Mithun Chakraborty: ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਨੇ ਦਿੱਤੀ ਮਿਥੁਨ ਚੱਕਰਵਰਤੀ ਨੂੰ ਧਮਕੀ, ਮਾਫੀ ਮੰਗੋ ਨਹੀਂ ਤਾਂ ਪਛਤਾਉਣਾ ਪਵੇਗਾ
Mithun Chakraborty: ਦੁਬਈ। ਦੁਬਈ 'ਚ ਬੈਠੇ ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਨੇ ਕੋਲਕਾਤਾ ਤੋਂ ਭਾਜਪਾ ਨੇਤਾ ਅਤੇ ਅਭਿਨੇਤਾ ਮਿਥੁਨ ਚੱਕਰਵਰਤੀ ਨੂੰ ਧਮਕੀ ਦਿੱਤੀ ਹੈ। ਇਕ ਬੈਠਕ 'ਚ ਦਿੱਤੇ ਗਏ ਮਿਥੁਨ ਚੱਕਰਵਰਤੀ ਦੇ ਬਿਆਨ 'ਤੇ ਸ਼ਹਿਜ਼ਾਦ ਨੇ ਕਿਹਾ ਕਿ ਮਿਥੁਨ ਨੂੰ ਮੁਆਫੀ ਮੰਗਣੀ ਚਾਹੀਦੀ ਹੈ, ਨਹੀਂ ਤਾਂ ਉਨ...
Helena Luke: ਅਦਾਕਾਰਾ ਹੇਲੇਨਾ ਲਿਊਕ ਦਾ ਦੇਹਾਂਤ
ਅਮਿਤਾਭ ਦੀ ‘ਮਰਦ’ ਫਿਲਮ ’ਚ ਆਈ ਸੀ ਨਜ਼ਰ | Helena Luke
ਮੁੰਬਈ (ਏਜੰਸੀ)। Helena Luke: ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਦੀ ਪਹਿਲੀ ਪਤਨੀ ਹੇਲੇਨਾ ਲਿਊਕ ਦਾ ਦੇਹਾਂਤ ਹੋ ਗਿਆ ਹੈ। ਅਮਿਤਾਭ ਬੱਚਨ ਨਾਲ ‘ਮਰਦ’ ’ਚ ਨਜ਼ਰ ਆਉਣ ਵਾਲੀ ਅਦਾਕਾਰਾ ਹੇਲੇਨਾ ਪਿਛਲੇ ਕਈ ਸਾਲਾਂ ਤੋਂ ਅਮਰੀਕਾ ’ਚ ਰਹਿ ਰਹੀ ਸੀ, ਜਿੱਥ...
Satinder Sartaj: ਟਰਾਈਡੈਂਟ ਗਰੁੱਪ ਦਾ ਦੀਵਾਲੀ ਮੇਲਾ ਸੂਫ਼ੀ ਸ਼ਾਮ ਨਾਲ ਯਾਦਗਾਰ ਹੋ ਨਿੱਬੜਿਆ
Satinder Sartaj ਨੇ ਪਦਮ ਸ਼੍ਰੀ ਰਾਜਿੰਦਰ ਗੁਪਤਾ, ਮੈਡਮ ਮਧੂ ਗੁਪਤਾ ਤੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੀ ਮੌਜ਼ੂਦਗੀ ’ਚ ਦਰਸ਼ਕਾਂ ਨੂੰ ਕੀਲਿਆ
Satinder Sartaj: ਬਰਨਾਲਾ/ਲੁਧਿਆਣਾ (ਜਸਵੀਰ ਸਿੰਘ ਗਹਿਲ)। ਟਰਾਈਡੈਂਟ ਗਰੁੱਪ ਦਾ ਇਸ ਵਾਰ ਦਾ ਦੀਵਾਲੀ ਮੇਲਾ ਸੂਫ਼ੀ ਸ਼ਾਮ ਨਾਲ ਯਾਦਗਾਰੀ ਹੋ ਨਿੱਬੜਿਆ। ਅਖ਼ਰੀਲੀ ਰ...
Punjabi Singer: ED ਦੇ ਛਾਪੇ ਤੋਂ ਬਾਅਦ ਦਿਲਜੀਤ ਦੋਸਾਂਝ ਦੇ ਇਹ ਸ਼ੋਅ ’ਤੇ ਲਟਕੀ ਤਲਵਾਰ!
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjabi Singer: ਮਸ਼ਹੂਰ ਗਾਇਕ ਦਿਲਜੀਤ ਦੁਸਾਂਝ ਦੇ ਜੈਪੁਰ ’ਚ 3 ਨਵੰਬਰ ਨੂੰ ਹੋਣ ਵਾਲੇ ਕੰਸਰਟ ਤੋਂ ਪਹਿਲਾਂ ਫਰਜ਼ੀ ਟਿਕਟਾਂ ਦੀ ਵਿਕਰੀ ਦੀ ਖਬਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਰਾਜਸਥਾਨ ਸਮੇਤ 5 ਸੂਬਿਆਂ ’ਚ ਛਾਪੇਮਾਰੀ ਕੀਤੀ ਹੈ। ਇਸ ...
Diwali Mela: ਗਾਰਡਨ ਵੈਲੀ ਸਕੂਲ ਸਰਹਿੰਦ ਵਿਖੇ ਦੀਵਾਲੀ ਮੇਲਾ ਲਗਾਇਆ
Diwali Mela: (ਅਨਿਲ ਲੁਟਾਵਾ) ਸ੍ਰੀ ਫ਼ਤਹਿਗੜ੍ਹ ਸਾਹਿਬ। ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਸਰਹਿੰਦ ਵਿਖੇ ਦੀਵਾਲੀ ਮੇਲਾ ਲਗਾਇਆ ਗਿਆ। ਜਿਸ ਵਿੱਚ ਹਰ ਤਰ੍ਹਾਂ ਦੀ ਸਟਾਲ ਦਾ ਬਹੁਤ ਹੀ ਵਧੀਆ ਢੰਗ ਨਾਲ ਪ੍ਰਬੰਧ ਕੀਤਾ ਗਿਆ ਸੀ, ਜਿਵੇਂ ਗੋਲ-ਗੱਪੇ, ਟਿੱਕੀ, ਪਾਪੜੀ, ਬਰਗਰ ਨੂਡਲਜ, ਫਰੈਂਚ ਫਰਾਈਜ, ਪੌਪ ਕਰਨ, ਬੇਲ ਪੂ...
Satinder Sartaj: ਜਾਣੋ! ਕਿਉਂ ਭੇਜਿਆ ਅਦਾਲਤ ਨੇ ਸਤਿੰਦਰ ਸਰਤਾਜ਼ ਨੂੰ ਸੰਮਨ…
ਪੰਜਾਬ ’ਚ ਹੋਣ ਵਾਲੇ ਸ਼ੋਅ ਸਬੰਧੀ ਕੀਤਾ ਤਲਬ
10 ਨਵੰਬਰ ਨੂੰ ਹੋਣਾ ਹੈ ਸ਼ੋਅ
ਕਪੂਰਥਲਾ (ਸੱਚ ਕਹੂੰ ਨਿਊਜ਼)। Satinder Sartaj: ਮਸ਼ਹੂਰ ਗਾਇਕ ਸਤਿੰਦਰ ਸਰਤਾਜ ਨੂੰ ਕਪੂਰਥਲਾ ਅਦਾਲਤ ਨੇ 30 ਅਕਤੂਬਰ ਨੂੰ ਤਲਬ ਕੀਤਾ ਹੈ। ਇਹ ਸੰਮਨ ਸ਼ਹਿਰ ਦੇ ਸੀਨੀਅਰ ਵਕੀਲ ਤੇ ਖੇਡ ਪ੍ਰੇਮੀ ਐਸਐਸ ਮੱਲੀ ਦੀ ਪਟੀਸ਼ਨ ’ਤੇ ਜ...
Ammy Virk: ਪੰਜਾਬੀ ਗਾਇਕ ਐਮੀ ਵਿਰਕ ਦੇ ਪਿਤਾ ਸਰਬਸੰਮਤੀ ਨਾਲ ਚੁਣੇ ਗਏ ਸਰਪੰਚ
ਪੰਜਾਬੀ ਗਾਇਕ ਐਮੀ ਵਿਰਕ ਦੇ ਪਿੰਡ ਪਹਿਲੀ ਵਾਰ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ
Ammy Virk: (ਤਰੁਣ ਕੁਮਾਰ ਸ਼ਰਮਾ) ਨਾਭਾ। ਉੱਘੇ ਪੰਜਾਬੀ ਗਾਇਕ ਅਤੇ ਕਲਾਕਾਰ ਐਮੀ ਵਿਰਕ ਦੇ ਪਿੰਡ ਲੁਹਾਰਮਾਜਰਾ ਵਿਖੇ ਪਹਿਲੀ ਵਾਰੀ ਸਰਬਸੰਮਤੀ ਨਾਲ ਪਿੰਡ ਦੀ ਪੰਚਾਇਤ ਲਈ ਸਰਬਸੰਮਤੀ ਬਣੀ। ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨ...
Singer Tulsi Kumar: ਗਾਇਕ ਤੁਲਸੀ ਕੁਮਾਰ ਨਾਲ ਸੈੱਟ ’ਤੇ ਹੋਇਆ ਵੱਡਾ ਹਾਦਸਾ
ਸ਼ੂਟਿੰਗ ਦੌਰਾਨ ਕੰਧ ਡਿੱਗਣ ਕਾਰਨ ਜ਼ਖਮੀ | Singer Tulsi Kumar
ਵੀਡੀਓ ’ਚ ਕੈਦ ਹੋਇਆ ਸਾਰਾ ਹਾਦਸਾ
ਮੁੰਬਈ (ਏਜੰਸੀ)। Singer Tulsi Kumar: ਮਸ਼ਹੂਰ ਗਾਇਕ ਤੁਲਸੀ ਕੁਮਾਰ ’ਚ ਹਾਲ ਹੀ ’ਚ ਅਪਕਮਿੰਗ ਮਯੂਜ਼ਿਕ ਵੀਡੀਓ ਦੀ ਸ਼ੂਟਿੰਗ ਦੇ ਸੈੱਟ ’ਤੇ ਹਾਦਸਾ ਹੋਇਆ ਹੈ। ਗਾਇਕ ਸ਼ੂਟ ਕਰ ਰਹੀ ਸੀ, ਉਦੋਂ ਹੀ ਪਿ...
Abhaneri Festival: ਆਭਾਨੇਰੀ ਉਤਸਵ ’ਚ ਵਿਸ਼ਵ ਪ੍ਰਸਿੱਧ ਰਾਜਸਥਾਨੀ ਲੋਕ ਕਲਾਕਾਰਾਂ ਨੇ ਦਿੱਤੀ ਪੇਸ਼ਕਾਰੀ
Abhaneri Festival: ਦੌਸਾ (ਸੱਚ ਕਹੂੰ ਨਿਊਜ਼)। ਇਤਿਹਾਸਕ ਅਤੇ ਕਲਾਤਮਿਕ ਨਗਰੀ ਅਭਨੇਰੀ ਦੀ ਚਾਂਦ ਬਾਵਾੜੀ ਕੰਪਲੈਕਸ ਵਿੱਚ ਆਯੋਜਿਤ ਦੋ ਰੋਜ਼ਾ ਆਭਾਨੇਰੀ ਉਤਸਵ 2024 ਦੇ ਪਹਿਲੇ ਦਿਨ ਆਯੋਜਿਤ ਸੱਭਿਆਚਾਰਕ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਜ਼ਿਲ੍ਹਾ ਕੁਲੈਕਟਰ ਦੇਵੇਂਦਰ ਕੁਮਾਰ ਅਤੇ ਵਿਸ਼ੇਸ਼ ਮਹਿਮਾਨ ਵਿਧਾਇਕ ਬਾ...
Govinda: ਅਦਾਕਾਰ ਗੋਵਿੰਦਾ ਦੇ ਪੈਰ ’ਚ ਲੱਗੀ ਗੋਲੀ, ਹਸਪਤਾਲ ’ਚ ਦਾਖਲ
ਆਪਣੇ ਹੀ ਰਿਵਾਲਵਰ ਤੋਂ ਚੱਲੀ ਗੋਲੀ | Govinda
ਮੁੰਬਈ (ਏਜੰਸੀ)। Govinda: ਬਾਲੀਵੁੱਡ ਅਦਾਕਾਰ ਗੋਵਿੰਦਾ ਦੀ ਲੱਤ ’ਚ ਗੋਲੀ ਲੱਗਣ ਨਾਲ ਉਹ ਜਖਮੀ ਹੋ ਗਏ ਹਨ। ਉਨ੍ਹਾਂ ਦੀ ਆਪਣੀ ਹੀ ਪਸਤੌਲ ’ਚੋਂ ਗੋਲੀ ਚੱਲੀ ਹੈ। ਘਟਨਾ ਮੰਗਲਵਾਰ ਸਵੇਰੇ 4.45 ਵਜੇ ਦੇ ਕਰੀਬ ਵਾਪਰੀ ਹੈ। ਮਿਲੀ ਜਾਣਕਾਰੀ ਮੁਤਾਬਕ 60 ਸਾਲਾ ਅਭ...