Cooling Tower Fan: ਹੁਣ ਆ ਗਿਆ ਕੂਲਰ ਪੱਖਾ, ਚਾਲੂ ਕਰਦੇ ਹੀ ਦੇਣ ਲੱਗੇਗਾ ਬਰਫ਼ ਵਰਗੀ ਠੰਢੀ ਹਵਾ

Cooling Tower Fan
Cooling Tower Fan: ਹੁਣ ਆ ਗਿਆ ਕੂਲਰ ਪੱਖਾ, ਚਾਲੂ ਕਰਦੇ ਹੀ ਦੇਣ ਲੱਗੇਗਾ ਬਰਫ਼ ਵਰਗੀ ਠੰਢੀ ਹਵਾ

ਘਰ ਦੀ ਥੋੜ੍ਹੀ ਜਿਹੀ ਜਗ੍ਹਾ ‘ਤੇ ਹੋ ਜਾਵੇਗਾ ਫਿੱਟ (Cooling Tower Fan)

Cooling Tower Fan: ਦੇਸ਼ ਦੇ ਤੇਜ਼ੀ ਨਾਲ ਉੱਭਰ ਰਹੇ ਆਧੁਨਿਕ ਬੀਐਲਡੀਸੀ ਤਕਨਾਲੋਜੀ ਆਧਾਰਿਤ ਫੈਨ ਬ੍ਰਾਂਡ ‘ਕੁਹਲ’ ਨੇ ਹੁਣ ਪੱਖੇ ’ਚ ਹੀ ਕੂਲਰ ਵਰਗੀ ਠੰਢੀ ਹਵਾ ਅਤੇ ਪਾਣੀ ਤੋਂ ਠੰਢੀ ਫੁਹਾਰ ਵਰਗਾ ਅਹਿਸਾਸ ਦੇਣ ਵਾਲਾ ਕ੍ਰਾਂਤੀਕਾਰੀ ਪੱਖਾ ਕੁਹਲ ਨੈਕਸਟ-ਜੇਨ ਡੈਜਰਟ ਪੱਖਾ ਐਕਸਜੇਲਹ-1 ਪੇਸ਼ ਕੀਤਾ ਹੈ, ਇਹ ਪੱਖਾ ਵੇਖਣ ’ਚ ਆਮ ਪੱਖਿਆਂ ਵਾਂਗ ਇਕ ਸਟੈਂਡ ਵਾਲਾ ਪੇਡਸਟਲ ਫੈਨ ਹੈ ਪਰ ਇਸ ਦੀ ਖੂਬੀ ਇਹ ਹੈ ਕਿ ਇਹ ਕੂਲਰ ਨੂੰ ਵੀ ਪਿੱਛੇ ਛੱਡਦਾ ਹੈ, ਇਸ ਪੱਖ ਤੋਂ ਉਸੇ ਤਰ੍ਹਾਂ ਹਵਾ ਮਿਲਦੀ ਹੈ ਜਿਵੇਂ ਕੀ ਘਰਾਂ ’ਚ ਲਗਾਏ ਗਏ ਵੱਡੇ ਡੇਸਰਟ ਕੂਲਤ ਤੋਂ ਮਿਲਦੀ ਹੈ। ਬਸ ਫਰਕ ਹੈ ਇਹੀ ਹੈ ਕਿ ਇਹ ਇੱਕ ਪੱਖਾ ਹੈ ਅਤੇ ਇਹ ਘਰ ਦੇ ਕਿਸੇ ਵੀ ਕੋਨੇ ਵਿੱਚ ਥੋੜ੍ਹੀ ਜਿਹੀ ਜਗ੍ਹਾ ਲੈਂਦਾ ਹੈ ਅਤੇ ਨਾ ਤਾਂ ਬਹੁਤ ਜ਼ਿਆਦਾ ਰੌਲਾ ਪਾਉਂਦਾ ਹੈ ਅਤੇ ਨਾ ਹੀ ਵਾਰ-ਵਾਰ ਪਾਣੀ ਨਾਲ ਭਰਨ ਦੀ ਜ਼ਰੂਰਤ ਹੁੰਦੀ ਹੈ।

ਬਿਜਲੀ ਦੇ ਵੱਡੇ ਬਿੱਲਾਂ ਤੋਂ ਵੀ ਮਿਲੇਗਾ ਛੁਟਕਾਰਾ

ਕੁਹਲ ਨੈਕਸਟ-ਜੇਨ ਡੈਜ਼ਰਟ ਫੈਨ ਐਕਸਜੇਲ ਤੁਹਾਡੇ ਕਮਰੇ ਨੂੰ ਏਅਰ ਕੰਡੀਸ਼ਨਰ ਵਰਗੀ ਜ਼ਬਰਦਸਤ ਠੰਢਕ ਨਾਲ ਭਰ ਦੇਣ ਦੇ ਲਿਹਾਜ ਨਾਲ ਡਿਜਾਇਨ ਕੀਤਾ ਗਿਆ ਹੈ। ਆਧੁਨਿਕ BLDC ਮੋਟਰ ਅਤੇ ਰਿਮੋਟ ਕੰਟਰੋਲ ਨਾਲ, ਇਹ ਪੱਖਾ 65 ਪ੍ਰਤੀਸ਼ਤ ਬਿਜਲੀ ਦੀ ਬੱਚਤ ਕਰਦਾ ਹੈ, ਇਹ ਪੱਖਾ ਨਾ ਸਿਰਫ਼ ਤੁਹਾਡੇ ਘਰ ਨੂੰ ਸਟਾਈਲਿਸ਼ ਬਣਾਉਂਦਾ ਹੈ, ਸਗੋਂ ਤੁਸੀਂ ਕਮਰੇ ਵਿੱਚ ਠੰਢੀ ਅਤੇ ਤਾਜ਼ੀ ਹਵਾ ਦਾ ਆਨੰਦ ਮਾਣਦੇ ਹੋਏ ਬਿਜਲੀ ਦੇ ਵੱਡੇ ਬਿੱਲਾਂ ਤੋਂ ਵੀ ਛੁਟਕਾਰਾ ਪਾ ਸਕਦੇ ਹੋ।

ਕੁਹਲ ਐਕਸਜੇਲ ਐਸ-1 ਅਲਟਰਾਸੋਨਿਕ ਮਿਸਟ ਹੂਡੀਫਾਇਰ ਨਾਲ ਲੈਸ ਹੈ, ਜਿਸ ਨਾਲ ਇਹ ਹਮੇਸ਼ਾ ਠੰਢੀ ਹਵਾ ਦਾ ਅਹਿਸਾਸ ਦਿੰਦਾ ਹੈ ਅਤੇ ਇਸ ਦੀ ਇੱਕ ਹੋਰ ਖਾਸੀਅਤ ਹੈ ਕੀ ਇਸ ਦੇ ਚੱਲਣ ਦੀ ਆਵਾਜ਼ ਕੂਲਰ ਵਾਂਗ ਨਹੀਂ ਹੁੰਦੀ ਅਤੇ ਇਹ ਕਮਰ ’ਚ ਤਰੋਤਾਜ਼ਗੀ ਦਾ ਮਾਹੌਲ ਬਣਾਉਂਦੇ ਹਨ। ਇਸ ਪੱਖੇ ਰੂਪੀ ਕੂਲਰ ਦੇ ਸ਼ਾਨਦਾਰ ਅਤੇ ਸਮਕਾਲੀਨ ਡਿਜ਼ਾਇਨ ਨਾਲ ਤੁਹਾਡੇ ਕਮਰੇ ਦੀ ਖੂਬਸੂਰਤੀ ’ਚ ਚਾਰ ਚੰਨ ਲੱਗ ਜਾਣਗੇ ਤੁਸੀਂ ਇਸ ਪੱਖੇ ਨੂੰ ਰਿਮੋਟ ਨਾਲ ਚਲਾ ਸਕਦੇ ਹੋ, ਇਸ ਵਿੱਚ ਡਿਜੀਟਲ ਸਪੀਡ ਡਿਸਪਲੇਅ ਦੇ ਫੀਚਰ ਵੀ ਦਿੱਤਾ ਹੋਇਆ ਹੈ।

ਇਸ ਪੱਖੇ ਵਿੱਚ ਇੱਕ ਧੁੰਦ ਵਾਲਾ ਹਿਊਮਿਡੀਫਾਇਰ, ਜੋ ਤਾਜ਼ਗੀ ਪ੍ਰਦਾਨ ਕਰਦਾ ਹੈ

ਇਸ ਦੇ ਨਾਲ ਹੀ ਤੁਹਾਨੂੰ ਵਾਰ-ਵਾਰ ਪਾਣੀ ਭਰਨ ਦੀ ਕੋਈ ਸਮੱਸਿਆ ਨਹੀਂ ਹੋਵੇਗੀ, ਹਾਲਾਂਕਿ ਇਸ ਦਾ ਪਾਣੀ ਸਟੋਰ ਕਰਨ ਵਾਲਾ ਟੈਂਕ ਛੋਟਾ ਹੈ, ਪਰ ਆਧੁਨਿਕ ਤਕਨੀਕ ਨਾਲ ਕਮਰੇ ਨੂੰ ਠੰਢਾ ਕਰਨ ਲਈ ਲੋੜੀਂਦੇ ਪਾਣੀ ਦੀ ਹੀ ਵਰਤੋਂ ਕਰਦਾ ਹੈ, ਇਹ ਤੁਹਾਡੇ ਕਮਰੇ ਨੂੰ ਠੰਢਾ ਰੱਖਦਾ ਹੈ । 8 ਘੰਟਿਆਂ ਤੱਕ ਲਗਾਤਾਰ ਠੰਢਕ ਪ੍ਰਦਾਨ ਕਰਦੇ ਹੋਏ, ਇਸ ਪੱਖੇ ਵਿੱਚ ਇੱਕ ਧੁੰਦ ਵਾਲਾ ਹਿਊਮਿਡੀਫਾਇਰ ਹੈ, ਜਿਸ ਨਾਲ ਤੁਸੀਂ ਕਮਰੇ ਵਿੱਚ ਪਾਣੀ ਦੀਆਂ ਬੂੰਦਾਂ ਤੋਂ ਬਿਨਾਂ ਤਾਜ਼ਗੀ ਮਹਿਸੂਸ ਕਰਦੇ ਹੋ, ਜਦੋਂ ਕਿ ਇਸ ਪੱਖੇ ਦੀ ਘੱਟ ਆਵਾਜ਼ ਇੱਕ ਸ਼ਾਂਤੀਪੂਰਨ ਵਾਤਾਵਰਣ ਨੂੰ ਯਕੀਨੀ ਬਣਾਉਣ ਦੀ ਗਾਰੰਟੀ ਹੈ।  Cooling Tower Fan

ਇਹ ਵੀ ਪੜ੍ਹੋ: Yaad-E-Murshid Free Polio Camp : 15ਵਾਂ ਯਾਦ-ਏ-ਮੁਰਸ਼ਿਦ ਮੁਫ਼ਤ ਅੰਗਹੀਣਤਾ ਰੋਕਥਾਮ ਕੈਂਪ ਸ਼ੁਰੂ

BEE ਅਤੇ BIS ਦੁਆਰਾ 5 ਸਟਾਰ ਰੇਟਿੰਗ ਦੇ ਨਾਲ ਪ੍ਰਮਾਣਿਤ, ਕੁਹਲ ਐਕਸਜੇਲ ਐਚ-1 ਸਰਕਾਰ ਵੱਲੋਂ ਤੈਅ ਕੀਤੇ ਸਾਰੇ ਮਾਪਦੰਡਾਂ ’ਤੇ ਖਰਾ ਉਤਰਦਾ ਹੈ, ਜਿਸ ਨਾਲ ਗੁਣਵੱਤਾ ਅਤੇ ਭਰੋਸੇਯੋਗਤਾ ਯਕੀਨਨ ਹੁੰਦੀ ਹੈ ਇਸ ਤੋਂ ਇਲਾਵਾ ਕੁਹਲ ਐਕਸਜੇਲ ਦਾ ਨਿਰਮਾਣ ਗੌਰਵਸ਼ਾਲੀ ਤਰੀਕੇ ਨਾਲ ਭਾਰਤ ’ਚ ਕੀਤਾ ਗਿਆ ਹੈ। ਇਸ ਕੇਂਟ ਦੀ ਖੋਜ ਅਤੇ ਵਿਕਾਸ ਦੀ ਟੀਮ ਨੇ ਵਿਕਸਿਤ ਕੀਤਾ ਹੈ।

LEAVE A REPLY

Please enter your comment!
Please enter your name here