ਸਾਡੇ ਨਾਲ ਸ਼ਾਮਲ

Follow us

35.5 C
Chandigarh
Sunday, May 5, 2024
More
    cartton

    ਬਾਲ ਕਹਾਣੀ : ਰੋਟੀ ਦੀ ਬੁਰਕੀ

    0
    ਬਾਲ ਕਹਾਣੀ : ਰੋਟੀ ਦੀ ਬੁਰਕੀ (Bread Crumbs) ਪਤਲੇ ਸਰੀਰ ਦਾ ਗੁਰਵੀਰ ਸਕੂਲੋਂ ਆਉਣ ਸਾਰ ਟੀ. ਵੀ. ਵਾਲੇ ਕਮਰੇ ’ਚ ਚਲਾ ਗਿਆ ਆਪਣੇ ਸਕੂਲ ਬੈਗ ਨੂੰ ਬੈੱਡ ’ਤੇ ਹੀ ਸੁੱਟ ਦਿੱਤਾ ਅਤੇ ਸਵਿੱਚ ਨੂੰ ਦਬਾ ਕੇ ਸਿੱਧਾ ਰਿਮੋਟ ਨੂੰ ਹੋ ਤੁਰਿਆ। ਬੜੀ ਕਾਹਲ ਵਿੱਚ ਉਹ ਛੇਤੀ-ਛੇਤੀ ਕਾਰਟੂਨਾਂ ਵਾਲੇ ਚੈਨਲ ਦੇ ਨੰਬਰ ਦੱ...
    doctor, Story

    ਕਹਾਣੀ : ਸੇਵਾ ਤੋਂ ਧੰਦੇ ਤੱਕ

    0
    ਕਹਾਣੀ (Story) : ਸੇਵਾ ਤੋਂ ਧੰਦੇ ਤੱਕ ਖੰਘ ਤੇ ਬੁਖਾਰ ਘਰੇਲੂ ਉਹੜ-ਪੋਹੜ ਨਾਲ ਠੀਕ ਨਾ ਹੋਣ ਕਰਕੇ ਮੈਂ ਸ਼ਹਿਰ ਦੇ ਸ਼ੀਸ਼ਿਆਂ ਵਾਲੇ ਵੱਡੇ ਹਸਪਤਾਲ ਨਾਮੀ-ਗਰਾਮੀ ਡਾਕਟਰ ਕੋਲ ਚੈਕਅੱਪ ਲਈ ਗਿਆ। ਕਦੇ ਕੋਈ ਮਰਜ਼ ਨਾ ਹੋਣ ਕਰਕੇ ਕਈ ਸਾਲਾਂ ਬਾਅਦ ਦਵਾਈ ਲੈਣ ਗਿਆ ਸੀ। ਅੱਤ ਸਰਦੀ ਦਾ ਮੌਸਮ ਕਰਕੇ ਖੰਘ ਤੇ ਵਾਇਰਲ ਬੁਖਾਰ...
    rat, Devil Rat

    ਬਾਲ ਕਹਾਣੀ : ਸ਼ੈਤਾਨ ਚੂਹਾ

    0
    ਬਾਲ ਕਹਾਣੀ : ਸ਼ੈਤਾਨ ਚੂਹਾ (Devil Rat) ਅੱਧੀ ਛੁੱਟੀ ਤੋਂ ਬਾਅਦ ਦਾ ਸਮਾਂ ਸੀ ਅੱਜ ਬਾਲ ਸਭਾ ਦਾ ਦਿਨ ਸੀ ਬੱਚੇ ਮਾਸਟਰ ਜੀ ਤੋਂ ਕੋਈ ਨਵੀਂ ਕਹਾਣੀ ਸੁਣਨ ਲਈ ਜ਼ਿੱਦ ਕਰ ਰਹੇ ਸਨ ਮਾਸਟਰ ਜੀ ਕਹਾਣੀ ਸੁਣਾਉਣ ਦੇ ਰੌਂਅ ’ਚ ਨਹੀਂ ਸਨ ਉਹ ਬੱਚਿਆਂ ਨੂੰ ਪੜ੍ਹਨ ਲਈ ਕਹਿ ਰਹੇ ਸਨ, ਪਰ ਬੱਚੇ ਤਾਂ ਮਾਸਟਰ ਜੀ ਦੇ ਜਿਵੇਂ...
    Ontario-Friends-Club

    ਓਨਟਾਰੀਓ ਫਰੈਂਡਜ਼ ਕਲੱਬ ਕੈਨੇਡਾ ਵੱਲੋਂ ‘ਫਲਕ’ ਰਿਲੀਜ਼

    0
    ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵਿਖੇ ਹੋਇਆ ਪ੍ਰੋਗਰਾਮ ਫਤਹਿਗੜ੍ਹ ਸਾਹਿਬ (ਸੱਚ ਕਹੂੰ ਨਿਊ਼ਜ਼)। ਅੰਤਰਰਾਸ਼ਟਰੀ ਸੰਸਥਾ ਓਨਟਾਰੀਓ ਫਰੈਂਡਜ਼ ਕਲੱਬ (Ontario Friends Club) ਕੈਨੇਡਾ ਵੱਲੋਂ ਸ਼ਨਿੱਚਰਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਟੈਕਨੀਕਲ ਬਲਾਕ ਸਥਿਤ ਸੈਮੀਨਾਰ ਹਾਲ ਵਿ...
    dadi ma

    ਬਾਲ ਕਹਾਣੀ : ਦਾਦੀ ਮਾਂ

    0
    ਬਾਲ ਕਹਾਣੀ : ਦਾਦੀ ਮਾਂ ਮੇਰੇ ਕੰਨੀਂ ਉਨ੍ਹਾਂ ਦੀਆਂ ਅਵਾਜ਼ਾਂ ਪੈਂਦੀਆਂ ਰਹਿੰਦੀਆਂ ਸੀ, ਕਿਉਂਕਿ ਮੇਰੀ ਤੇ ਉਨ੍ਹਾਂ ਦੀ ਕੰਧ ਸਾਂਝੀ ਸੀ ਦਾਦੀ ਮਾਂ ਦਾ ਕੱਦ ਛੋਟਾ ਸੀ, ਉਸਦੇ ਕੱਦ ਤੋਂ ਵੀ ਛੋਟੀ ਉਸਦੀ ਮੰਜੀ ਜਿਸ ਨੂੰ ਧੁੱਪ ’ਚ ਡਾਹ ਕੇ ਉਹ ਸਰਦੀਆਂ ’ਚ ਧੁੱਪ ਸੇਕਿਆ ਕਰਦੀ ਤੇ ਆਪਣੇ ਕੋਲ ਇੱਕ ਗੜਵਾ ਪਾਣੀ ਦਾ ਰੱ...
    srory

    ਕਹਾਣੀ : ਕੰਡੇ ਦੀ ਨੋਕ ’ਤੇ ਟਿਕੀ ਪੀੜ

    0
    ਕਹਾਣੀ : ਕੰਡੇ ਦੀ ਨੋਕ ’ਤੇ ਟਿਕੀ ਪੀੜ ਬੇਬੇ ਭਗਵਾਨ ਕੌਰ ਨੇ ਅਖੀਰਲਾ ਪੇੜਾ ਵੇਲ ਕੇ ਪਰਾਂਤ ਖੜ੍ਹੀ ਕੀਤੀ ਤਾਂ ਉਹ ਸੋਚਾਂ ਵਿੱਚ ਗੁਆਚ ਗਈ। 10 ਦਸੰਬਰ ਦਾ ਸੂਰਜ ਪਰ੍ਹੇ ਟਾਵਰ ਦੇ ਪਿਛਵਾੜੇ ਛਿਪ ਰਿਹਾ ਸੀ। ਜ਼ਿਆਦਾ ਟਰਾਲੀਆਂ ’ਚ ਟਿਕ-ਟਿਕਾਅ ਹੋ ਚੱਲਿਆ ਸੀ ਪਰ ਕਿਸੇ ਕਿਸੇ ਚੁੱਲ੍ਹੇ ’ਚੋਂ ਅਜੇ ਵੀ ਧੂੰਆਂ ਨਿੱਕਲ...
    patwari

    ਕਹਾਣੀ : ਹਲਕਾ ਪਟਵਾਰੀ

    0
    ਕਹਾਣੀ : ਹਲਕਾ ਪਟਵਾਰੀ ਕੋਰਾ ਅਨਪੜ੍ਹ ਭੋਂਦੂ ਕਾਮਾ ਸੱਚਮੁੱਚ ਹੀ ਆਪਣੇ ਨਾਂਅ ਦਾ ਪੂਰਕ ਸੀ, ਅਕਸਰ ਉਹ ਆਪਣੇ ਭੋਲੇਪਣ ਸਦਕਾ ਇਹ ਸਾਬਤ ਵੀ ਕਰਦਾ ਰਹਿੰਦਾ, ਤਾਹੀਓਂ ਤਾਂ ਲੋਕੀਂ ਕਹਿ ਛੱਡਦੇ ਕਿ ਕੁੱਝ ਸੋਚ ਕੇ ਹੀ ਉਸਦੇ ਮਾਂ-ਬਾਪ ਨੇ ਇਸਦਾ ਨਾਮ ਭੋਂਦੂ ਰੱਖਿਆ ਹੋਣਾ। ਅੱਜ ਭੋਂਦੂ ਕਚਹਿਰੀ ਆਪਣੇ ਕਿਸੇ ਨਿੱਕੇ ਜਿਹ...

    ਭੇਡਾਂ ਵਾਲਾ

    0
    ਭੇਡਾਂ ਵਾਲਾ ਬੜੇ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਜੰਗਲ ਦੇ ਕੋਲ ਇੱਕ ਨਿੱਕੇ ਜਿਹੇ ਪਿੰਡ ਵਿਚ ਰੂਪ ਭੇਡਾਂ ਵਾਲਾ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਦਸ-ਬਾਰਾਂ ਭੇਡਾਂ ਨਾਲ ਕਰ ਰਿਹਾ ਸੀ। ਸਰਦੀਆਂ ਦੇ ਮੌਸਮ ਵਿੱਚ ਭੇਡਾਂ ਦੀ ਉੱਨ ਤੋਂ ਚੰਗਾ ਮੁਨਾਫਾ ਹੁੰਦਾ ਅਤੇ ਭੇਡਾਂ ਦਾ ਦੁੱਧ ਵੀ ਵਧੀਆ ਵਿਕਦਾ। ਆਪਣੇ ਪਰਿਵਾਰ ਦਾ ਪ...

    ਮਿਹਨਤ ਦਾ ਮਹੱਤਵ

    0
    ਬਾਲ ਕਹਾਣੀ ਰਾਹੁਲ ਇੱਕ ਸਮਝਦਾਰ ਲੜਕਾ ਸੀ, ਪਰ ਉਹ ਪੜ੍ਹਾਈ ਦੇ ਮਾਮਲੇ 'ਚ ਹਮੇਸ਼ਾ ਮਿਹਨਤ ਕਰਨ ਤੋਂ ਬਚਦਾ ਸੀ ਇੱਕ ਵਾਰ ਜਦੋਂ ਉਸਦਾ ਪਸੰਦੀਦਾ ਕੱਪ ਟੁੱਟ ਗਿਆ ਤਾਂ ਮਾਂ ਨੇ ਉਸਨੂੰ ਬਜ਼ਾਰੋਂ ਖੁਦ ਜਾ ਕੇ ਇੱਕ ਚੰਗਾ ਕੱਪ ਲਿਆਉਣ ਲਈ ਕਿਹਾ ਪਹਿਲੀ ਵਾਰ ਰਾਹੁਲ ਨੂੰ ਇਸ ਤਰ੍ਹਾਂ ਦਾ ਕੋਈ ਕੰਮ ਮਿਲਿਆ ਸੀ, ਉਹ ਮਨ ਹੀ ...

    ਜਲੇਬੀਆਂ

    0
    ਜਲੇਬੀਆਂ ਸੰਤੋਖ ਸਿੰਘ ਦਾ ਅੱਜ ਭੋਗ ਸੀ। ਦੂਰ-ਨੇੜੇ ਦੇ ਰਿਸ਼ਤੇਦਾਰ ਅਤੇ ਦੋਸਤਾਂ-ਮਿੱਤਰਾਂ ਦੀਆਂ ਕਾਰਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸੀ। ਵਿਹੜੇ ਵਿੱਚ ਲੱਗੇ ਬੰਗਾਲੀ ਟੈਂਟ ਨੇ ਵੇਖਣ ਵਾਲਿਆਂ ਦੇ ਮੂੰਹ ਵਿੱਚ ਉਂਗਲਾਂ ਪਵਾ ਦਿੱਤੀਆਂ ਸੀ। ਪਿੰਡ ਵਿੱਚ ਇਹੋ-ਜਿਹਾ ਟੈਂਟ ਤਾਂ ਅੱਜ ਤੱਕ ਕਿਸੇ ਨੇ ਆਪਣੇ ...

    ਰੁੱਖ ਦੇਣ ਸੁੱਖ

    0
    ਮਿਲ ਕੇ ਆਓ ਲਾਈਏ ਰੁੱਖ, ਰੁੱਖਾਂ ਤੋਂ ਹੀ ਮਿਲੂਗਾ ਸੁੱਖ ਧਰਤੀ ਮਾਂ ਦੀ ਗੋਦ 'ਚ ਖੇਡਣ, ਧਰਤੀ ਮਾਂ ਦੇ ਸੋਹਣੇ ਪੁੱਤ ਆਓ ਮਿਲ ਕੇ... ਇਹਨਾਂ ਰੁੱਖਾਂ ਨੂੰ ਨਾ ਵੱਢੋ, ਇਹਨਾਂ ਦੇ ਵੱਲ ਪਾਣੀ ਛੱਡੋ ਫਿਰ ਦੇਖੋ ਇਹ ਛਾਂ ਕਰਦੇ ਨੇ, ਦੂਰ ਕਰਨ ਇਹ ਤੱਤੀ ਧੁੱਪ ਆਓ ਮਿਲ ਕੇ... ਰੁੱਖਾਂ ਦੇ ਵਿੱਚ ਗੁਣ ਤੂੰ ਦੇਖ...

    ਆਖਿਰ ਕਿਉਂ?

    0
    ਆਖਿਰ ਕਿਉਂ? ਮੇਰੀ ਬਚਪਨ ਦੀ ਸਹੇਲੀ ਅਰਚਨਾ ਬਹੁਤ ਹੁਸ਼ਿਆਰ ਅਤੇ ਅਗਾਂਹ ਵਧੂ ਸੋਚ ਵਾਲੀ ਲੜਕੀ ਸੀ। ਉਸ ਦਾ ਪਰਿਵਾਰ ਵੀ ਬਹੁਤ ਪੜਿ੍ਹਆ ਲਿਖਿਆ ਅਤੇ ਉਸਾਰੂ ਸੋਚ ਵਾਲਾ ਸੀ। ਉਨ੍ਹਾਂ ਦੀ ਯੋਗ ਅਗਵਾਈ ਕਾਰਨ ਹੀ ਉਹ ਪੜ੍ਹ-ਲਿਖ ਸਾਇੰਸ ਅਧਿਆਪਕਾ ਦੇ ਤੌਰ ’ਤੇ ਸਰਕਾਰੀ ਨੌਕਰੀ ਕਰ ਰਹੀ ਸੀ।ਉਹ ਆਪਣੇ ਵਿਦਿਆਰਥੀਆਂ ਵਿਚ ਅ...

    ਮੇਰੀ ਅੰਮੜੀ ਬਾਝੋਂ ਨੀਂ, ਮੈਂ ਸਭ ਨੇ ਝਿੜਕੀ

    0
    ਮੇਰੀ ਅੰਮੜੀ ਬਾਝੋਂ ਨੀਂ, ਮੈਂ ਸਭ ਨੇ ਝਿੜਕੀ ਰਸੋਈ ਵਿੱਚ ਭਾਂਡੇ ਸਾਫ ਕਰ ਰਹੀ ਸੁਰਜੀਤ ਕੌਰ ਦੇ ਹੱਥ ਵਿੱਚੋਂ ਕੱਚ ਦਾ ਗਲਾਸ ਡਿੱਗ ਕੇ ਟੁੱਟ ਗਿਆ। ਗਲਾਸ ਟੁੱਟਣ ਦੀ ਆਵਾਜ ਸੁਣ ਕੇ ਬਾਹਰ ਚੌਂਤਰੇ ’ਤੇ ਬੈਠੀ ਸੁਰਜੀਤ ਕੌਰ ਦੀ ਨੂੰਹ ਨੇ ਉਸਨੂੰ ਟੋਕਦਿਆਂ ਕਿਹਾ, ‘‘ਬੀਬੀ, ਜੇ ਨਹੀਂ ਕੰਮ ਹੁੰਦਾ ਤਾਂ ਐਵੇਂ ਪੰਗੇ ...

    ਚਿੱਬੜਾਂ ਦੀ ਚਟਣੀ

    0
    ਚਿੱਬੜਾਂ ਦੀ ਚਟਣੀ ਪਿੰਡ ਤੋਂ ਤੁਰਨ ਲੱਗਣਾ ਤਾਂ ਬੇਬੇ ਨੇ ਚਿੱਬੜਾਂ ਦੇ ਬਣਾਏ ਦੋ ਹਾਰ ਦੋਨੋਂ ਭੂਆ ਨੂੰ ਲਿਫਾਫੇ ’ਚ ਪਾ ਫੜ੍ਹਾ ਦੇਣੇ ਕੇਰਾਂ ਭੂਆ ਬੇਬੇ ਨੂੰ ਕਹਿੰਦੀ ਕਿ ਭਾਬੀ ਐਤਕੀਂ ਸੂਟ ਬੇਸ਼ੱਕ ਨਾ ਬਣਾ ਕੇ ਦਿਓ... ਪਰ ਮੈਨੂੰ ਚਿੱਬੜਾਂ ਦੇ ਦੋ ਹਾਰ ਦੇ ਦੇਣਾ ਕਿੱਡੀ ਕੀਮਤੀ ਚੀਜ ਸੀ ਉਹ ਚਿੱਬੜ, ਜਿੰਨ੍ਹਾਂ ...

    ਬੇਕੀਮਤੀ ਰੁੱਖ

    0
    ਬੇਕੀਮਤੀ ਰੁੱਖ ਮਾਸਟਰ ਸੁਖਵਿੰਦਰ ਆਪਣੇ ਖੇਤ ’ਚ ਕੁਝ-ਕੁ ਦਿਨ ਪਹਿਲਾਂ ਹੀ ਲਾਏ ਰੁੱਖਾਂ ਦੇ ਪੌਦਿਆਂ ਨੂੰ ਪਾਣੀ ਦੇ ਰਿਹਾ ਸੀ ਅਤੇ ਉਸ ਦੇ ਖੇਤ ਦਾ ਗੁਆਂਢੀ ਜਰਨੈਲ ਆ ਕੇ ਕਹਿਣ ਲੱਗਾ , ਵਾਹ ਮਾਸਟਰ ਜੀ! ਆਹ ਕਿਹੋ ਜਿਹੇ ਦਰੱਖਤ ਲਾਈ ਜਾਨਂੇ ਓ? ਮੈਂ ਤਾਂ ਪਹਿਲਾਂ ਕਦੇ ਦੇਖੇ ਨਹੀਂ ਇਹ ਕਿਤੇ ? ਓਹ ਭਾਈ ਜਰਨੈਲ...

    ਤਾਜ਼ਾ ਖ਼ਬਰਾਂ

    MSG Satsang Bhandara

    MSG Satsang Bhandara: ਬਰਨਾਵਾ ਵਿਖੇ MSG ਸਤਿਸੰਗ ਭੰਡਾਰਾ ਸ਼ੁਰੂ, ਵੇਖੋ LIVE

    0
    ਪਵਿੱਤਰ ਭੰਡਾਰੇ ’ਤੇ ਬਰਨਾਵਾ ਆਸ਼ਰਮ ’ਚ ਲੱਗੀਆਂ ਰੌਣਕਾਂ | MSG Satsang Bhandara 11 ਵਜੇ ਹੋਈ ਹੈ ਪਵਿੱਤਰ ਭੰਡਾਰੇ ਦੀ ਸ਼ੁਰੂਆਤ ਬਰਨਾਵਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ...
    Welfare Work

    Welfare Work: ਪੂਜਨੀਕ ਗੁਰੂ ਜੀ ਦੀ ਨਵੀਂ ਮੁਹਿੰਮ ਲਿਆ ਰਹੀ ਐ ਰੰਗ!

    0
    ‘ਪਾਲਤੂ ਸੰਭਾਲ’ ਮੁਹਿੰਮ: 20 ਸਾਲ ਦੇ ਮੌਲੇ ਬਲਦ ਦੀ ਸੰਭਾਲ ਕਰੇਗਾ ਬਲਵੀਰ ਸਿੰਘ ਇੰਸਾਂ | Welfare Work ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ/ਸਰਜੀਵਨ ਕੁਮਾਰ)। ਪੂਜਨੀਕ ਗੁਰੂ ਸੰ...
    Lok Sabha elections

    ਲੋਕ ਸਭਾ ਚੋਣਾਂ ਦੇ ਪ੍ਰਚਾਰ ’ਚ ਬੁਨਿਆਦੀ ਮੁੱਦੇ ਗਾਇਬ

    0
    ਲੋਕ ਚੋਣ ਰੈਲੀਆਂ ’ਚ ਜਾਣ ਨੂੰ ਨਹੀਂ ਦੇ ਰਹੇ ਤਰਜ਼ੀਹ | Lok Sabha elections ਸ਼ੇਰਪੁਰ (ਰਵੀ ਗੁਰਮਾ)। ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਸਿਖਰਾਂ ’ਤੇ ਹੈ। ਸਾ...
    Covishield Vaccine

    Covishield Vaccine: ਕੋਵੀਸ਼ੀਲਡ ਟੀਕੇ ਸਬੰਧੀ ਫੈਲਿਆ ਭਰਮ ਜਾਂ ਹਕੀਕਤ? ਜਾਣੋ

    0
    Covishield Vaccine Covishield Vaccine : ਕੋਵੀਸ਼ੀਲਡ ਵੈਕਸੀਨ ਟੀਕਾ ਲਵਾਉਣ ਵਾਲੇ ਲੋਕ ਦਹਿਸ਼ਤ ’ਚ ਹਨ ਦਹਿਸ਼ਤ ਦੀ ਵਜ੍ਹਾ ਹੈ, ਕੋਰੋਨਾ ਵੈਕਸੀਨ ਨਿਰਮਾਤਾ ਕੰਪਨੀ ਐਸਟ੍ਰਾਜੈਨੇਕਾ ਦ...
    Coaching Centers

    Coaching Centers: ਕੋਚਿੰਗ ਸੈਂਟਰਾਂ ਦੀ ਮੋਟੀ ਫੀਸ

    0
    ਦੇਸ਼ ਅੰਦਰ ਆਈਏਐੱਸ, ਆਈਪੀਐੱਸ ਸਮੇਤ ਹੋਰ ਉੱਚ ਪ੍ਰੀਖਿਆ ਲਈ ਨਿੱਜੀ ਕੋਚਿੰਗ ਸੈਂਟਰ ਮੋਟੀਆਂ ਫੀਸਾਂ ਲੈ ਰਹੇ ਹਨ ਕਈ ਸੈਂਟਰ 2 ਲੱਖ ਤੋਂ ਵੀ ਵੱਧ ਫੀਸ ਲੈ ਰਹੇ ਹਨ ਅਜਿਹੇ ਹਲਾਤਾਂ ’ਚ ਆਮ ...
    Saint Dr. MSG

    ਚੁਗਲੀ, ਨਿੰਦਾ, ਲੱਤ ਖਿਚਾਈ ‘ਚ ਸਮਾਂ ਬਰਬਾਦ ਨਾ ਕਰੋ : Saint Dr MSG

    0
    ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮਾਤਮਾ ਨੇ ਸਾਰੇ ਸਰੀਰਾਂ 'ਚੋਂ ਮਨੁੱਖ ਨੂੰ ਬਿਲਕੁਲ ਵੱਖਰਾ ਬਣਾਇਆ ਹੈ ਇਸ ...
    Terrorist Attack

    Terrorist Attack: ਕਸ਼ਮੀਰ ‘ਚ ਹੋਏ ਅੱਤਵਾਦੀ ਹਮਲੇ ‘ਚ ਇੱਕ ਜਵਾਨ ਹੋਇਆ ਸ਼ਹੀਦ, 4 ਜ਼ਖਮੀ

    0
    ਪੁੰਛ 'ਚ ਸੁਰੱਖਿਆ ਬਲਾਂ ਦੀਆਂ 2 ਗੱਡੀਆਂ 'ਤੇ ਹੋਈ ਸੀ ਗੋਲੀਬਾਰੀ | Terrorist Attack ਸ੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਦੇ ਪੁੰਛ ’ਚ ਸ਼ਨਿੱਚਰਵਾਰ (4 ਮਈ) ਸ਼ਾਮ ਨੂੰ ਹਵਾਈ ਫੌਜ ਦੇ...
    MSG Satsang Bhandara

    MSG Satsang Bhandara: ਬਰਨਾਵਾ ਆਸ਼ਰਮ ’ਚ MSG ਸਤਿਸੰਗ ਭੰਡਾਰੇ ਦੀਆਂ ਤਿਆਰੀਆਂ ਮੁਕੰਮਲ

    0
    ਪਵਿੱਤਰ ਭੰਡਾਰੇ ਦਾ ਸਮਾਂ ਸਵੇਰੇ 11 ਤੋਂ ਦੁਪਹਿਰ 1 ਵਜੇ ਤੱਕ ਰਹੇਗਾ | MSG Satsang Bhandara ਭੰਡਾਰੇ ਸਬੰਧੀ ਤਿਆਰੀਆਂ ਮੁਕੰਮਲ, ਸੇਵਾਦਾਰਾਂ ਨੇ ਸੰਭਾਲੀਆਂ ਆਪਣੀਆਂ-ਆਪਣੀਆਂ...
    RCB vs GT

    RCB vs GT: ਵਿਰਾਟ, ਪਲੇਸਿਸ ਦੀਆਂ ਤੂਫਾਨੀ ਪਾਰੀਆਂ, ਬੈਂਗਲੁਰੂ ਦੀ ਲਗਾਤਾਰ ਤੀਜੀ ਜਿੱਤ

    0
    ਗੁਜਰਾਤ ਨੂੰ 4 ਵਿਕਟਾਂ ਨਾਲ ਹਰਾਇਆ ਕਪਤਾਨ ਪਲੇਸਿਸ ਦਾ ਤੂਫਾਨੀ ਅਰਧਸੈਂਕੜਾ ਗੁਜਰਾਤ ਵੱਲੋਂ ਜੋਸ਼ੂਆ ਲਿਟਿਲ ਨੂੰ ਮਿਲਿਆਂ 4 ਵਿਕਟਾਂ ਸਪੋਰਟਸ ਡੈਸਕ। Faf du Plessis : ਇ...
    RCB vs GT

    RCB vs GT: ਬੈਂਗਲੁਰੂ ਦੀ ਖਤਰਨਾਕ ਗੇਂਦਬਾਜ਼ੀ ਅੱਗੇ ਗੁਜਰਾਤ ਢੇਰ, ਜਵਾਬ ‘ਚ RCB ਦੀ ਤੇਜ਼ ਸ਼ੁਰੂਆਤ

    0
    ਸਿਰਾਜ਼, ਯਸ਼ ਦਿਆਲ ਦੀ ਖਤਰਨਾਕ ਗੇਂਦਬਾਜ਼ੀ, ਗੁਜਰਾਤ ਆਲਆਊਟ | RCB vs GT ਸਿਰਾਜ, ਦਿਆਲ ਤੇ ਵਿਜੈ ਕੁਮਾਰ ਨੂੰ ਮਿਲਿਆਂ 2-2 ਵਿਕਟਾਂ | RCB vs GT ਕਰਨ ਸ਼ਰਮਾ ਤੇ ਕੈਮਰਨ ਗ੍ਰੀ...