Kailash Kher

ਗਾਇਕ ਕੈਲਾਸ਼ ਖੇਰ ’ਤੇ ਚੱਲਦੇ ਸ਼ੋਅ ਦੌਰਾਨ ਹਮਲਾ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਬਾਲੀਵੁੱਡ ਗਾਇਕ ਕੈਲਾਸ਼ ਖੇਰ (Kailash Kher) ’ਤੇ ਇੱਕ ਲਾਈਵ ਸ਼ੋਅ ਦੌਰਾਨ ਹਮਲਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਕੈਲਾਸ਼ ਖੇਰ ਹਾਲ ਹੀ ’ਚ ਕਰਨਾਟਕ ’ਚ ‘ਹੰਪੀ ਉਤਸਵ 2023’ ’ਚ ਲਾਈਵ ਕੰਸਰਟ ਲਈ ਪਹੁੰਚੇ ਸਨ। ਰਿਪੋਰਟਾਂ ਮੁਤਾਬਕ, ਐਤਵਾਰ ਨੂੰ ਕੈਲਾਸ਼ ਖੇਰ ਦੇ ਕੰਸਰਟ ਦੌਰਾਨ ਦੋ ਅਣਪਛਾਤੇ ਵਿਅਕਤੀਆਂ ਨੇ ਗਾਇਕ […]
ਦੇਸ਼  Breaking News  ਮਨੋਰੰਜਨ  Featured