Racial violence America

ਅਮਰੀਕਾ ‘ਚ ਨਸਲੀ ਹਿੰਸਾ

ਅਮਰੀਕਾ ‘ਚ ਨਸਲੀ ਹਿੰਸਾ ਅਮਰੀਕਾ ਦੇ ਸੂਬੇ ਕੰਸਾਸ ‘ਚ ਇੱਕ ਗੋਰੇ ਨੇ ਇੱਕ ਭਾਰਤੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਤੇ ਇੱਕ ਗੰਭੀਰ ਜ਼ਖਮੀ ਹੋ ਗਿਆ ਉਹੀ ਕੁਝ ਹੋਣ ਲੱਗ ਪਿਆ ਹੈ ਜਿਸ ਦਾ ਡਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੋਣਾਂ ਜਿੱਤਣ ਤੋਂ ਪਹਿਲਾਂ ਪ੍ਰਗਟਾਇਆ ਜਾ ਰਿਹਾ ਸੀ ਟਰੰਪ ਦਾ ਸਖ਼ਤ ਮਿਜਾਜ਼ ਅੱਤਵਾਦ ਦੀ ਬਜਾਇ ਗੈਰ […]
ਸੰਪਾਦਕੀ