ਸ਼ਾਂਤੀ ਦੀ ਖੋਜ
ਸ਼ਾਂਤੀ ਦੀ ਖੋਜ | Finding Peace
ਇੱਕ ਰਾਜੇ ਨੇ ਇੱਕ ਨੌਜਵਾਨ ਦੀ ਬਹਾਦਰੀ ਤੋਂ ਖੁਸ਼ ਹੋ ਕੇ ਉਸ ਨੂੰ ਰਾਜ ਦਾ ਸਭ ਤੋਂ ਵੱਡਾ ਸਨਮਾਨ ਦੇਣ ਦਾ ਐਲਾਨ ਕੀਤਾ ਪਰ ਪਤਾ ਲੱਗਾ ਕਿ ਉਹ ਨੌਜਵਾਨ ਇਸ ਤੋਂ ਖੁਸ਼ ਨਹੀਂ ਹੈ ਰਾਜੇ ਨੇ ਉਸ ਨੂੰ ਬੁਲਵਾਇਆ ਤੇ ਪੁੱਛਿਆ, ‘‘ਜਵਾਨਾ ਤੈਨੂੰ ਕੀ ਚਾਹੀਦਾ ਹੈ? ਤੂੰ ਜੋ ਵੀ ਚਾਹੇਂ, ਤ...
ਮਾੜੇ ਸਮੇਂ ਨੂੰ ਟਾਲ਼ੋ
ਸ਼ਾਮ ਦਾ ਸਮਾਂ ਸੀ। ਮਹਾਤਮਾ ਬੁੱਧ ਬੈਠੇ ਹੋਏ ਸਨ। ਉਹ ਡੁੱਬਦੇ ਸੂਰਜ ਨੂੰ ਦੇਖ ਰਹੇ ਸਨ। ਉਦੋਂ ਉਨ੍ਹਾਂ ਦਾ ਇੱਕ ਸ਼ਿਸ਼ ਆਇਆ ਤੇ ਗੁੱਸੇ ’ਚ ਬੋਲਿਆ, ‘‘ਗੁਰੂ ਜੀ! ਰਾਮਜੀ ਨਾਂਅ ਦੇ ਜਿੰਮੀਂਦਾਰ ਨੇ ਮੇਰਾ ਅਪਮਾਨ ਕੀਤਾ ਹੈ। ਤੁਸੀਂ ਤੁਰੰਤ ਚੱਲੋ, ਉਸ ਨੂੰ ਉਸ ਦੀ ਮੂਰਖ਼ਤਾ ਦਾ ਸਬਕ ਸਿਖਾਉਣਾ ਹੋਵੇਗਾ।’’ ਮਹਾਤਮਾ ਬੁੱਧ...
ਸ਼ੁਰੂਆਤ ਅੱਜ ਤੋਂ ਕਰੋ
ਇੱਕ ਵਾਰ ਦੀ ਗੱਲ ਹੈ ਕਿ ਇੱਕ ਵਿਅਕਤੀ ਕਿਸੇ ਫਕੀਰ ਕੋਲ ਗਿਆ। ਉਸ ਨੇ ਫ਼ਕੀਰ ਨੂੰ ਕਿਹਾ ਕਿ ਉਹ ਆਪਣੀਆਂ ਬੁਰਾਈਆਂ ਛੱਡਣਾ ਚਾਹੁੰਦਾ ਹੈ। ਫਕੀਰ ਨੇ ਪੁੱਛਿਆ ਕਿਹੜੀਆਂ ਬੁਰਾਈਆਂ ਉਸ ਨੇ ਕਿਹਾ, ‘‘ਮੈਂ ਸ਼ਰਾਬ ਪੀਂਦਾ ਹਾਂ, ਜੂਆ ਖੇਡਦਾ ਹਾਂ ਤੇ ਹੋਰ ਵੀ ਕਈ ਬੁਰਾਈਆਂ ਹਨ ਜੋ ਦੱਸਦਿਆਂ ਵੀ ਸ਼ਰਮ ਆਉਦੀ ਹੈ’’ ਫਕੀਰ ਨੇ ਕ...
ਈਸ਼ਵਰ ਦਾ ਸੱਚਾ ਭਗਤ
‘‘ਈਸ਼ਵਰ ਦਾ ਸੱਚਾ ਭਗਤ ਕੌਣ ਹੈ?’’ ਭਗਤ ਨੇ ਨੀਸ਼ਾਪੁਰ ਦੇ ਸੰਤ ਅਹਿਮਦ ਤੋਂ ਪੁੱਛ ਲਿਆ। ‘‘ਸਵਾਲ ਬਹੁਤ ਵਧੀਆ ਹੈ ਇਸ ਲਈ ਮੈਂ ਤੁਹਾਨੂੰ ਆਪਣੇ ਗੁਆਂਢੀ ਦੀ ਹੱਡਬੀਤੀ ਸੁਣਾਉਦਾ ਹਾਂ। ਉਸ ਨੇ ਲੱਖਾਂ ਰੁਪਏ ਦਾ ਮਾਲ, ਘੋੜੇ ਤੇ ਊਠਾਂ ’ਤੇ ਲੱਦ ਕੇ ਭੇਜਿਆ ਇਸ ਨੂੰ ਦੂਜੇ ਦੇਸ਼ ’ਚ ਵੇਚਿਆ ਜਾਣਾ ਸੀ ਪਰ ਰਾਹ ’ਚ ਡਾਕੂ ਮਿ...
ਪਹਿਲਾਂ ਖੁਦ ਚੰਗੇ ਬਣੋ
ਕੁਝ ਸਾਲ ਪਹਿਲਾਂ ਮੁੰਬਈ ਬਾਰੇ ਗੁਜਰਾਤ ਅਤੇ ਮਹਾਂਰਾਸ਼ਟਰ ਦਰਮਿਆਨ ਜ਼ਬਰਦਸਤ ਝਗੜੇ ਹੋਏ। ਉਨ੍ਹਾਂ ਦਿਨਾਂ ’ਚ ਅਸਟਰੇਲੀਆ ਦਾ ਇੱਕ ਪਰਿਵਾਰ ਮੁੰਬਈ ਦੇ ਇੱਕ ਹੋਟਲ ’ਚ ਰੁਕਿਆ ਸੀ। ਹੇਠਾਂ ਸੜਕ ’ਤੇ ਛੁਰੇ ਚੱਲ ਰਹੇ ਸਨ। ਡਾਂਗਾਂ ਵਰ੍ਹ ਰਹੀਆਂ ਸਨ ਇੱਕ-ਦੂਜੇ ਦੇ ਸਿਰ ਪਾੜੇ ਜਾ ਰਹੇ ਸਨ। ਚਾਰੇ ਪਾਸੇ ਹਫ਼ੜਾ-ਦਫੜੀ ਮੱਚੀ ...
ਈਰਖਾ ਦਾ ਫ਼ਲ
ਇੱਕ ਵਿਦੇਸ਼ੀ ਨੂੰ ਅਪਰਾਧੀ ਸਮਝ ਕੇ ਜਦੋਂ ਰਾਜੇ ਨੇ ਫਾਂਸੀ ਦਾ ਹੁਕਮ ਸੁਣਾਇਆ ਤਾਂ ਉਸ ਨੇ ਅਪਸ਼ਬਦ ਕਹਿੰਦੇ ਹੋਏ ਰਾਜੇ ਦੇ ਵਿਨਾਸ਼ ਦੀ ਕਾਮਨਾ ਕੀਤੀ। ਰਾਜੇ ਨੇ ਆਪਣੇ ਮੰਤਰੀ ਤੋਂ, ਜੋ ਕਈ ਭਾਸ਼ਾਵਾਂ ਦਾ ਜਾਣਕਾਰ ਸੀ, ਪੁੱਛਿਆ, ਇਹ ਕੀ ਕਹਿ ਰਿਹਾ ਹੈ? ਮੰਤਰੀ ਨੇ ਕਿਹਾ, ‘‘ਮਹਾਰਾਜ’ ਤੁਹਾਨੂੰ ਦੁਆਵਾਂ ਦਿੰਦੇ ਹੋਏ ਕਹ...
ਸੱਚਾ ਬਲੀਦਾਨ
ਇੱਕ ਵਾਰ ਮਾਰਸੇਲਸ ਸ਼ਹਿਰ ’ਚ ਪਲੇਗ ਦੀ ਬਿਮਾਰੀ ਫ਼ੈਲੀ ਸੀ ਬਹੁਤ ਸਾਰੇ ਲੋਕ ਪਲੇਗ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿਚ ਜਾ ਰਹੇ ਸਨ। ਰੋਗ ਦੇ ਕਾਰਨਾਂ ਦੀ ਖੋਜ ਕਰਨ ਲਈ ਡਾਕਟਰਾਂ ਦੀ ਇੱਕ ਮੀਟਿੰਗ ਹੋਈ। ਇੱਕ ਡਾਕਟਰ ਨੇ ਆਖਿਆ, ‘‘ਜਦੋਂ ਤੱਕ ਸਾਡੇ ’ਚੋਂ ਕੋਈ ਪਲੇਗ ਨਾਲ ਮਰੇ ਹੋਏ ਆਦਮੀ ਦੀ ਲਾਸ਼ ਚੀਰ ਕੇ ਉਸ ਦੀ ਜ...
ਕੀ ਕੰਮ, ਕਿੰਨੇ ਲੋਕ..?
ਸਾਡੇ ਆਸ-ਪਾਸ ਕਈ ਲੋਕ ਹੁੰਦੇ ਹਨ ਅਤੇ ਅਸੀਂ ਉਨ੍ਹਾਂ ਨਾਲ ਮਿਲ ਕੇ ਕਈ ਤਰ੍ਹਾਂ ਦੇ ਕੰਮ ਵੀ ਕਰਦੇ ਹਾਂ ਹਰ ਇੱਕ ਕੰਮ ਲਈ ਲੋਕਾਂ ਦੀ ਵੱਖ-ਵੱਖ ਗਿਣਤੀ ਹੁੰਦੀ ਹੈ। ਕਿਹੜਾ ਕੰਮ ਕਿੰਨੇ ਲੋਕਾਂ ਨਾਲ ਕਰਨਾ ਚਾਹੀਦਾ ਹੈ, ਇਸ ਸਬੰਧ ’ਚ ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਜੇਕਰ ਧਿਆਨ ਕਰਨਾ ਹੈ ਜਾਂ ਤਪੱਸਿਆ ਕਰਨੀ ਹੈ ਤ...
ਭਾਰਤੀ ਸੰਸਕ੍ਰਿਤੀ ਨੂੰ ਬਚਾਉਣ ਲਈ ਪੂਜਨੀਕ ਗੁਰੂ ਜੀ ਅੱਗੇ ਆਏ
ਕਰੋੜਾਂ ਸਾਧ-ਸੰਗਤ ਨੂੰ ਦਿਵਾਇਆ ਪ੍ਰਣ | Baba Ram Rahim
ਹੁਣ ਸਵੇਰੇ ਉੱਠ ਕੇ ਹਰ ਰੋਜ਼ ਮਾਤਾ-ਪਿਤਾ ਤੇ ਵੱਡਿਆਂ ਦੇ ਪੈਰੀਂ ਹੱਥ ਲਾਉਣਗੇ ਨੌਜਵਾਨ
ਬਰਨਾਵਾ/ਸਰਸਾ (ਸੱਚ ਕਹੂੰ ਨਿਊਜ਼)। ਭਾਰਤੀ ਸੰਸਕ੍ਰਿਤੀ ਤੇ ਪਰੰਪਰਾ, ਮਹਿਜ ਇੱਕ ਕਲਪਨਾ ਨਹੀਂ ਸਗੋਂ ਇਹ ਮਾਣ ਦੀ ਗੱਲ ਹੈ, ਜੋ ਸਾਡੇ ਸਾਰਿਆਂ ’ਚ ਭਾਰਤੀ...
ਕੁਦਰਤ ਦਾ ਕਾਨੂੰਨ
ਮਨੁੱਖ ਨੂੰ ਜੀਵਨ ’ਚ ਕਈ ਤਰ੍ਹਾਂ ਦੇ ਦੁੱਖ-ਦਰਦ ਆਉਦੇ ਰਹਿੰਦੇ ਹਨ। ਜਿਨ੍ਹਾਂ ਕਾਰਨ ਇਨਸਾਨ ਦੁਖੀ ਰਹਿੰਦਾ ਹੈ ਦੁੱਖਾਂ ਦੇ ਸਬੰਧ ’ਚ ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਵੱਖ-ਵੱਖ ਰੰਗ ਵਾਲੇ ਪੰਛੀ ਇਕੱਠੇ ਹੀ ਦਰੱਖਤ ’ਤੇ ਰਹਿੰਦੇ ਹਨ, ਹਰ ਰੋਜ਼ ਸਵੇਰੇ ਵੱਖ-ਵੱਖ ਦਿਸ਼ਾ ’ਚ ਉੱਡ ਜਾਂਦੇ ਹਨ ਤੇ ਫਿਰ ਸ਼ਾਮ ਨੂੰ ਵਾਪਸ ...