Battery Blast: ਨਿਗਮ ਦੇ ਸਮਾਗਮ ’ਚ ਜਨਰੇਟਰ ਦੀ ਬੈਟਰੀ ਫਟਣ ਨਾਲ ਵੱਡਾ ਹਾਦਸਾ, ਦੋ ਕਰਮਚਾਰੀਆਂ ਹੋਏ ਜਖਮੀ

ਬੈਟਰੀ ਫਟਣ ਤੇ ਦੋ ਕਰਮਚਾਰੀਆਂ ਦੀਆਂ ਅੱਖਾਂ ’ਚ ਪਿਆ ਤੇਜਾਬ

Satinder Mathur  Picture
Published On

Battery Blast: ਅਬੋਹਰ, (ਮੇਵਾ ਸਿੰਘ)।

Battery Blast
ਅਬੋਹਰ: ਫਟੀ ਹੋਈ ਜਰਨੇਟਰ ਦੀ ਬੈਟਰੀ ਤੇ ਅੱਖਾਂ ‘ਚ ਤੇਜ਼ਾਬ ਪੈਣ ਕਾਰਨ ਜਖ਼ਮੀ ਦੋਵੇਂ ਕਰਮਚਾਰੀ। ਤਸਵੀਰ:  ਮੇਵਾ ਸਿੰਘ

ਇਹ ਵੀ ਪੜ੍ਹੋ: Welfare Work: ਕੁਝ ਘੰਟਿਆਂ ’ਚ ਡੇਰਾ ਪ੍ਰੇਮੀਆਂ ਨੇ ਬਦਲੀ ਅਬੋਹਰ-ਹਨੂੰਮਾਨਗੜ੍ਹ ਮਾਰਗ ਦੀ ਤਸਵੀਰ, ਹਾਦਸਿਆਂ ਨੂੰ ਪਵੇਗੀ ਠੱਲ੍ਹ

ਜਾਣਕਾਰੀ ਅਨੁਸਾਰ ਸਵੇਰ ਤੋਂ ਹੀ ਨਗਰ ਨਿਗਮ ਵਿੱਚ ਪਾਰਟੀ ਚੱਲ ਰਹੀ ਸੀ ਅਤੇ ਇਸ ਦੌਰਾਨ ਨਿਗਮ ਵਿੱਚ ਜਨਰੇਟਰ ਦੀ ਜ਼ਰੂਰਤ ਮਹਿਸੂਸ ਹੋਈ ਪਰ ਜਦੋਂ ਜਨਰੇਟਰ ਚਾਲੂ ਨਹੀਂ ਹੋਇਆ ਅਤੇ ਦੋ ਨਿੱਜੀ ਬਿਜਲੀ ਕਰਮਚਾਰੀ ਸੰਜੇ ਅਤੇ ਰਾਜੂ ਜਨਰੇਟਰ ਸੈੱਟ ਦੀ ਬੈਟਰੀ ਕੱਢ ਕੇ ਇਸਦੀ ਮੁਰੰਮਤ ਕਰ ਰਹੇ ਸਨ ਤਾਂ ਅਚਾਨਕ ਸਪਾਰਕਿੰਗ ਕਾਰਨ ਬੈਟਰੀ ਦਾ ਕੁਝ ਹਿੱਸਾ ਫਟ ਗਿਆ ਜਿਸ ਕਾਰਨ ਉਨ੍ਹਾਂ ਦੀਆਂ ਅੱਖਾਂ ਵਿੱਚ ਤੇਜਾਬ ਡਿੱਗ ਗਿਆ। ਇਸ ਦੌਰਾਨ ਉੱਥੇ ਮੌਜ਼ੂਦ ਹੋਰ ਨਿਗਮ ਕਰਮਚਾਰੀਆਂ ਅਤੇ ਬਿੱਟੂ ਨਰੂਲਾ ਨੇ ਉਸ ਦੀਆਂ ਅੱਖਾਂ ਧੋਤੀਆਂ ਤਾਂ ਜੋ ਤੇਜ਼ਾਬ ਉਸ ਦੀਆਂ ਅੱਖਾਂ ’ਤੇ ਅਸਰ ਨਾ ਕਰੇ, ਪਰ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਤੁਰੰਤ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਅਨੁਸਾਰ ਉਸ ਦਾ ਇਲਾਜ ਚੱਲ ਰਿਹਾ ਹੈ ਅਤੇ ਉਸ ਦੀਆਂ ਅੱਖਾਂ ਦੀ ਜਾਂਚ ਲਈ ਅੱਖਾਂ ਦੇ ਮਾਹਿਰਾਂ ਨੂੰ ਬੁਲਾਇਆ ਜਾਵੇਗਾ। Battery Blast

 

About The Author

Related Posts