤੱਕ ਤ੍ਰਿਪੁਰਾ ’ਚ ਸਭ ਤੋਂ ਜ਼ਿਆਦਾ 17 ਫੀਸਦੀ ਵੋਟਿੰਗ | Lok Sabha Election 2024 ਨਵੀਂ ਦਿੱਲੀ (ਏਜੰਸੀ)। 18ਵੀਂ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਲਈ 13 ਸੂੁਬਿਆਂ ਤੇ ਕੇ...
    Lok Sabha Election 2024

    Lok Sabha Election 2024: ਸਰਸਾ ਸਮੇਤ ਕਾਂਗਰਸ ਨੇ ਅੱਠ ਲੋਕ ਸਭਾ ਸੀਟਾਂ ’ਤੇ ਐਲਾਨੇ ਉਮੀਦਵਾਰ

    0
    ਨਵੀਂ ਦਿੱਲੀ। ਕਾਂਗਰਸ ਨੇ ਹਰਿਆਣਾ ਲੋਕ ਸਭਾ ਦੀਆਂ ਅੱਠ ਸੀਟਾਂ ’ਤੇ ਉਮੀਦਵਾਰਾਂ ਦੇ ਨਾਂਅ ਬੀਤੀ ਦੇਰ ਰਾਤ ਐਲਾਨ ਦਿੱਤੇ। ਕਾਂਗਰਸ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਇਹ ਜਾਣਕਾਰੀ ਦਿੰਦ...
    Royal Challengers Bengaluru

    Royal Challengers Bengaluru: ਇਸ ਸੀਜ਼ਨ ’ਚ 6 ਮੈਚ ਹਾਰਨ ਤੋਂ ਬਾਅਦ ਜਿੱਤ ਮਿਲਣ ’ਤੇ RCB ਕਪਤਾਨ ਪਲੇਸਿਸ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ…

    0
    ਕਪਤਾਨ ਨੇ ਕਿਹਾ ‘ਚੈਨ ਦੀ ਨੀਂਦ ਆਵੇਗੀ...,’ | Royal Challengers Bengaluru ਹੈਦਰਾਬਾਦ 4 ਜਿੱਤ ਤੋਂ ਬਾਅਦ ਹਾਰੀ ਮੈਚ ਕੋਹਲੀ ਤੇ ਪਾਟੀਦਾਰ ਦੇ ਅਰਧਸੈਂਕੜੇ, ਗੇਂਦਬਾਜ਼ਾਂ...
    Sunam Alert

    Sunam Alert: ਚੋਣ ਪ੍ਰਚਾਰ ’ਤੇ ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ

    0
    ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਕਾਰਜਕਾਲ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤਾ ਧੋਖਾ : ਰਣ ਸਿੰਘ ਚੱਠਾ | Sunam Alert ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਭਾਰਤ ਵਿੱਚ ਚੋਣ ਜ਼ਾਬਤ...
    Instructive stories in Punjabi

    ਸਿੱਖਿਆਦਾਇਕ ਕਹਾਣੀਆਂ: ਜੀਵਨ ’ਚ ਖੁਸ਼ੀ

    0
    ਇੱਕ ਵਾਰ ਇੱਕ ਲੜਕਾ ਜੰਗਲ ’ਚ ਲੱਕੜਾਂ ਲੈਣ ਗਿਆ। ਘੁੰਮਦਾ-ਘੁੰਮਦਾ ਉਹ ਚੀਕਿਆ ਤਾਂ ਉਸ ਨੂੰ ਲੱਗਾ ਕਿ ਉੱਥੇ ਕੋਈ ਹੋਰ ਲੜਕਾ ਵੀ ਹੈ ਤੇ ਉਹ ਚੀਕ ਰਿਹਾ ਹੈ। ਉਸ ਨੇ ਉਸ ਨੂੰ ਕਿਹਾ, ‘‘ਇੱਧ...