India Afghanistan Relations: ਭਾਰਤ ਨੇ ਅਫਗਾਨਿਸਤਾਨ ਨੂੰ ਭੇਜੀ ਮੈਡੀਕਲ ਸਹਾਇਤਾ

ਭਾਰਤ ਨੇ ਅਫਗਾਨਿਸਤਾਨ ਨੂੰ ਭੇਜੀ ਮੈਡੀਕਲ ਸਹਾਇਤਾ

Khushdeep Singh Picture
Published On

ਨਵੀਂ ਦਿੱਲੀ (ਸੱਚ ਕਹੂੰ ਨਿਊਜ਼/ਹਿੰ.ਸ.)। India Afghanistan Relations: ਭਾਰਤ ਨੇ ਵੀਰਵਾਰ ਨੂੰ ਮਾਨਵਤਾਵਾਦੀ ਸਹਾਇਤਾ ਦੇ ਹਿੱਸੇ ਵਜੋਂ ਅਫਗਾਨਿਸਤਾਨ ਨੂੰ ਜ਼ਰੂਰੀ ਦਵਾਈਆਂ ਤੇ ਮੈਡੀਕਲ ਸਪਲਾਈ ਦੀ ਇੱਕ ਨਵੀਂ ਖੇਪ ਭੇਜੀ। ਇਹ ਸਹਾਇਤਾ ਕਾਬੁਲ ਦੇ ਇੱਕ ਸਰਕਾਰੀ ਹਸਪਤਾਲ ਨੂੰ ਸੌਂਪੀ ਗਈ ਹੈ। ਵਿਦੇਸ਼ ਮੰਤਰਾਲੇ ਦੇ ਅਨੁਸਾਰ, ਭਾਰਤ ਨੇ ਅਫਗਾਨਿਸਤਾਨ ਦੇ ਨਾਗਰਿਕਾਂ ਨਾਲ ਆਪਣੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਤੇ ਮਜ਼ਬੂਤ ਸਿਹਤ ਭਾਈਵਾਲੀ ਨੂੰ ਦੁਹਰਾਉਣ ਲਈ ਇਹ ਕਦਮ ਚੁੱਕਿਆ ਹੈ। ਇਸ ਪਹਿਲ ਦਾ ਮੁੱਖ ਉਦੇਸ਼ ਅਫਗਾਨਿਸਤਾਨ ਦੀਆਂ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨਾ ਤੇ ਸਥਾਨਕ ਨਾਗਰਿਕਾਂ ਨੂੰ ਬੁਨਿਆਦੀ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ। India Afghanistan Relations

ਇਹ ਵੀ ਪੜ੍ਹੋ : PV Sindhu Virat Kohli: ਜਦੋਂ ਕਰੀਅਰ ਦੇ ਸਭ ਤੋਂ ਮੁਸ਼ਕਲ ਦੌਰ ’ਚ ਸੀ ਸਿੰਧੂ, ਕੋਹਲੀ ਨੇ ਅਜਿਹਾ ਕੀ ਕੀਤਾ ਕਿ ਬਦਲ ਗਿਆ ਨਜ਼ਰੀਆ?

About The Author

Related Posts