Shiv Sena

ਮਹਾਰਾਸ਼ਟਰ ਵਿਧਾਨ ਸਭਾ ’ਚ ‘ਸ਼ਕਤੀ ਪਰਿਖਣ’ ਤੇ ਸੁਪਰੀਮ ਕੋਰਟ ਅੱਜ ਸ਼ਾਮ ਕਰੇਗੀ ਸੁਣਵਾਈ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸੁਪਰੀਮ ਕੋਰਟ ਅੱਜ ਸਾਮ 5 ਵਜੇ ਮਹਾਰਾਸ਼ਟਰ ਵਿਧਾਨ ਸਭਾ ’ਚ ਵਿਧਾਇਕਾਂ ਦੀ ਸੰਭਾਵੀ ‘ਸ਼ਕਤੀ ਪਰਿਖਣ’ ਦੇ ਰਾਜਪਾਲ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਣਵਾਈ ਕਰੇਗਾ। ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੇ. ਬੀ. ਪਾਰਦੀਵਾਲਾ ਦੀ ਬੈਂਚ ਨੇ ਸ਼ਿਵਸੈਨਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਦੀ ਪਟੀਸ਼ਨ ਨੂੰ […]
ਦੇਸ਼  Breaking News 

ਸ਼ਿਵ ਸੈਨਾ ਨੇ ਸਾੜਿਆ ਨਵਜੋਤ ਸਿੰਘ ਸਿੱਧੂ ਦਾ ਪੁਤਲਾ

ਕਿਹਾ, ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਦੀ ਚੁੱਪ ਨੇ ਖੜ੍ਹੇ ਕੀਤੇ ਸੁਆਲ ਖੁਸ਼ਵੀਰ ਸਿੰਘ ਤੂਰ/ਪਟਿਆਲਾ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਉੱਪਰ ਕੀਤੇ ਹਮਲੇ ਨੂੰ ਲੈ ਕੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਚੁੱਪੀ ਖਿਲਾਫ ਪੰਜਾਬੀਆਂ ਤੇ ਆਮ ਲੋਕਾਂ ਵਿੱਚ ਰੋਸ ਵਧਦਾ ਜਾ ਰਿਹਾ ਹੈ। ਅੱਜ ਇੱਥੇ ਪਟਿਆਲਾ ਵਿਖੇ ਸ਼ਿਵ ਸੈਨਾ ਦੇ ਵਰਕਰਾਂ ਵੱਲੋਂ ਨਵਜੋਤ ਸਿੰਘ […]
ਦੇਸ਼  ਪੰਜਾਬ 

ਸਿਆਸਤ ਗਰਮਾਈ: ਕਾਂਗਰਸ ਨਾਲੋਂ ਨਾਤਾ ਤੋੜੇ ਸ਼ਿਵਸੈਨਾ : ਰਣਜੀਤ ਸਾਵਰਕਰ

ਏਜੰਸੀ/ਨਵੀਂ ਦਿੱਲੀ। ਰਾਹੁਲ ਗਾਂਧੀ ਨੇ ਰਾਮਲੀਲ੍ਹਾ ਮੈਦਾਨ ‘ਚ ਸਾਵਰਕਰ ‘ਤੇ ਦਿੱਤੇ ਗਏ ਬਿਆਨ ‘ਤੇ ਸਿਆਸਤ ਗਰਮਾ ਗਈ ਹੈ ਸ਼ਿਵਸੈਨਾ ਦੇ ਉਸ ਨਾਇਮ ਦਾ ਅਪਮਾਨ ਸੀ ਸ਼ਿਵਸੈਨਾ ਜਿਸ ਦੇ ਨਾਂਅ ‘ਤੇ ਪਾਰਟੀ ਸਾਲਾਂ ਤੋਂ ਸਿਆਸਤ ਕਰਦੀ ਨਜ਼ਰ ਆਈ ਹੈ ਇਸ ਸਮੇਂ ਮਹਾਂਰਾਸ਼ਟਰ ‘ਚ ਸ਼ਿਵਸੈਨਾ, ਕਾਂਗਰਸ ਤੇ ਐਨਸੀਪੀ ਸੱਤਾ ‘ਚ ਸਾਂਝੀਦਾਰ ਹੈ ਰਾਹੁਲ ਗਾਂਧੀ ਨੇ ਆਪਣੀ ਸਾਂਝੀਦਾਰ […]
Breaking News  ਦਿੱਲੀ 

ਊਧਵ ਨੂੰ ਸ਼ਿਵ ਸੈਨਾ-ਐਨਸੀਪੀ-ਕਾਂਗਰਸ ਗੱਠਜੋੜ ਦਾ ਚੁਣਿਆ

1 ਦਸੰਬਰ ਨੂੰ ਲੈਣਗੇ ਮੁੱਖ ਮੰਤਰੀ ਅਹੁੰਦੇ ਦੀ ਸਹੁੰ ਮੁੰਬਈ। ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਨੂੰ ਸ਼ਿਵ ਸੈਨਾ-ਐਨਸੀਪੀ-ਕਾਂਗਰਸ ਗੱਠਜੋੜ ਦਾ ਨੇਤਾ ਚੁਣਿਆ ਗਿਆ ਹੈ। ”ਊਧਵ ਨੂੰ ਹੋਟਲ ਟਰਾਈਡੈਂਟ ਵਿਖੇ ਤਿੰਨ ਪਾਰਟੀਆਂ ਦੇ ਵਿਧਾਇਕਾਂ ਦੀ ਬੈਠਕ ਵਿੱਚ ਨੇਤਾ ਚੁਣਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਊਧਵ ਠਾਕਰੇ ਨੇ 1 ਦਸੰਬਰ ਨੂੰ ਸ਼ਿਵਾਜੀ ਪਾਰਕ ਵਿਖੇ […]
ਦੇਸ਼  Breaking News 

ਟਰਾਈਡੈਂਟ ਹੋਟਲ ‘ਚ ਸ਼ਿਵਸੈਨਾ-ਐਨਸੀਪੀ ਅਤੇ ਕਾਂਗਰਸ ਦੇ ਵਿਧਾਇਕਾਂ ਦੀ ਮੀਟਿੰਗ

ਉਧਵ ਠਾਕਰੇ ਆਪਣੀ ਪਤਨੀ ‘ਤੇ ਬੱਚਿਆਂ ਨਾਲ ਪਹੁੰਚੇ ਹੋਟਲ ਮੁੰਬਈ। ਸੀਐਮ ਦੇਵੇਂਦਰ ਫੜਨਵੀਸ ਅਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਅਸਤੀਫੇ ਤੋਂ ਬਾਅਦ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਮਹਾਰਾਸ਼ਟਰ ਵਿੱਚ ਐਨਸੀਪੀ-ਕਾਂਗਰਸ-ਸ਼ਿਵ ਸੈਨਾ ਗਠਜੋੜ ਬਣੇਗਾ। ਮੰਗਲਵਾਰ ਦੁਪਹਿਰ ਤਿੰਨਾਂ ਪਾਰਟੀਆਂ ਦੀ ਬੈਠਕ ਵਿਚ ਫੈਸਲਾ ਲਿਆ ਗਿਆ ਕਿ ਗੱਠਜੋੜ ਦੇ ਨੇਤਾ ਦੀ ਚੋਣ ਵਿਧਾਇਕਾਂ ਦੀ ਸ਼ਾਮ […]
ਦੇਸ਼  Breaking News 

ਮਹਾਂਰਾਸ਼ਟਰ: ਸਹੁੰ ਚੁੱਕਣ ਖਿਲਾਫ਼ ਸੁਪਰੀਮ ਕੋਰਟ ‘ਚ ਸੁਣਵਾਈ ਸ਼ੁਰੂ

– Maharashtra: ਸਹੁੰ ਚੁੱਕਣ ਖਿਲਾਫ਼ ਸੁਪਰੀਮ ਕੋਰਟ ‘ਚ ਸੁਣਵਾਈ ਸ਼ੁਰੂ – ਸਰਕਾਰ ਗਠਨ ਦੇ 24 ਘੰਟੇ ਵਿੱਚ ਫਲੋਰ ਟੈਸਟ ਦੀ ਮੰਗ ਨਵੀਂ ਦਿੱਲੀ, ਏਜੰਸੀ। ਮਹਾਰਾਸ਼ਟਰ ਵਿੱਚ ਜਾਰੀ ਰਾਜਨੀਤਿਕ ਉਥਲ ਪੁਥਲ ਵਿੱਚ ਐਤਵਾਰ ਨੂੰ ਸੁਪਰੀਮ ਕੋਰਟ ‘ਚ ਵਿਰੋਧੀ ਦਲਾਂ ਦੀ ਅਰਜੀ ‘ਤੇ ਸੁਣਵਾਈ ਸ਼ੁਰੂ ਹੋ ਗਈ ਹੈ। ਸ਼ਿਵਸੇਨਾ , ਰਾਕਾਂਪਾ ਅਤੇ ਕਾਂਗਰਸ ਨੇ ਦੇਵੇਂਦਰ ਫੜਨਵੀਸ ਅਤੇ ਅਜੀਤ […]
ਦੇਸ਼  Breaking News 

ਭਾਜਪਾ ਦੀ ਨਾਂਹ, ਹੁਣ ਸ਼ਿਵ ਸੈਨਾ ਦੀ ਪਰਖ਼

ਸ਼ਿਵ ਸੈਨਾ ਚਾਹੇ ਤਾਂ ਕਾਂਗਰਸ ਤੇ ਐਨਸੀਪੀ ਨਾਲ ਮਿਲ ਕੇ ਸਰਕਾਰ ਬਣਾ ਸਕਦੀ ਹੈ ਮੁੰਬਈ | ਭਾਜਪਾ ਨੇ ਮਹਾਂਰਾਸ਼ਟਰ ‘ਚ ਸਰਕਾਰ ਬਣਾਉਣ ਤੋਂ ਨਾਂਹ ਕਰਦਿਆਂ ਗੇਂਦ ਸ਼ਿਵ ਸੈਨਾ ਦੇ ਪਾਲੇ ‘ਚ ਸੁੱਟ ਦਿੱਤੀ ਹੈ ਭਾਜਪਾ ਦੇ ਇਸ ਫੈਸਲੇ ਨਾਲ ਮਾਮਲਾ ਹੋਰ ਉਲਝ ਗਿਆ ਹੈ ਮਹਾਂਰਾਸ਼ਟਰ ‘ਚ ਭਾਜਪਾ ਪ੍ਰਧਾਨ ਚੰਦਰਕਾਂਤ ਪਾਟਿਲ ਨੇ ਅੱਜ ਰਾਜਪਾਲ ਕੋਸ਼ਿਆਰੀ ਨਾਲ ਮੁਲਾਕਾਤ ਕਰਨ […]
ਦੇਸ਼  Breaking News 

ਭਾਜਪਾ ਨੇ ਸ਼ਿਵਸੈਨਾ ਨੂੰ ਵਿਖਾਇਆ ਅੰਗੂਠਾ

ਸੀਐਮ ਅਹੁਦੇ ਸਬੰਧੀ ਅੜੀ ਸ਼ਿਵਸੈਨਾ, ਭਾਜਪਾ ਵੱਲੋਂ ਵੀ ਝੁਕਣ ਤੋਂ ਨਾਂਹ ਏਜੰਸੀ/ਮੁੰਬਈ। ਮਹਾਂਰਾਸ਼ਟਰ ਦੇ ਚੋਣ ਨਤੀਜੇ ਆਉਣ ਤੋਂ ਬਾਅਦ ਹੁਣ ਤੱਕ 5 ਦਿਨ ਬੀਤ ਚੁੱਕੇ ਹਨ, ਪਰ ਸਰਕਾਰ ਬਣਾਉਣ ਸਬੰਧੀ ਹੁਣ ਤੱਕ ਤਸਵੀਰ ਸਾਫ਼ ਨਹੀਂ ਹੋ ਸਕੀ ਹੈ ਚੋਣਾਂ ਤੋਂ ਪਹਿਲਾਂ ਗਠਜੋੜ ‘ਚ ਲੜੇ ਭਾਜਪਾ ਤੇ ਸ਼ਿਵਸੈਨਾ ਨਤੀਜਿਆਂ ਤੋਂ ਬਾਅਦ ਸੀਐਮ ਅਹੁਦੇ ਸਬੰਧੀ ਰੱਸਾਕਸ਼ੀ ‘ਚ ਜੁਟੀਆਂ […]
ਦੇਸ਼ 

ਸ਼ਿਵ ਸੈਨਾ ਨੇ ਬਿੱਟੂ ਦੇ ਕਾਤਲਾਂ ਨੂੰ ਫਾਂਸੀ ਦਿਵਾਉਣ ਲਈ ਕੱਢਿਆ ਕੈਂਡਲ ਮਾਰਚ

ਸ਼ਿਵ ਸੈਨਿਕਾਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਦਿੱਤੀ ਮਹਿੰਦਰਪਾਲ ਬਿੱਟੂ ਇੰਸਾਂ ਨੂੰ ਸ਼ਰਧਾਂਜਲੀ ਖੁਸ਼ਵੀਰ ਸਿੰਘ ਤੂਰ, ਪਟਿਆਲਾ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਸ੍ਰੀ ਹਰੀਸ਼ ਸਿੰਗਲਾ ਦੀ ਅਗਵਾਈ ‘ਚ ਸੈਂਕੜੇ ਸ਼ਿਵ ਸੈਨਿਕਾਂ ਨੇ ਆਰੀਆ ਸਮਾਜ ਚੌਂਕ ਸਥਿਤ ਪਾਰਟੀ ਮੁੱਖ ਦਫਤਰ ਸਾਹਮਣੇ ਮਹਿੰਦਰਪਾਲ ਬਿੱਟੂ ਦੇ ਕਤਲ ਦੀ ਸਖ਼ਤ ਸ਼ਬਦਾਂ ‘ਚ ਨਿੰਦਾ […]
ਪੰਜਾਬ 

ਬੀਐੱਮਸੀ: ਭਾਜਪਾ ਨਾਲ ਨਹੀਂ ਚੱਲੇਗੀ ਸ਼ਿਵ ਸੈਨਾ!

ਸੈਨਾ ਨੇ ਮੇਅਰ ਦੇ ਅਹੁਦੇ ‘ਤੇ ਕੀਤਾ ਦਾਅਵਾ  (ਏਜੰਸੀ) ਮੁੰਬਈ। ਆਪਣੇ ਗੜ੍ਹ ਮੁੰਬਈ ਦੇ ਬੀਐਮਸੀ ਚੋਣਾਂ ‘ਚ 82 ਸੀਟਾਂ ਜਿੱਤਣ ਵਾਲੀ ਭਾਜਪਾ ਦੇ ਵਾਧੇ ਤੋਂ ਬੇਫਿਕਰ ਸ਼ਿਵਸੈਨਾ ਨੇ ਸ਼ੁੱਕਰਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਨਗਰ ਨਿਗਮ ਦਾ ਮੇਅਰ ਉਨ੍ਹਾਂ ਦੀ ਪਾਰਟੀ ਦਾ ਹੀ ਬਣੇਗਾ। ਇਸਦੇ ਨਾਲ ਹੀ ਸੈਨਾ ਨੇ ਹੁਣ ਪਰਾਈ ਹੋ ਚੁੱਕੀ ਆਪਣੀ […]
ਦੇਸ਼  Breaking News