Ruhani Satsang in Sirsa

ਭੰਡਾਰੇ ਲਈ ਭਾਰੀ ਉਤਸ਼ਾਹ

ਚਮਕਾਇਆ ਜਾ ਰਿਹਾ ਹੈ ਦਰਬਾਰ, ਤਿਆਰੀਆਂ ਜ਼ੋਰਾਂ ‘ਤੇ ਸਰਸਾ (ਸੱਚ ਕਹੂੰ ਨਿਊਜ਼) ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ 69ਵੇਂ ਰੂਹਾਨੀ ਸਥਾਪਨਾ ਦਿਵਸ ਦੀ ਖੁਸ਼ੀ ‘ਚ 29 ਤੇ 30 ਅਪਰੈਲ ਨੂੰ ਹੋਣ ਜਾ ਰਹੇ ਰੂਹਾਨੀ ਮਹਾਂ ਉਤਸਵ ਨੂੰ ਲੈ ਕੇ ਇਨ੍ਹਾਂ ਦਿਨੀਂ ਚਾਰੇ ਪਾਸੇ ਚਹਿਲ-ਪਹਿਲ ਹੈ ਪਵਿੱਤਰ ਭੰਡਾਰੇ ਨੂੰ ਲੈ ਕੇ ਤਿਆਰੀਆਂ ਜ਼ੋਰਾਂ ‘ਤੇ ਹਨ […]
Breaking News