Agriculture
Children Stories
Breaking News
Tech - Auto
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Jio Artificial Intelligence: ਏਆਈ ਦੇ ਯੁੱਗ ’ਚ ਹਰੇਕ ਭਾਰਤੀ ਨੂੰ ਸਸ਼ਕਤ ਬਣਾਉਣਾ ਜੀਓ ਦਾ ਉਦੇਸ਼ : ਆਕਾਸ਼ ਅੰਬਾਨੀ
Published On
By Satinder Mathur
ਰਿਲਾਇੰਸ ਜੀਓ ਪਲੇਟਫਾਰਮਸ ਦੇ ਮੈਨੇਜਿੰਗ ਡਾਇਰੈਕਟਰ ਆਕਾਸ਼ ਅੰਬਾਨੀ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਯੁੱਗ ਵਿੱਚ ਹਰੇਕ ਭਾਰਤੀ ਨੂੰ ਸਸ਼ਕਤ ਬਣਾਉਣਾ ਜੀਓ ਦਾ ਮੁੱਖ ਟੀਚਾ ਹੈ। ਕਰਮਚਾਰੀਆਂ ਨੂੰ ਭੇਜੇ ਗਏ ਇੱਕ ਸੰਦੇਸ਼ ਵਿੱਚ
Starlink Speed: ਆਖਰਕਾਰ ਯੂਕਰੇਨ 'ਚ ਸਟਾਰਲਿੰਕ ਦੀ ਸਪੀਡ ਬਹਾਲ
Published On
By Ravinder Sharma
Starlink Speed: ਸੀਬੀਐਸ ਨਿਊਜ਼ ਦੀ ਰਿਪੋਰਟ ਅਨੁਸਾਰ, ਐਕਸ 'ਤੇ ਮਸਕ ਦੀਆਂ ਟਿੱਪਣੀਆਂ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਦੇ ਕਹਿਣ ਤੋਂ ਬਾਅਦ ਆਈਆਂ ਹਨ ਕਿ ਸਟਾਰਲਿੰਕ ਅਤੇ ਸਟਾਰਸ਼ੀਲਡ ਸੈਟੇਲਾਈਟ ਲਿੰਕ ਸਪੀਡ ਯੂਕਰੇਨ ਨਾਲ ਵਾਪਸ ਆਮ ਵਾਂਗ ਹੋ ਗਈਆਂ ਹਨ। ਇੱਕ ਹਫ਼ਤੇ ਤੋਂ ਵੱਧ ਪਾਬੰਦੀਆਂ ਦੇ ਕਾਰਨ ਫਰੰਟਲਾਈਨ ਓਪਰੇਸ਼ਨਾਂ ਵਿੱਚ ਰੁਕਾਵਟ ਆਈ ਹੈ।
New Mobile Phones: ਮਹਿੰਗੀਆਂ ਚਿੱਪਾਂ ਦਾ ਅਸਰ: ਭਾਰਤ ’ਚ ਸਮਾਰਟਫੋਨ ਸ਼ਿਪਮੈਂਟ 20 ਫੀਸਦੀ ਡਿੱਗੀ, 10 ਸਾਲ ਦੇ ਹੇਠਲੇ ਪੱਧਰ ’ਤੇ ਬਜ਼ਾਰ
Published On
By Ravinder Sharma
ਸਮਾਰਟਫੋਨ ਬਣਾਉਣ ਦੀ ਲਾਗਤ ਵਧਣ ਕਾਰਨ ਕੰਪਨੀਆਂ ਨੇ ਬਜ਼ਾਰ ’ਚ ਜ਼ਿਆਦਾ ਫੋਨ ਭੇਜਣ ਤੋਂ ਪਰਹੇਜ਼ ਕੀਤਾ। ਇਸ ਦਾ ਸਭ ਤੋਂ ਵੱਧ ਅਸਰ ਸਸਤੇ ਤੇ ਮਿਡ-ਰੇਂਜ ਸਮਾਰਟਫੋਨਾਂ ’ਤੇ ਪਿਆ।
Facebook New Update Today: ਮੈਟਾ ਨੂੰ ਫੇਸਬੁੱਕ-ਇੰਸਟਾਗ੍ਰਾਮ ਦੇ ਰਿਕਮੈਂਡੇਸ਼ਨ ਸਿਸਟਮ ’ਚ ਕਰਨੇ ਪੈਣਗੇ ਬਦਲਾਅ
Published On
By Ravinder Sharma
ਕਈ ਰਿਪੋਰਟਾਂ ਅਨੁਸਾਰ ਸਰਕਾਰ ਨੇ ਭਾਰਤ ਵਿੱਚ ਸੋਸ਼ਲ ਮੀਡੀਆ ਐਲਗੋਰਿਦਮ ਜਾਣਕਾਰੀ ਨੂੰ ਕਿਵੇਂ ਉਤਸ਼ਾਹਿਤ ਕਰਦੇ ਹਨ, ਇਸ ਦੀ ਨਿਗਰਾਨੀ ਨੂੰ ਹੋਰ ਸਖ਼ਤ ਕਰ ਦਿੱਤਾ ਹੈ।
Surya Ship Launch Visakhapatnam: ਰੱਖਿਆ ਮੰਤਰੀ ਨੇ ਵਿਸ਼ਾਖਾਪਟਨਮ ’ਚ ਲਾਂਚ ਕੀਤਾ ਪਹਿਲਾ ਫਲੀਟ ਸਪੋਰਟ ਜਹਾਜ਼ 'ਸੂਰਿਆ'
Published On
By Satinder Mathur
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਵਿਸ਼ਾਖਾਪਟਨਮ ਵਿੱਚ ਹਿੰਦੁਸਤਾਨ ਸ਼ਿਪਯਾਰਡ ਲਿਮਟਿਡ ਵਿਖੇ ਪਹਿਲਾ ਫਲੀਟ ਸਪੋਰਟ ਜਹਾਜ਼, "ਸੂਰਿਆ" ਲਾਂਚ ਕੀਤਾ। ਉਨ੍ਹਾਂ ਨੇ ਦੂਜੇ ਫਲੀਟ ਸਪੋਰਟ ਜਹਾਜ਼, ਐਫਐਸਐਸ-5 ਦਾ ਨੀਂਹ ਪੱਥਰ ਵੀ ਰੱਖਿਆ ਅਤੇ ਅੱਪਗ੍ਰੇਡ ਕੀਤੇ ਸਲਿੱਪਵੇ-4 ਅਤੇ 300-ਟਨ ਗੋਲਿਅਥ ਕ੍ਰੇਨ ਦਾ ਉਦਘਾਟਨ ਕੀਤਾ।
First LNG Train: ਅੱਜ ਅਮਿਤ ਸ਼ਾਹ ਦੇਸ਼ ਨੂੰ ਦੇਣਗੇ ਤੋਹਫ਼ਾ, ਮਿਲੇਗੀ ਪਹਿਲੀ LNG Train
Published On
By Ravinder Sharma
First LNG Train: ਦੇਸ਼ ਦੀ ਪਹਿਲੀ ਐਲਐਨਜੀ (ਤਰਲ ਕੁਦਰਤੀ ਗੈਸ) ਅਧਾਰਤ ਟ੍ਰੇਨ ਅੱਜ ਪਟੜੀਆਂ 'ਤੇ ਚੱਲਣੀ ਸ਼ੁਰੂ ਹੋ ਜਾਵੇਗੀ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਗੁਜਰਾਤ ਦੇ ਸਾਬਰਮਤੀ ਵਿੱਚ ਇਸਨੂੰ ਹਰੀ ਝੰਡੀ ਦਿਖਾਉਣਗੇ।
Mobile Recharge Online: ਮੋਬਾਇਲ ਰੀਚਾਰਜ਼ ਕਰਨ ’ਤੇ ਵੱਡੀ ਰਾਹਤ, ਹੁਣ ਨਹੀਂ ਦੇਣਾ ਪਵੇਗਾ ਫਾਲਤੂ ਦੇ ਡਾਟਾ ਦਾ ਪੈਸਾ
Published On
By Ravinder Sharma
Mobile Recharge Online: ਟ੍ਰਾਈ ਨੇ ਲਿਆ ਮਹੱਤਵਪੂਰਨ ਫੈਸਲਾ
Apple Store India: ਭਾਰਤ ’ਚ Apple ਸਟੋਰ ਖੁੱਲ੍ਹੇ, ਆਈਫੋਨ 18 ਪ੍ਰੋ ਤੇ ਪ੍ਰੋ ਮੈਕਸ ਖਰੀਦਣ ਲਈ ਲੱਗੀਆਂ ਲੰਬੀਆਂ ਕਤਾਰਾਂ
Published On
By Khushdeep Singh
ਦੇਸ਼ ’ਚ ਆਈਫੋਨ 18 ਪ੍ਰੋ ਤੇ ਪ੍ਰੋ ਮੈਕਸ ਦੀ ਵਿਕਰੀ ਸ਼ੁਰੂ ਹੋ ਗਈ ਹੈ। ਸ਼ੁੱਕਰਵਾਰ ਨੂੰ ਦਿੱਲੀ, ਮੁੰਬਈ ਤੇ ਬੈਂਗਲੁਰੂ ’ਚ ਐਪਲ ਸਟੋਰਾਂ ਦੇ ਬਾਹਰ ਗਾਹਕਾਂ ਦੀਆਂ ਲੰਬੀਆਂ ਕਤਾਰਾਂ ਵੇਖੀਆਂ ਗਈਆਂ। ਬਹੁਤ ਸਾਰੇ ਲੋਕ ਰਾਤ ਤੋਂ ਹੀ ਲਾਈਨਾਂ ਵਿੱਚ ਖੜ੍ਹੇ ਦੇਖੇ ਗਏ ਤਾਂ ਜੋ ਉਹ ਆਪਣੇ ਮਨਪਸੰਦ ਆਈਫੋਨ ਮਾਡਲ ਨੂੰ ਸਭ ਤੋਂ ਪਹਿਲਾਂ ਖਰੀਦ ਸਕਣ
UPI Latest News: 2,000 ਰੁਪਏ ਤੋਂ ਵੱਧ ਦੇ UPI ਭੁਗਤਾਨਾਂ 'ਤੇ ਲੱਗੇਗਾ MDR, ਛੋਟੇ ਵਪਾਰੀਆਂ ਲਈ ਜਾਰੀ ਰਹੇਗੀ ਛੋਟ
Published On
By Satinder Mathur
ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਸਨੇ ਚੋਣਵੇਂ UPI ਲੈਣ-ਦੇਣ ਲਈ ਵਪਾਰੀ ਛੂਟ ਦਰ (MDR) ਢਾਂਚੇ ਨੂੰ ਸੋਧਿਆ ਹੈ। ਇਸ ਦੇ ਤਹਿਤ, 2,000 ਰੁਪਏ ਤੋਂ ਵੱਧ ਦੇ ਕੁਝ ਵਪਾਰੀ ਭੁਗਤਾਨਾਂ 'ਤੇ ਇੱਕ ਚਾਰਜ ਲੱਗੇਗਾ, ਜਦੋਂ ਕਿ ਛੋਟੇ ਵਪਾਰੀਆਂ ਅਤੇ ਘੱਟ-ਮੁੱਲ ਵਾਲੇ ਲੈਣ-ਦੇਣ ਲਈ ਜ਼ੀਰੋ
Apple IPhone 18: ਆਈਫੋਨ 18 ਪ੍ਰੋ ਬਨਾਮ 18 ਪ੍ਰੋ ਮੈਕਸ, ਕਿਹਦਾ ਕੈਮਰਾ ਚੰਗਾ, ਬੈਟਰੀ ਬੈਕਅੱਪ ’ਚ ਕਿਹੜਾ ਅੱਗੇ? ਜਾਣੋ
Published On
By Khushdeep Singh
ਭਾਰਤ ’ਚ ਆਈਫੋਨ 18 ਪ੍ਰੋ ਤੇ ਪ੍ਰੋ ਮੈਕਸ ਲਈ ਪ੍ਰੀ-ਆਰਡਰ ਵਿੰਡੋ ਖੁੱਲ੍ਹ ਗਈ ਹੈ। ਕੰਪਨੀ ਨੇ ਦੋਵੇਂ ਮਾਡਲਾਂ ਨੂੰ ਬਿਹਤਰ ਹਾਰਡਵੇਅਰ, ਵਿਸ਼ੇਸ਼ਤਾਵਾਂ ਤੇ ਸਾਫਟਵੇਅਰ ਅਪਡੇਟਾਂ ਦੇ ਨਾਲ ਪੇਸ਼ ਕੀਤਾ ਹੈ। ਆਈਫੋਨ 18 ਪ੍ਰੋ ਭਾਰਤ ’ਚ 164,900 ਰੁਪਏ ਤੋਂ ਸ਼ੁਰੂ ਹੁੰਦਾ ਹੈ, ਜਦੋਂ ਕਿ ਆਈਫੋਨ 18 ਪ੍ਰੋ ਮੈਕਸ 179,900 ਰੁਪਏ ਤੋਂ ਸ਼ੁਰੂ ਹੁੰਦਾ ਹੈ
Toll Plaza New Rule: ਦੇਸ਼ ਭਰ ਦੇ ਟੋਲ ਪਲਾਜਿਆਂ 'ਤੇ ਹੋ ਰਿਹੈ ਵੱਡਾ ਬਦਲਾਅ, ਹੁਣ ਨਹੀਂ ਰੋਕਣੀ ਪਵੇਗੀ ਗੱਡੀ, ਜਾਣੋ ਕੇਂਦਰੀ ਮੰਤਰੀ ਨੇ ਹੋਰ ਕੀ ਕਿਹਾ
Published On
By Ravinder Sharma
Toll Plaza New Rule: ਸਾਧਨ ਡਰਾਇਵਰਾਂ ਨੂੰ ਟੋਲ ਪਲਾਜ਼ਾ ’ਤੇ ਟੋਲ ਦੇਣ ਲਈ ਰੁਕਣਾ ਨਹੀਂ ਪਵੇਗਾ। ‘ਗਲੋਬਲ ਫਿਨਟੈੱਕ ਫੇਸਟ 2026’ ’ਚ ਆਪਣੇ ਸੰਬੋਧਨ ’ਚ ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਹੁਣ ਫਾਸਟੈਗ ਨੂੰ ਗੱਡੀ ਦੀ ਨੰਬਰ-ਪਲੇਟ ਪਛਾਨਣ ਵਾਲੀ ਤਕਨੀਕ ਨਾਲ ਜੋੜਨ ’ਤੇ ਵਿਚਾਰ ਕਰ ਰਹੀ ਹੈ।
Apple iPhone 18: Apple ਦਾ ਵੱਡਾ ਫੈਸਲਾ, IPhone 18 ਬੇਸ ਮਾਡਲ ਦੀ ਲਾਂਚ ਹੋਣ ਦੀ ਤਰੀਕ ਟਲੀ
Published On
By Khushdeep Singh
ਐਪਲ 9 ਸਤੰਬਰ ਨੂੰ ਆਪਣੇ ਸਾਲਾਨਾ ਸਮਾਗਮ ’ਚ ਸਟੈਂਡਰਡ ਆਈਫੋਨ-18 ਲਾਂਚ ਨਹੀਂ ਕਰੇਗਾ। ਸਮਾਗਮ ’ਚ ਸਿਰਫ਼ ਤਿੰਨ ਪ੍ਰੀਮੀਅਮ ਡਿਵਾਈਸਾਂ ਦੇ ਉਦਘਾਟਨ ਦੀ ਉਮੀਦ ਹੈ, ਆਈਫੋਨ 18 ਪ੍ਰੋ, ਆਈਫੋਨ 18 ਪ੍ਰੋ ਮੈਕਸ, ਤੇ ਕੰਪਨੀ ਦਾ ਪਹਿਲਾ ਫੋਲਡੇਬਲ ਆਈਫੋਨ। ਇਹ ਮੈਮੋਰੀ ਚਿਪਸ ਦੀ ਵੱਧਦੀ ਕੀਮਤ ਦੇ ਕਾਰਨ ਹੈ
Latest All
Punjab Weather Today: ਪੰਜਾਬ ਤੇ ਚੰਡੀਗੜ੍ਹ ’ਚ ਅੱਜ ਖੁਸ਼ਕ ਰਹੇਗਾ ਮੌਸਮ, 6 ਨਵੰਬਰ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ