Punjab
Blood Donation: ਥੈਲੇਸੀਮੀਆਂ ਦੇ ਮਰੀਜਾਂ ਲਈ ਕੀਤਾ ਖੂਨਦਾਨ
ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਤਹਿਤ ਥੈਲੇਸੀਮੀਆਂ ਦੇ ਮਰੀਜਾਂ ਲਈ ਸਿਵਲ ਹਸਪਤਾਲ ਅਬੋਹਰ ਵਿਖੇ ਆਪਣਾ ਖੂਨਦਾਨ ਕੀਤਾ
ਅਬੋਹਰ (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਦਿਸ਼ਾ ਨਿਰਦੇਸਾਂ ’ਤੇ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਤਹਿਤ ਥੈਲੇਸੀਮੀਆਂ ਦੇ ਮਰੀਜਾਂ ਲਈ ਸਿਵਲ ਹਸਪਤਾਲ ਅਬੋਹਰ ਵਿਖੇ ਆਪਣਾ ਖੂਨਦਾਨ ਕਰਦੇ ਹੋਏ ਬਲਾਕ ਕਿੱਕਰਖੇੜਾ, ਜ਼ਿਲ੍ਹਾ ਫਾਜ਼ਿਲਕਾ ਦੇ ਡੇਰਾ ਸੱਚਾ ਸ਼ਰਧਾਲੂ ਕਰਮਵਾਰ ਸੁਰਿੰਦਰ ਕੁਮਾਰ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ, ਧਰਮਪਾਲ ਇੰਸਾਂ ਤੇ ਲਾਭ ਸਿੰਘ ਇੰਸਾਂ ਤੇ ਨਾਲ ਹਨ ਪੰਜਾਬ ਦੇ ਸੱਚੇ ਨਮਰ ਸੇਵਾਦਾਰ ਕ੍ਰਿਸਨ ਕੁਮਾਰ ਜੇਈ।