Suicide Students

ਵਿਦਿਆਰਥੀਆਂ ਦੀ ਖੁਦਕੁਸ਼ੀ ਤੋਂ ਸੰਸਦ ਚਿੰਤਤ

ਵਾਈਸ ਚੇਅਰਮੈਨ ਬੋਲੋ, ਕਾਰਵਾਈ ਕਰੇ ਸਰਕਾਰ (ਏਜੰਸੀ) ਨਵੀਂ ਦਿੱਲੀ। ਕੋਚਿੰਗ ਸੈਂਟਰਾਂ ‘ਚ ਵਿਦਿਆਰਥੀਆਂ ਦੇ ਖੁਦਕੁਸ਼ੀ (Suicide Students) ਦੀਆਂ ਵਧੀਆਂ ਘਟਨਾਵਾਂ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਰਾਜ ਸਭਾ ਤੇ ਵਾਈਸ ਚੇਅਰਮੈਨ ਪੀ. ਜੇ. ਕੁਰੀਅਨ ਨੇ ਅੱਜ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਦੀ ਰੋਕਥਾਮ ਲਈ ਉੱਚਿਤ ਕਾਰਵਾਈ ਕਰਨੀ ਚਾਹੀਦੀ ਹੈ ਕਾਂਗਰਸ ਦੀ ਵਿਪਲਵ ਠਾਕੁਰ ਨੇ ਸਦਨ ‘ਚ […]
ਦੇਸ਼  Breaking News