Drink Pesticide

ਕਿਸਾਨ ਵੱਲੋਂ ਕੀਟਨਾਸ਼ਕ ਪੀਕੇ ਖੁਦਕੁਸ਼ੀ

ਕਰਜੇ ਕਾਰਨ ਧੀਅ ਦੇ ਵਿਆਹ ਦਾ ਬੋਝ ਮੰਨ ਗਿਆ ਜਸਵੰਤ ਅਸ਼ੋਕ ਵਰਮਾ, ਬਠਿੰਡਾ : ਬਠਿੰਡਾ ਜਿਲ੍ਹੇ ਦੇ ਪਿੰਡ ਕੋਠੇ ਚੇਤ ਸਿੰਘ ਵਾਲਾ ਦੇ ਕਿਸਾਨ ਜਸਵੰਤ ਸਿੰਘ ਤੋਂ ਜਦੋਂ ਕਰਜੇ ਦਾ ਬੋਝ ਨਾ ਚੁੱਕਿਆ ਗਿਆ ਤਾਂ ਉਹ ਵੀ ਖੁਦਕਸ਼ੀ ਦੇ ਰਾਹ ਪੈ ਗਿਆ ਹੈ ਇੱਕ ਕਰਜਾ ਉਪਰੋਂ ਕੋਠੇ ਜਿੱਡੀ ਹੋਈ ਧੀਅ ਨੂੰ ਬੂਹੇ ਤੋਂ ਉਠਾਉਣ ਦੀ […]
ਪੰਜਾਬ  Breaking News