Dense Fog
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
NCR Pollution: ਐਨਸੀਆਰ ’ਚ ਪ੍ਰਦੂਸ਼ਣ ਅਤੇ ਧੁੰਦ ਦਾ ਦੋਹਰਾ ਹਮਲਾ: ਜ਼ੀਰੋ ਵਿਜ਼ੀਬਿਲਟੀ, ਆਮ ਜਨਜੀਵਨ ਪ੍ਰਭਾਵਿਤ
Published On
By Sach Kahoon Punjabi Desk
NCR Pollution: ਨਵੀਂ ਦਿੱਲੀ, (ਆਈਏਐਨਐਸ)। ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਵਿੱਚ ਠੰਡ, ਪ੍ਰਦੂਸ਼ਣ ਅਤੇ ਸੰਘਣੀ ਧੁੰਦ ਕਾਰਨ ਸਥਿਤੀ ਬਹੁਤ ਗੰਭੀਰ ਹੈ। ਲਗਾਤਾਰ ਦੋ ਦਿਨਾਂ ਤੋਂ ਬਹੁਤ ਜ਼ਿਆਦਾ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਕਈ ਖੇਤਰਾਂ ਵਿੱਚ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 450 ਨੂੰ ਪਾਰ ਕਰ ਗਿਆ ਹੈ। ਸਥਿਤੀ ਇੰਨੀ ਖਰਾਬ ਸੀ ਕਿ ਕੱਲ੍ਹ ਰਾਤ ਕਈ ਖੇਤਰਾਂ […]
School holidays Extended: ਬੱਚਿਆਂ ਦੀ ਹੋਈ ਮੌਜ਼, ਸਕੂਲਾਂ ’ਚ ਫਿਰ ਵਧੀਆਂ ਛੁੱਟੀਆਂ, ਜਾਣੋ ਹੁਣ ਕਦੋਂ ਤੱਕ ਬੰਦ ਰਹਿਣਗੇ ਸਕੂਲ
Published On
By Sach Kahoon Punjabi Desk
ਚੰਡੀਗੜ੍ਹ (ਸੱਚ ਕਹੂੰ ਨਿਊਜ਼)। School holidays Extended: ਪੂਰੇ ਦੇਸ਼ ’ਚ ਠੰਢ ਦਾ ਕਹਿਰ ਜਾਰੀ ਹੈ। ਇਸ ਨੂੰ ਵੇਖਦੇ ਹੋਏ ਸਕੂਲਾਂ ’ਚ ਛੁੱਟੀਆਂ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਸਕੂਲ ਸਿੱਖਿਆ ਨਿਦੇਸ਼ਕ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਸਕੂਲਾਂ ਦੀਆਂ ਛੁੱਟੀਆਂ 11 ਜਨਵਰੀ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਮੌਸਮ ਵਿਭਾਗ ਦੇ ਲਗਾਤਾਰ ਸ਼ੀਤਲਹਿਰ ਤੇ ਸੰਘਣੀ […]
ਸੰਘਣੀ ਧੁੰਦ ਨੇ ਲਈ ਛੇ ਜਣਿਆਂ ਦੀ ਜਾਨ
Published On
By Sach Kahoon Punjabi Desk
ਸੰਘਣੀ ਧੁੰਦ ਨੇ ਲਈ ਛੇ ਜਣਿਆਂ ਦੀ ਜਾਨ ਕਾਰ ਨਹਿਰ ‘ਚ ਡਿੱਗੀ ਗੌਤਮਬੁੱਧ ਨਗਰ (ਏਜੰਸੀ)। ਉੱਤਰ ਪ੍ਰਦੇਸ਼ ‘ਚ ਗੌਤਮਬੁੱਧ ਨਗਰ ਜ਼ਿਲ੍ਹੇ ਦੇ ਗ੍ਰੇਟਰ ਨੋਇਡਾ Accident ‘ਚ ਅੱਜ ਤੜਕੇ ਸੰਘਣੀ ਧੁੰਦ ਕਾਰਨ ਦਨਕੌਰ ਖ਼ੇਤਰ ‘ਚ ਇੱਕ ਕਾਰ ਦੇ ਨਹਿਰ ‘ਚ ਡਿੱਗਣ ਨਾਲ ਉਸ ‘ਤੇ ਸਵਾਰ ਛੇ ਜਣਿਆਂ ਦੀ ਮੌਤ ਹੋ ਗਈ ਜਦੋਂਕਿ ਪੰਜ ਦਾ ਬਚਾਅ ਹੋ ਗਿਆ। […]
accident | ਸੰਘਣੀ ਧੁੰਦ ਕਾਰਨ ਕਾਰ ‘ਤੇ ਮੋਟਰਸਾਈਕਲ ‘ਚ ਟੱਕਰ
Published On
By Sach Kahoon Punjabi Desk
accident | ਮੋਟਰਸਾਈਕਲ ਸਵਾਰ ਦੀ ਜੇਰੇ ਇਲਾਜ ਹੋਈ ਮੌਤ ਸਰਹਾਲੀ। ਸੰਘਣੀ ਧੁੰਦ ਕਾਰਨ ਠੱਠੀਆਂ ਮਹੰਤਾਂ ਨੇੜੇ ਦਰਗਾਪੁਰ ਚੌਂਕ ਜੱਲੇਵਾਲਾ ਮੌੜ ਨੇੜੇ ਨੈਸ਼ਨਲ ਹਾਈਵੇ ‘ਤੇ ਗਲਤ ਸਾਈਡ ਤੋਂ ਆ ਰਹੀ ਕਾਰ ਤੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਪੁੱਤਰ ਗੁਰਾ ਸਿੰਘ ਵਾਸੀ ਪੱਤੀ ਖਾਸੇ ਕੀ ਸਰਹਾਲੀ […]
ਸੰਘਣੇ ਕੋਹਰੇ ਨੇ ਰੋਕੀ ਜਹਾਜ਼ਾਂ ਦੀ ਉਡਾਣ
Published On
By Sach Kahoon Punjabi Desk
ਸਵੇਰੇ ਸਾਢੇ ਪੰਜ ਵਜੇ ਤੋਂ ਰੋਕੀ ਗਈ ਹੈ ਉਡਾਣ ਨਵੀਂ ਦਿੱਲੀ, ਏਜੰਸੀ। ਦਿੱਲੀ ਹਵਾਈ ਅੱਡੇ ‘ਤੇ ਸੰਘਣੇ ਕੋਹਰੇ ਕਾਰਨ ਸ਼ੁੱਕਰਵਾਰ ਨੂੰ ਸਵੇਰੇ ਸਾਢੇ ਪੰਜ ਵਜੇ ਤੋਂ ਜਹਾਜ਼ਾਂ ਦੀ ਆਵਾਜਾਈ ਪੂਰੀ ਤਰ੍ਹਾਂ ਰੁਕ ਗਈ ਹੈ। ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਸਾਢੇ ਪੰਜ ਵਜੇ ਤੋਂ ਕੈਟ 3 ਸੀ ਲਾਗੂ ਹੈ, ਜਿਸ ਕਾਰਨ ਜਹਾਜ਼ਾਂ […]
ਸੰਘਣੀ ਧੁੰਦ ਕਾਰਨ ਭਿੜੀਆਂ ਗੱਡੀਆਂ
Published On
By Sach Kahoon Punjabi Desk
ਹਾਦਸੇ ‘ਚ ਸੱਤ ਜਣੇ ਜ਼ਖਮੀ ਬਰਨਾਲਾ, ਜੀਵਨ ਰਾਮਗੜ੍ਹ। ਬਰਨਾਲਾ-ਮੋਗਾ ਰੋਡ ‘ਤੇ ਸਥਿਤ ਰਾਮਗੜ੍ਹ ਪਿੰਡ ਕੋਲ ਸੰਘਣੀ ਧੁੰਦ ਕਾਰਨ ਅੱਜ ਸਵੇਰੇ ਚਾਰ ਗੱਡੀਆਂ ਆਪਸ ‘ਚ ਟਕਰਾ ਗਈਆਂ ਜਿਸ ਕਾਰਨ ਲਗਭਗ 7 ਜਣੇ ਜ਼ਖਮੀ ਹੋ ਗਏ। ਜ਼ਖਮੀ ਲੋਕਾਂ ਨੂੰ ਐਂਬੂਲੈਂਸ ਰਾਹੀਂ ਬਰਨਾਲਾ ਦੇ ਸਿਵਲ ਹਸਪਤਾਲ ‘ਚ ਇਲਾਜ ਲਈ ਭਰਤੀ ਕਰਵਾਇਆ ਗਿਆ। ਚਸ਼ਮਦੀਦਾਂ ਨੇ ਦੱਸਿਆ ਕਿ ਇਹ ਹਾਦਸਾ […]
