CWG 2026

Sports News: ਹੁਸ਼ਿਆਰਪੁਰ ਦੀ ਤਨਵੀ ਸ਼ਰਮਾ ਨੇ ਰਚਿਆ ਇਤਿਹਾਸ

ਤਨਵੀ ਨੇ ਤਾਈਪੇ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਵਿੱਚ ਮਹਿਲਾ ਸਿੰਗਲਜ਼ ਦਾ ਖਿਤਾਬ ਆਪਣੇ ਨਾਂਅ ਕਰ ਲਿਆ ਇਸ ਦੇ ਨਾਲ ਹੀ ਉਹ ਇਸ ਟੂਰਨਾਮੈਂਟ ਦਾ ਖਿਤਾਬ ਜਿੱਤਣ ਵਾਲੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਬਣ ਗਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਸਫਲਤਾ ਲਈ ਤਨਵੀ ਨੂੰ ਵਧਾਈ ਦਿੱਤੀ ਹੈ।
ਦੇਸ਼  ਪੰਜਾਬ  ਖੇਡ ਮੈਦਾਨ  ਸੂਬੇ  ਖਾਸ ਖਬਰ 

CWG 2026: ਮੁੱਕੇਬਾਜ਼ੀ ’ਚ ਸੋਨ ਤਗਮਿਆਂ ਦੀ ਭਰਮਾਰ, ਪ੍ਰੀਤੀ ਤੋਂ ਬਾਅਦ ਜੈਸਮੀਨ ਨੇ ਵੀ ਜਿੱਤਿਆ ਸੋਨ ਤਗਮਾ

ਭਾਰਤ ਨੇ ਪੁਰਸ਼ਾਂ ਦੇ ਟ੍ਰਿਪਲ ਜੰਪ ’ਚ ਦੋ ਹੋਰ ਤਗਮੇ ਜਿੱਤ ਲਏ ਹਨ। ਪ੍ਰਵੀਨ ਚਿੱਤਰਾਵੇਲ ਨੇ 16.58 ਮੀਟਰ ਦੀ ਛਾਲ ਮਾਰਨ ਦੀ ਕੋਸ਼ਿਸ਼ ਨਾਲ ਚਾਂਦੀ ਦਾ ਤਗਮਾ ਜਿੱਤਿਆ। ਭਾਰਤ ਦੀ ਸੇਲਵਾ ਪ੍ਰਭੂ ਨੇ ਵੀ 16.52 ਮੀਟਰ ਦੀ ਸਭ ਤੋਂ ਵਧੀਆ ਕੋਸ਼ਿਸ਼ ਨਾਲ ਕਾਂਸੀ ਦਾ ਤਗਮਾ ਜਿੱਤਿਆ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Commonwealth Games 2026: ਰਾਸ਼ਟਰਮੰਡਲ ਖੇਡਾਂ 2026, ਭਾਰਤ ਨੇ ਛੇਵੇਂ ਦਿਨ ਦੋ ਚਾਂਦੀ ਦੇ ਤਗਮੇ ਜਿੱਤੇ

ਰਾਸ਼ਟਰਮੰਡਲ ਖੇਡਾਂ 2026 ਦੇ ਛੇਵੇਂ ਦਿਨ, ਭਾਰਤ ਨੇ ਆਪਣੇ ਤਗਮਿਆਂ ਦੀ ਗਿਣਤੀ ’ਚ ਦੋ ਹੋਰ ਚਾਂਦੀ ਦੇ ਤਗਮੇ ਜੋੜੇ, ਜਿਸ ਨਾਲ ਉਸਦੇ ਕੁੱਲ ਤਗਮਿਆਂ ਦੀ ਗਿਣਤੀ 12 ਹੋ ਗਈ ਹੈ। ਐਥਲੈਟਿਕਸ ’ਚ, ਗੁਲਵੀਰ ਸਿੰਘ ਨੇ ਪੁਰਸ਼ਾਂ ਦੀ 10,000 ਮੀਟਰ ਦੌੜ ’ਚ ਇਤਿਹਾਸਕ ਚਾਂਦੀ ਦਾ ਤਗਮਾ ਆਪਣੇ ਨਾਂਅ ਕੀਤਾ
ਕੁੱਲ ਜਹਾਨ  ਖਾਸ ਖਬਰ 

CWG 2026: ਰਾਸ਼ਟਰਮੰਡਲ ਖੇਡਾਂ 2026 ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਦਾ ਤਗਮਾ ਪੱਕਾ, ਸੈਮੀਫਾਈਨਲ ’ਚ ਪਹੁੰਚੀ ਲਵਲੀਨਾ

ਭਾਰਤ ਨੇ 2026 ਦੇ ਰਾਸ਼ਟਰਮੰਡਲ ਖੇਡਾਂ ਦੇ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਹੀ ਆਪਣਾ ਪਹਿਲਾ ਤਗਮਾ ਪੱਕਾ ਕਰ ਲਿਆ ਹੈ। ਓਲੰਪਿਕ ਤਗਮਾ ਜੇਤੂ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੂੰ ਬਾਈ ਮਿਲਿਆ, ਸਿੱਧੇ ਸੈਮੀਫਾਈਨਲ ’ਚ ਅੱਗੇ ਵਧ ਕੇ ਆਪਣਾ ਤਗਮਾ ਪੱਕਾ ਕਰ ਲਿਆ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ