Supercop KPS Gill

ਅੱਤਵਾਦ ਦਾ ਲੱਕ ਤੋੜਨ ਵਾਲੇ ‘ਸੁਪਰਕਾਪ’ ਕੇਪੀਐੱਸ ਗਿੱਲ ਦਾ ਦੇਹਾਂਤ

ਦੋ ਵਾਰ ਪੰਜਾਬ ਦੇ ਡੀਜੀਪੀ ਰਹੇ ਗਿੱਲ ਦੇ ਦੋਵੇਂ ਗੁਰਦੇ ਹੋ ਚੁੱਕੇ ਸਨ ਫੇਲ੍ਹ (ਏਜੰਸੀ) ਨਵੀਂ ਦਿੱਲੀ,। ਸੁਪਰਕਾੱਪ, ਤੇ ਪੰਜਾਬ ਦਾ ਸ਼ੇਰ ਨਾਂਅ ਨਾਲ ਪਛਾਣੇ ਜਾਣ ਵਾਲੇ ਪੰਜਾਬ ਦੇ ਸਾਬਕਾ ਡੀਜੀਪੀ ਕੇਪੀਐੱਸ ਗਿੱਲ ਦਾ ਅੱਜ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ‘ਚ ਦੇਹਾਂਤ ਹੋ ਗਿਆ ਗਿੱਲ 82 ਸਾਲਾਂ ਦੇ ਸਨ। ਡਾਕਟਰਾਂ ਅਨੁਸਾਰ ਕੇਪੀਐੱਸ ਗਿੱਲ ਦੇ ਦੋਵੇਂ […]
Breaking News  ਕੁੱਲ ਜਹਾਨ