Speaks

ਰੇਤ ਘਪਲੇ ਸਬੰਧੀ ਆਪ ਚੁੱਪ ਨਹੀਂ ਬੈਠੇਗੀ; ਛੇਤੀ ਕਰਾਂਗੇ ਸੰਘਰਸ਼ : ਭਗਵੰਤ ਮਾਨ

‘ਸੱਤਾ ਪਰਿਵਰਨ ਦੇ ਬਾਵਜ਼ੂਦ ਅਕਾਲੀਆਂ-ਕਾਂਗਰਸੀਆਂ ਦੀ ਸਾਂਝ ਜਾਰੀ’ ਗੁਰਪ੍ਰੀਤ ਸਿੰਘ, ਸੰਗਰੂਰ: ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਹੈ ਕਿ ਰੇਤ ਘਪਲੇ ਦੀ ਜਾਂਚ ਲਈ ਗਠਿਤ ਕਮੇਟੀ ਦੀ ਇਕ ਮਹੀਨੇ ਦੀ ਜਾਂਚ ਮਿਆਦ ਸਮਾਪਤ ਹੋ ਚੁੱਕੀ ਹੈ ਅਤੇ ਕਾਂਗਰਸ ਸਰਕਾਰ ਨੇ ਇਸ ਮਾਮਲੇ ਵਿੱਚ ਦੋਸ਼ਾਂ ਵਿੱਚ ਘਿਰੇ ਕੈਬਨਿਟ ਮੰਤਰੀ ਰਾਣਾ […]
ਪੰਜਾਬ  Breaking News