Guruharsahai News: ਬਲਾਕ ਗੁਰੂਹਰਸਹਾਏ ਤੇ ਸੈਦੇ ਕੇ ਮੋਹਨ ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਅਵਤਾਰ ਦਿਵਸ ਦੀ ਖੁਸ਼ੀ ’ਚ ਲਾਏ ਪੌਦੇ

ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਗੁਰੂਹਰਸਹਾਏ ਦੇ ਵਿਧਾਇਕ ਫੋਜਾ ਸਿੰਘ ਸਰਾਰੀ ਨੇ ਪੋਦਾ ਲਾ ਕਰਵਾਈ ਸ਼ੁਰੂਆਤ

Khushdeep Singh Picture
Published On

Dera Sacha Sauda: ਗੁਰੂਹਰਸਹਾਏ (ਵਿਜੈ ਹਾਂਡਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਬਲਾਕ ਗੁਰੂਹਰਸਹਾਏ ਤੇ ਬਲਾਕ ਸੈਦੇ ਕੇ ਮੋਹਨ, ਚੱਕ ਜਮਾਲਗੜ ਤੇ ਅਮੀਰ ਖ਼ਾਸ ਦੀ ਸਾਧ-ਸੰਗਤ ਵੱਲੋਂ ਆਪਣੇ-ਆਪਣੇ ਬਲਾਕਾਂ ’ਚ ਵੱਡੀ ਗਿਣਤੀ ’ਚ ਪੌਦੇ ਲਾ ਕੇ ਅਵਤਾਰ ਦਿਵਸ ਮਨਾਇਆ। ਇਸ ਮੌਕੇ ਵੱਖ-ਵੱਖ ਬਲਾਕਾ ਦੇ ਸੱਚੇ ਨਿਮਰ ਸੇਵਾਦਾਰ ਸਮੇਤ ਵੱਡੀ ਗਿਣਤੀ ’ਚ ਸਾਧ-ਸੰਗਤ ਹਾਜ਼ਰ ਸੀ। Dera Sacha Sauda

Tree Plantation
ਪੌਧੇ ਲਾਉਂਦੀ ਹੋਈ ਸਾਧ-ਸੰਗਤ।

ਇਹ ਵੀ ਪੜ੍ਹੋ : MSG Bhandara: ਪਵਿੱਤਰ MSG ਅਵਤਾਰ ਦਿਹਾੜੇ ਦਾ ਭੰਡਾਰਾ ਭਲਕੇ

About The Author

Related Posts