Tree Plantation: ਬਲਾਕ ਮੋਗਾ ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਅਵਤਾਰ ਦਿਵਸ ਦੀ ਖੁਸ਼ੀ ’ਚ ਲਾਏ ਪੌਦੇ

ਪੌਦਾ ਲਾਉਣ ਦੀ ਸ਼ੁਰੂਆਤ ’ਚ ਮੁੱਖ ਮਹਿਮਾਨ ਮਨਿੰਦਰ ਸਿੰਘ ਤਹਿਸੀਲਦਾਰ ਤੇ ਚਾਰਜ਼ ਜ਼ਿਲ੍ਹਾ ਮਾਲ ਅਫਸਰ ਵੀ ਹੋਏ ਸ਼ਾਮਲ

Khushdeep Singh Picture
Published On

Tree Plantation: ਮੋਗਾ (ਵਿਕੀ ਕੁਮਾਰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਬਲਾਕ ਮੋਗਾ ਦੀ ਸਾਧ-ਸੰਗਤ ਨੇ ਵੱਡੀ ਗਿਣਤੀ ’ਚ ਪੌਦੇ ਲਾ ਕੇ ਅਵਤਾਰ ਦਿਵਸ ਮਨਾਇਆ। ਇਸ ਮੌਕੇ ਮੁੱਖ ਮਹਿਮਾਨ ਮਨਿੰਦਰ ਸਿੰਘ, ਤਹਿਸੀਲਦਾਰ ਤੇ ਚਾਰਜ ਜ਼ਿਲ੍ਹਾ ਮਾਲ ਅਫ਼ਸਰ ਮੋਗਾ, ਬਲਦੇਵ ਸਿੰਘ ਸਾਬਕਾ ਨਾਇਬ ਤਹਿਸੀਲਦਾਰ ਮੋਗਾ, ਸੱਚੇ ਨਿਮਰ ਸੇਵਾਦਾਰ ਮੋਗਾ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਕਮੇਟੀ ਦੇ ਮੈਂਬਰ ਹਾਜ਼ਰ ਰਹੇ। Moga News

Sangat

ਇਹ ਵੀ ਪੜ੍ਹੋ : Chamoli Accident: ਚਮੋਲੀ ਹਾਦਸੇ ’ਚ ਹੁਣ ਤੱਕ 7 ਮੌਤਾਂ, ਸੀਐਮ ਧਾਮੀ ਕਰਨਗੇ ਘਟਨਾ ਸਥਾਨ ਦਾ ਨਿਰੀਖਣ

About The Author

Related Posts