Honesty: ਮੋਬਾਈਲ ਫੋਨ ਵਾਪਸ ਕਰਕੇ ਡੇਰਾ ਪ੍ਰੇਮੀ ਨੇ ਇਮਾਨਦਾਰੀ ਦਿਖਾਈ

Honesty
Honesty: ਮੋਬਾਈਲ ਫੋਨ ਵਾਪਸ ਕਰਕੇ ਡੇਰਾ ਪ੍ਰੇਮੀ ਨੇ ਇਮਾਨਦਾਰੀ ਦਿਖਾਈ

Honesty: (ਗੁਰਪ੍ਰੀਤ ਸਿੰਘ) ਬਰਨਾਲਾ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪਰਾਇਆ ਹੱਕ ਖਾਣਾ ਜ਼ਹਿਰ ਸਮਝਦੇ ਹਨ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ਸਦਕਾ ਅੱਜ ਵੀ ਸਮਾਜ ਵਿੱਚ ਇਮਾਨਦਾਰੀ ਕਾਇਮ ਹੈ। ਜਿਸ ਦੀ ਤਾਜ਼ਾ ਮਿਸਾਲ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ: Central Government Onion Scheme: ਕੇਂਦਰ ਸਰਕਾਰ ਦੀ ਸਕੀਮ ਤਹਿਤ ਸਸਤਾ ਵਿਕਣ ਵਾਲਾ ਪਿਆਜ਼ ਮਹਿੰਗੇ ਭਾਅ ਵਿਕਣ ਲਈ ਬਠ…

ਡੇਰਾ ਸੱਚਾ ਸੌਦਾ ਦੇ ਪ੍ਰੇਮੀ ਵੱਲੋਂ ਇੱਕ ਗੁੰਮਿਆ ਮੋਬਾਇਲ ਫੋਨ ਉਸ ਦੇ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦਿਖਾਉਣ ਦਾ ਪਤਾ ਲੱਗਿਆ ਹੈ। ਜਾਣਕਾਰੀ ਮੁਤਾਬਿਕ ਪ੍ਰੇਮੀ ਸੁਖਪਾਲ ਸਿੰਘ ਬਾਸੀ ਹੰਡਿਆਇਆ ਨੂੰ ਇੱਕ ਮੋਬਾਇਲ ਫੋਨ ਰਸਤੇ ਵਿੱਚ ਡਿੱਗਿਆ ਮਿਲਿਆ। ਇਹ ਮੋਬਾਇਲ ਫੋਨ ਦਲਜੀਤ ਸਿੰਘ ਨਾਮਕ ਵਿਅਕਤੀ ਦਾ ਸੀ ਜੋ ਹੰਡਿਆਇਆ ਦਾ ਹੀ ਰਹਿਣ ਵਾਲਾ ਸੀ ਡੇਰਾ ਪ੍ਰੇਮੀ ਨੇ ਬਿਨਾਂ ਕਿਸੇ ਲਾਲਚ ਦੇ ਉਹ ਮੋਬਾਇਲ ਫੋਨ ਉਸਦੇ ਮਾਲਕ ਨੂੰ ਸੌਂਪ ਦਿੱਤਾ। ਇਸ ਮੌਕੇ ਬਾਬੂ ਰਾਮ ਕੀ ਤੋਂ ਇਲਾਵਾ ਹੋਰ ਵੀ ਵਿਅਕਤੀ ਮੌਜੂਦ ਸਨ।