Battery Blast

Battery Blast: ਨਿਗਮ ਦੇ ਸਮਾਗਮ ’ਚ ਜਨਰੇਟਰ ਦੀ ਬੈਟਰੀ ਫਟਣ ਨਾਲ ਵੱਡਾ ਹਾਦਸਾ, ਦੋ ਕਰਮਚਾਰੀਆਂ ਹੋਏ ਜਖਮੀ

ਅਬੋਹਰ ਨਗਰ ਨਿਗਮ ਵਿੱਚ ਅੱਜ ਇੱਕ ਵੱਡਾ ਹਾਦਸਾ ਵਾਪਰਿਆਂ ਜਦੋਂ ਨਿਗਮ ਦੇ ਪੰਜ ਸਾਲ ਪੂਰੇ ਹੋਣ ’ਤੇ ਇੱਕ ਸਮਾਗਮ ਚੱਲ ਰਿਹਾ ਸੀ ਅਤੇ ਅਚਾਨਕ ਜਨਰੇਟਰ ਦੀ ਬੈਟਰੀ ਫਟ ਗਈ ਅਤੇ ਦੋ ਕਰਮਚਾਰੀਆਂ ਦੀਆਂ ਅੱਖਾਂ ਵਿੱਚ ਤੇਜ਼ਾਬ ਡਿੱਗ ਗਿਆ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। 
ਦੇਸ਼  ਪੰਜਾਬ  Breaking News  ਸੂਬੇ