Lucknow
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਅੱਧੀ ਰਾਤ ਨੂੰ ਘਰਾਂ ‘ਚ ਵੜਿਆ ਤੇਂਦੁਆ, 6 ਜਣਿਆਂ ਨੂੰ ਕੀਤਾ ਜ਼ਖਮੀ
Published On
By Sach Kahoon Punjabi Desk
ਲਖਨਊ। ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲੇ ‘ਚ ਇਕ ਚੀਤੇ ਨੇ ਅੱਧੀ ਰਾਤ ਨੂੰ ਪਿੰਡ ‘ਚ ਦਾਖਲ ਹੋ ਕੇ ਸੁੱਤੇ ਪਏ 5 ਲੋਕਾਂ ‘ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਲਹੂ-ਲੁਹਾਨ ਹੋ ਗਏ, ਜਦੋਂਕਿ ਇਕ ਪਿੰਡ ਵਾਸੀ ’ਤੇ ਜੰਗਲ ‘ਚ ਹਮਲਾ ਕਰ ਦਿੱਤਾ। ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਮੇਰਠ ਰੈਫਰ ਕਰ ਦਿੱਤਾ ਗਿਆ ਹੈ। ਹਸਨਪੁਰ […]
ਯੋਗੀ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਲਖਨਊ ’ਚ ਐਨਕਾਊਂਟਰ, ਪੁਲਿਸ ਨੇ ਇੱਕ ਲੱਖ ਇਨਾਮੀ ਬਦਮਾਸ਼ ਕੀਤਾ ਢੇਰ
Published On
By Sach Kahoon Punjabi Desk
ਯੋਗੀ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਲਖਨਊ ’ਚ ਐਨਕਾਊਂਟਰ, ਪੁਲਿਸ ਨੇ ਇੱਕ ਲੱਖ ਇਨਾਮੀ ਬਦਮਾਸ਼ ਕੀਤਾ ਢੇਰ ਲਖਨਊ । ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਯੋਗੀ ਆਦਿਤਿਆਨਾਥ ਦੇ ਦੂਜੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਰਾਜਧਾਨੀ ਵਿੱਚ ਬੇਮਿਸਾਲ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਪੀਐਮ ਮੋਦੀ ਸਮੇਤ ਸੈਂਕੜੇ ਵੀ.ਵੀ.ਆਈ.ਪੀਜ਼ ਦੇ ਆਉਣ ਤੋਂ ਪਹਿਲਾਂ ਇੱਥੇ […]
ਉੱਤਰ ਪ੍ਰਦੇਸ਼ : ਲਖਨਊ ਤੇ ਨੋਇਡਾ ‘ਚ ਪੁਲਿਸ ਕਮਿਸ਼ਨਰੀ ਸਿਸਟਮ ਮਨਜ਼ੂਰ
Published On
By Sach Kahoon Punjabi Desk
ਉੱਤਰ ਪ੍ਰਦੇਸ਼ : ਲਖਨਊ ਤੇ ਨੋਇਡਾ ‘ਚ ਪੁਲਿਸ ਕਮਿਸ਼ਨਰੀ ਸਿਸਟਮ ਮਨਜ਼ੂਰ ਲਖਨਊ (ਏਜੰਸੀ)। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਉੱਤਰ ਪ੍ਰਦੇਸ਼ ਅਤੇ ਨੋਇਡਾ ‘ਚ ਪੁਲਿਸ Police ਕਮਿਸ਼ਨਰੀ ਸਿਸਟਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੋਮਵਾਰ ਭਾਵ ਅੱਜ ਲਖਨਊ ‘ਚ ਯੋਗੀ ਦੀ ਪ੍ਰਧਾਨਗੀ ‘ਚ ਹੋਈ ਯੂ.ਪੀ. ਕੈਬਨਿਟ ਬੈਠਕ ‘ਚ ਇਸ ਫੈਸਲੇ ਨੂੰ ਮਨਜ਼ੂਰੀ ਦਿੱਤੀ ਗਈ […]
ਨਾਗਰਿਕਤਾ ਬਿੱਲ ਵਿਰੋਧ। ਵਿਰੋਧ ਦੇ ਘੇਰੇ ‘ਚ ਆਕੇ ਸੜਿਆ ਲਖਨਊ
Published On
By Sach Kahoon Punjabi Desk
CAA | ਇੰਡੀਗੋ ਨੇ ਕੀਤੀਆਂ 19 ਉਡਾਣਾਂ ਰੱਦ ਨਵੀਂ ਦਿੱਲੀ। ਮੁਸਲਿਮ ਸੰਗਠਨਾਂ ਨੇ ਵੀਰਵਾਰ ਨੂੰ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿੱਚ ਦੇਸ਼ ਵਿਆਪੀ ਬੰਦ ਦਾ ਸੱਦਾ ਦਿੱਤਾ। 10 ਰਾਜਾਂ ਵਿਚ ਪ੍ਰਦਰਸ਼ਨ ਅਤੇ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ, 5 ਰਾਜਾਂ ਵਿਚ ਜਿਥੇ ਵਿਰੋਧ ਪ੍ਰਦਰਸ਼ਨ ਹੋਏ, ਉਥੇ ਭਾਜਪਾ ਸੱਤਾ ਵਿਚ ਹੈ। ਉੱਤਰ ਪ੍ਰਦੇਸ਼ ਦੇ ਸਾਂਭਲ ਵਿੱਚ ਪ੍ਰਦਰਸ਼ਨਕਾਰੀਆਂ ਨੇ ਬੱਸ […]
ਲਖਨਊ ‘ਚ ਹਿੰਦੂ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਦੀ ਹੱਤਿਆ
Published On
By Sach Kahoon Punjabi Desk
ਲਖਨਊ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਵਿੱਚ ਸ਼ੁੱਕਰਵਾਰ ਨੂੰ ਹਿੰਦੂ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਕਮਲੇਸ਼ ਤਿਵਾੜੀ ਨੂੰ ਹਮਲਾਵਰਾਂ ਨੇ ਮਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋ ਵਿਅਕਤੀ ਉਸ ਨੂੰ ਮਿਲਣ ਲਈ ਪਾਰਟੀ ਹੈੱਡਕੁਆਰਟਰ ਆਏ ਸਨ। ਉਸਨੇ ਪਹਿਲਾਂ ਕਮਲੇਸ਼ ਦਾ ਗਲਾ ਘੁੱਟਿਆ, ਫਿਰ ਮਠਿਆਈ ਦੇ ਡੱਬੇ ਵਿਚੋਂ ਕੱਟਾ ਕੱਢ ਕੇ ਗੋਲੀਆਂ ਚਲਾ ਦਿੱਤੀਆਂ। ਕਮਲੇਸ਼ ਹਿੰਦੂ […]
ਢਾਈ ਦਹਾਕੇ ਬਾਅਦ ਲਖਨਊ ‘ਚ ਹੋਵੇਗਾ ਕ੍ਰਿਕਟ ਮੈਚ
Published On
By Sach Kahoon Punjabi Desk
ਬਿਹਤਰੀਨ ਅੰਤਰਰਾਸ਼ਟਰੀ ਸਟੇਡੀਅਮਾਂ ਂਚ ਸ਼ਾਮਲ ਹੋ ਜਾਵੇਗਾ ਇਕਾਨਾ ਬਰਸਾਤ ਬਾਅਦ ਸਿਰਫ਼ ਅੱਧੇ ਘੰਟੇ ਂਚ ਪਿੱਚ ਤੇ ਮੈਦਾਨ ਨੂੰ ਖੇਡਣ ਲਾਇਕ ਬਣਾਉਣ ਦੀ ਅਤੀ ਆਧੁਨਿਕ ਸਹੂਲਤ ਕੁੱਲ 9 ਪਿੱਚਾਂ ਤਿਆਰ ਲਖਨਊ, 4 ਨਵੰਬਰ ਬੇਮਿਸਾਲ ਖੂਬਸੂਰਤੀ ਅਤੇ ਆਧੁਨਿਕ ਸਹੂਲਤਾਂ ਨਾਲ ਭਰਪੂਰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ‘ਚ ਸਥਿਤ ਇਕਾਨਾ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਅੱਜ ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ […]
ਆਗਰਾ-ਲਖਨਊ ਐਕਸਪਰੈੱਸ ਵੇਅ ਉੱਤੇ ਟਰੱਕ-ਬਲੈਰੋ ਦੀ ਟੱਕਰ, ਸੱਤ ਮਰੇ
Published On
By Sach Kahoon Punjabi Desk
ਬੱਚਾ, ਤਿੰਨ ਔਰਤਾਂ ਤੇ ਤਿੰਨ ਪੁਰਸ਼ਾਂ ਦੀ ਹੋਈ ਮੌਤ ਕੰਨੌਜ (ਏਜੰਸੀ)। ਉੱਤਰ ਪ੍ਰਦੇਸ਼ ਵਿੱਚ ਕੰਨੌਜ ਜਿ਼ਲ੍ੇ ਵਿੱਚ ਆਗਰਾ-ਲਖਨਊ ਐਕਸਪਰੈੱਸ-ਵੇਅ ਉੱਤੇ ਬੁੱਧਵਾਰ ਸਵੇਰੇ ਹੋਏ ਭਿਆਨਕ ਸੜਕ ਹਾਦਸੇ (Accident) ਵਿੱਚ ਬਲੈਰੋ ਸਵਾਰ ਇੱਕ ਬੱਚਾ ਅਤੇ ਤਿੰਨ ਔਰਤਾਂ ਸਮੇਤ ਸੱਤ ਜਣਿਆਂ ਦੀ ਮੌਤ ਹੋਣ ਦਾ ਸਮਾਚਾਰ ਹੈ। ਜਦੋਂ ਕਿ ਚਾਰ ਜਣੇ ਜਖ਼ਮੀ ਹੋਏ ਹਨ। ਪੁਲਿਸ ਸੂਤਰਾਂ ਨੇ ਦੱਸਿਆ ਕਿ […]
ਲਖਨਊ ‘ਚ ਭਿਆਨਕ ਅੱਗ, ਚਾਰ ਵਿਅਕਤੀਆਂ ਦੀ ਮੌਤ
Published On
By Sach Kahoon Punjabi Desk
ਫਾਇਰ ਬ੍ਰਿਗੇਡ ਨੇ ਕਰੀਬ 50 ਵਿਅਕਤੀਆਂ ਨੂੰ ਕੱਢਿਆ ਸੁਰੱਖਿਅਤ ਲਖਨਊ, (ਏਜੰਸੀ)। ਉੱਤਰ ਪ੍ਰਦੇਸ਼ ‘ਚ ਲਖਨਊ ਦੇ ਨਾਕਾ ਖੇਤਰ ‘ਚ ਅੱਜ ਸਵੇਰੇ ਚਾਰਬਾਗ ਰੇਲਵੇ ਸਟੇਸ਼ਨ ਦੇ ਨੇੜੇ ਦੁੱਧ ਮੰਡੀ ਕੋਲ ਵਿਰਾਟ ਇੰਟਰਨੈਸ਼ਨ ਹੋਟਲ ‘ਚ ਤੇਜ਼ ਧਮਾਕੇ ਨਾਲ ਭਿਆਨਕ ਅੱਗ ਲੱਗ ਗਈ, ਜਿਸ ‘ਚ ਇੱਕ ਮਹਿਲਾ ਤੇ ਬੱਚੇ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਤਿੰਨ […]
ਤੇਜਾਬੀ ਹਮਲੇ ਦੀ ਪੀੜਤ ਔਰਤ ‘ਤੇ ਮੁੜ ਤੇਜ਼ਾਬੀ ਹਮਲਾ
Published On
By Sach Kahoon Punjabi Desk
ਲਖਨਊ: ਸਥਾਨਕ ਅਲੀਗੰਜ ਇਲਾਕੇ ‘ਚ ਸਮੂਹਿਕ ਜਬਰ ਜਨਾਹ ਤੇ ਤੇਜਾਬੀ ਹਮਲੇ ਦੀ ਸ਼ਿਕਾਰ ਔਰਤ ‘ਤੇ ਫਿਰ ਕੁਝ ਅਣਪਛਾਤੇ ਲੋਕਾਂ ਨੇ ਤੇਜਾਬੀ ਹਮਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਹਿਲਾ ‘ਤੇ ਅਲੀਗੰਜ ‘ਚ ਹੋਸਟਲ ਤੋਂ ਬਾਹਰ ਹਮਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਉਹੀ ਲੜਕੀ ਹੈ, ਜਿਸ ‘ਤੇ ਮਾਰਚ ਮਹੀਨੇ ਵਿੱਚ ਰੇਲਗੱਡੀ ਵਿੱਚ ਤੇਜਬੀ ਹਮਲਾ […]