ਨਸ਼ਾ : ਦੋ ਥਾਣਾ ਮੁਖੀਆਂ ਸਮੇਤ ਛੇ ਮੁਅੱਤਲ
ਸਮੱਗਲਰਾਂ ਖਿਲਾਫ ਢਿੱਲੀ ਕਾਰਵਾਈ ਦੀ ਗਾਜ਼ ਡਿੱਗੀ ਪੁਲਿਸ ਮੁਲਾਜ਼ਮਾਂ 'ਤੇ
ਨਸ਼ਾ ਵਿਰੋਧੀ ਮੁਹਿੰਮ ਵਿੱਚ ਰੁਚੀ ਨਾ ਲੈਣ ਤੇ ਸੱਟੇ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ਼ ਕਾਰਵਾਈ ਨਾ ਕਰਨ 'ਤੇ ਕੀਤਾ ਮੁਅੱਤਲ
ਸੰਗਰੂਰ, (ਗੁਰਪ੍ਰੀਤ ਸਿੰਘ/ਸੱਚ ਕਹੂੰ ਨਿਊਜ਼)। ਨਸ਼ਾ ਤਸਕਰੀ ਰੋਕਣ ਲਈ ਸਰਕਾਰ ਵੱਲੋਂ ਕੀਤੀ ਜਾ ਰਹੀ ...
ਸਕੂਲੋ ਘਰ ਆ ਰਹੇ ਵਿਦਿਆਰਥੀ ਲਾਪਤਾ
ਸੱਤਵੀ ਜਮਾਤ 'ਚ ਪੜ੍ਹਦੇ ਹਨ ਚਾਰੇ ਵਿਦਿਆਰਥੀ | Muktsar Sahib News
ਸ੍ਰੀ ਮੁਕਤਸਰ ਸਾਹਿਬ, (ਭਜਨ ਸਮਾਘ/ਸੱਚ ਕਹੂੰ ਨਿਊਜ਼)। ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਸਕੂਲ ਚੱਕਬੀੜ ਸਰਕਾਰ ਵਿੱਚ ਪੜ੍ਹਦੇ ਚਾਰ ਬੱਚੇ ਲਾਪਤਾ ਹੋ ਗਏ ਹਨ ਲਾਪਤਾ ਬੱਚਿਆਂ ਦੇ ਮਾਪਿਆਂ ਨੇ ਪੁਲਿਸ ਸਟੇਸ਼ਨ ਥਾਣਾ ਸਿਟੀ ਸ੍ਰੀ ਮੁਕਤਸਰ ਸਾਹ...
ਨਸ਼ੇ ਨੇ ਨਿਗਲਿਆ ਕਬੱਡੀ ਖਿਡਾਰੀ
ਦੋ ਭੈਣਾ ਦਾ ਸੀ ਇਕਲੌਤਾ ਭਰਾ | Kabaddi Player
ਮੋਗਾ, (ਲਖਵੀਰ ਸਿੰਘ/ਸੱਚ ਕਹੂੰ ਨਿਊਜ਼)। ਪੰਜਾਬ ਵਿੱਚ ਨਸ਼ਿਟਾ ਦੀ ਲਪੇਟ ਵਿੱਚ ਆ ਕੇ ਕਈ ਘਰਾਂ ਦੇ ਚਿਰਾਜ ਬੁਝ ਚੁੱਕੇ ਹਨ ਜਿਨਾਂ ਵਿੱਚ ਕਈ ਘਰਾਂ ਦੇ ਇਕਲੌਤੇ ਲੜਕੇ ਨਸ਼ਿਆਂ ਦੀ ਲਤ ਕਾਰਨ ਆਪਣੀ ਜਾਨ ਗਵਾ ਚੁੱਕੇ ਹਨ ਇਸੇ ਤਰਾਂ ਜ਼ਿਲੇ ਦੇ ਪਿੰਡ ਬੁਰਜ ਹਮੀਰਾ '...
ਦੋ ਭਰਾਵਾਂ ਨੇ ‘ਪੁੰਨ ਦੇ ਕੰਮ’ ਦਾ ਫੜ੍ਹਿਆ ਰਾਹ
ਭਰਾ ਗੁਆਉਣ ਦੇ ਬਾਵਜ਼ੂਦ ਸਮਾਜ ਸੇਵਾ ਦਾ ਜਜ਼ਬਾ ਬਰਕਰਾਰ | Bathinda News
ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਸਹਾਰਾ ਜਨ ਸੇਵਾ ਬਠਿੰਡਾ ਦੇ ਦੋ ਵਲੰਟੀਅਰ ਟੇਕ ਚੰਦ ਅਤੇ ਜੱਗਾ ਸਿੰਘ ਕਿਸੇ ਜਾਣ-ਪਛਾਣ ਦੇ ਮੋਹਤਾਜ ਨਹੀਂ ਹਨ। ਸਮਾਜ ਸੇਵਾ ਦੇ ਕਾਰਜ ਕਰਦਿਆਂ ਆਪਣਾ ਸਕਾ ਭਰਾ ਗੁਆ ਲੈਣ ਦੇ ਬਾਵਜ਼ੂਦ ਦੋਵਾਂ ਭ...
ਆਈਲਟਸ ਸੈਂਟਰਾਂ ਦਾ ਮਾਰਕੀਟ ‘ਤੇ ਕਬਜ਼ਾ
ਡਾਲਰਾਂ ਦੀ ਚਮਕ ਨੇ ਆਈਲੈਟਸ ਕੋਚਿੰਗ ਸੈਂਟਰਾਂ ਦੀ ਕੀਤੀ ਚਾਂਦੀ
ਸੈਂਕੜੇ ਨੌਜਵਾਨ ਹਰ ਰੋਜ਼ ਚੜ੍ਹ ਰਹੇ ਨੇ ਬਾਹਰਲੇ ਦੇਸ਼ਾਂ ਨੂੰ
ਸੰਗਰੂਰ, (ਗੁਰਪ੍ਰੀਤ ਸਿੰਘ/ਸੱਚ ਕਹੂੰ ਨਿਊਜ਼)। ਵਿਦੇਸ਼ਾਂ 'ਚ ਪੜ੍ਹਾਈ ਦੀਆਂ ਮੋਟੀਆਂ ਫੀਸਾਂ ਦੇ ਬਾਵਜ਼ੂਦ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਡਾਲਰਾਂ ਦੀ ਚਮਕ ਦਮਕ ਦੇ ਸੁਫਨੇ ਦ...
ਇੱਕ ਲੱਖ ਰੁਪਏ ਤੇ ਐਪਲ ਦਾ ਮੋਬਾਇਲ ਵਾਪਸ ਕਰਕੇ ਵਿਖਾਈ ਇਮਾਨਦਾਰੀ
ਲੋਕਾਂ ਕੀਤੀ ਰਾਹੁਲ ਦੀ ਇਮਾਨਦਾਰੀ ਦੀ ਪ੍ਰਸੰਸ਼ਾ | Apple Mobile
ਸ੍ਰੀ ਮੁਕਤਸਰ ਸਾਹਿਬ, (ਭਜਨ ਸਮਾਘ/ਸੱਚ ਕਹੂੰ ਨਿਊਜ਼)। ਅਜੋਕੇ ਸਮੇਂ 'ਚ ਜਿੱਥੇ ਲਾਲਚ ਵੱਸ ਮਨੁੱਖਆਪਣਿਆਂ ਨਾਲ ਵੀ ਠੱਗੀ ਮਾਰਨ ਤੋਂ ਗਰੇਜ ਨਹੀਂ ਕਰ ਰਿਹਾ ਪਰ ਕੁਝ ਅਜਿਹੇ ਇਨਸਾਨ ਵੀ ਹਨ ਜੋ ਆਪਣੀ ਇਮਾਨਦਾਰੀ ਤੇ ਸਚਾਈ 'ਤੇ ਕਾਇਮ ਹਨ ਇਸਦੀ ਤਾ...
ਅਕਾਲੀ ਦਲ ਵੱਲੋਂ ਲੋਕ ਕਚਹਿਰੀ ‘ਚ ‘ਵਾਇਆ ਮਲੋਟ’ ਉਤਰਨ ਦੀ ਯੋਜਨਾ
ਪ੍ਰਧਾਨ ਮੰਤਰੀ ਦੀ ਰੈਲੀ ਬਹਾਨੇ-ਅਕਾਲੀਆਂ ਵੱਲੋਂ ਮਿਸ਼ਨ-2019 ਦੇ ਨਿਸ਼ਾਨੇ | Bathinda News
ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਲੋਟ ਫੇਰੀ ਮੌਕੇ ਸ਼੍ਰੋਮਣੀ (Bathinda News) ਅਕਾਲੀ ਦਲ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਜੁ...
ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ ਡੋਪ ਟੈਸਟ ਕਰਵਾਉਣ ਦੀ ਰਫ਼ਤਾਰ ਠੰਢੀ
ਕੋਈ ਵੀ ਵੀਆਈਪੀ ਡੋਪ ਟੈਸਟ ਲਈ ਨਹੀਂ ਆਇਆ ਅੱਗੇ
ਵਿਧਾਇਕਾਂ ਸਮੇਤ ਮੇਅਰ, ਚੇਅਰਮੈਨ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਡੋਪ ਟੈਸਟ 'ਚ ਨਹੀਂ ਦਿਖਾ ਰਹੇ ਦਿਲਚਸਪੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਵਿਰੁੱਧ ਚੁੱਕੇ ਸਖ਼ਤ ਕਦਮ ਦੇ ...
ਨਸ਼ਿਆਂ ਤੋਂ ਅੱਕੇ ਪੱਤੋ ਦੇ ਨੌਜਵਾਨਾਂ ਨੇ ਨਸਾ ਤਸਕਰਾਂ ਨੂੰ ਕਾਬੂ ਕਰਕੇ ਕੀਤੀ ‘ਛਿੱਤਰ ਪਰੇਡ’
ਪੁਲਿਸ ਨੇ ਤਿੰਨ ਨੌਜਵਾਨਾਂ ਤੇ ਮਾਮਲਾ ਦਰਜ਼ ਕਰਕੇ ਸੀਖਾਂ ਅੰਦਰ ਕੀਤਾ
ਕਿਸੇ ਵੀ ਨਸਾ ਤਸਕਰ ਨੂੰ ਪਿੰਡ 'ਚ ਵੜਣ ਨਹੀਂ ਦਿਆਂਗੇ : ਕਲੱਬ ਆਗੂ
ਨਿਹਾਲ ਸਿੰਘ ਵਾਲਾ , (ਪੱਪੂ ਗਰਗ/ਸੱਚ ਕਹੂੰ ਨਿਊਜ਼)। ਪਿਛਲੇ ਕੁੱਝ ਕੁ ਦਿਨਾਂ ਤੋਂ ਪੰਜਾਬ ਭਰ ਵਿੱਚ ਨਸਿਆਂ ਕਾਰਨ ਹੋਈਆਂ ਅਨੇਕਾਂ ਮੌਤਾਂ ਨੇ ਪੰਜਾਬ ਵਾਸੀਆਂ ਨ...
ਅੰਮ੍ਰਿਤਸਰ ਜਿਲੇ ਦੇ ਸਕੂਲਾਂ ‘ਚ ਕਰਵਾਇਆ ਯੋਗਾ
ਅੱਜ ਅਧਿਆਪਕਾਂ ਤੇ ਵਿਦਿਆਰਥੀਆਂ ਲਾਈ ਮੈਰਾਥਨ ਦੌੜ
ਅੰਮ੍ਰਿਤਸਰ, (ਰਾਜ਼ਨ ਮਾਨ)। ਪੰਜਾਬ ਸਰਕਾਰ ਵਲੋਂ ਚਲਾਏ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿੱਖਿਆ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਅੱਜ ਅੰਮਿ੍ਤਸਰ ਜਿਲੇ ਦੇ ਸਰਕਾਰੀ ਪਾ੍ਇਮਰੀ ਸਕੂਲਾਂ 'ਚ ਜਿਲਾ ਸਿੱਖਿਆ ਅਫ਼ਸਰ ਸ਼ਿਸ਼ੂਪਾਲ ਕੌਸ਼ਲ ਦੀ ਯੋਗ ਅਗਵਾਈ ਹੇਠ ਅਧਿਆ...