Body Donation Punjab

Body Donation: ਕੋਟਭਾਰਾ ਵਾਸੀ ਕਿਰਪਾਲ ਕੌਰ ਇੰਸਾਂ ਬਣੇ ਸਰੀਰਦਾਨੀ

ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਬਲਾਕ ਮੌੜ ਮੰਡੀ ਦੇ ਪਿੰਡ ਕੋਟਭਾਰਾ ਵਾਸੀ ਕਿਰਪਾਲ ਕੌਰ ਇੰਸਾਂ (83) ਪਤਨੀ ਅਜਮੇਰ ਸਿੰਘ ਇੰਸਾਂ ਨੇ ਬਲਾਕ ਦੇ 27ਵੇਂ ਅਤੇ ਪਿੰਡ ਦੇ ਚੌਥੇ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ
ਪੰਜਾਬ  ਮਾਨਵਤਾ ਭਲਾਈਕਾਰਜ  ਸੂਬੇ  ਖਾਸ ਖਬਰ 

Body Donation: ਦਿਹਾਂਤ ਉਪਰੰਤ ਸਰੀਰ ਦਾਨ ਦੇ ਲਏ ਪ੍ਰਣ ਨੂੰ ਪਰਿਵਾਰ ਨੇ ਕੀਤਾ ਪੂਰਾ

ਸਰੀਰਦਾਨ ਕਰਕੇ ਪਰਿਵਾਰ ਨੇ ਵੱਡੀ ਸੋਚ ਦਾ ਪ੍ਰਗਟਾਵਾ ਕੀਤਾ ਐੱਮਸੀ ਹਰਪ੍ਰੀਤ ਸਿੰਘ ਕੁੱਕਾ, ਮਾਨਵਤਾ ਭਲਾਈ ਕਾਰਜਾਂ ਵਿੱਚ ਹਮੇਸ਼ਾ ਮੋਹਰੀ ਰਹਿਣ ਵਾਲੀ ਬਲਾਕ ਸਮਾਣਾ ਦੇ ਜੋਨ ਨੰਬਰ-3 ਦੀ ਮਾਤਾ ਬਲਵਿੰਦਰ ਕੌਰ ਇੰਸਾਂ ਨੇ ਜਿਉਂਦੇ ਜੀਅ ਮੈਡੀਕਲ ਖੋਜਾਂ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਸਰੀਰ ਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ
ਪੰਜਾਬ  ਮਾਨਵਤਾ ਭਲਾਈਕਾਰਜ  ਸੂਬੇ  ਖਾਸ ਖਬਰ 

Body Donation Punjab: ਮਾਤਾ ਸੁਰਜੀਤ ਕੌਰ ਬਣੇ ਪਿੰਡ ਹਸਨਪੁਰ ਕੰਬੋਆਂ ਦੇ ਦੂਜੇ ਸਰੀਰਦਾਨੀ

ਮਾਤਾ ਸੁਰਜੀਤ ਕੌਰ ਇੰਸਾਂ (92 ਸਾਲ) ਵੀ ਡੇਰਾ ਸੱਚਾ ਸੌਦਾ ਦੇ ਦ੍ਰਿੜ੍ਹ ਵਿਸ਼ਵਾਸੀ ਸਨ ਤੇ ਉਹਨਾਂ ਨੇ ਜਿਉਂਦੇ ਜੀਅ ਦੇਹਾਂਤ ਉਪਰੰਤ ਸਰੀਰਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ ਤੇ ਪਰਿਵਾਰ ਨੂੰ ਵੀ ਕਹਿ ਰੱਖਿਆ ਸੀ ਕਿ ਉੁਸ ਦੇ ਮ੍ਰਿਤਕ ਸਰੀਰ ਨੂੰ ਅੱਗ ’ਚ ਜਲਾਉਣ ਦੀ ਥਾਂ ਕਿਸੇ ਮੈਡੀਕਲ ਕਾਲਜ ਨੂੰ ਦਾਨ ਕੀਤਾ ਜਾਵੇ
ਪੰਜਾਬ  ਮਾਨਵਤਾ ਭਲਾਈਕਾਰਜ  ਸੂਬੇ  ਖਾਸ ਖਬਰ 

Body Donation Punjab: ਮਾਤਾ ਅੰਗਰੇਜ਼ ਕੌਰ ਇੰਸਾਂ ਬਣੇ ਪਿੰਡ ਕਿਲੀ ਨਿਹਾਲ ਸਿੰਘ ਵਾਲਾ ਦੇ ਪਹਿਲੇ ਸਰੀਰਦਾਨੀ

ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਮਹਿਮਾ ਗੋਨਿਆਣਾ ਦੇ ਪਿੰਡ ਕਿੱਲੀ ਨਿਹਾਲ ਸਿੰਘ ਵਾਲਾ ਦੇ ਅੰਗਰੇਜ਼ ਕੌਰ ਇੰਸਾਂ ਪਤਨੀ ਸੀਤਾ ਸਿੰਘ ਇੰਸਾਂ ਨੇ ਬਲਾਕ ਦੇ 50ਵੇਂ ਤੇ ਪਿੰਡ ਦੇ ਪਹਿਲੇ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ।
ਪੰਜਾਬ  ਮਾਨਵਤਾ ਭਲਾਈਕਾਰਜ  ਸੂਬੇ  ਖਾਸ ਖਬਰ 

Body Donation: ਪਿੰਡ ਲਾਡਬੰਜਾਰਾ ਖੁਰਦ ਦੇ ਪਹਿਲੇ ਸਰੀਰਦਾਨੀ ਬਣੇ ਸਲੋਚਨਾ ਦੇਵੀ ਇੰਸਾਂ

ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਬਲਾਕ ਦਿੜ੍ਹਬਾ ਅਧੀਨ ਪੈਂਦੇ ਪਿੰਡ ਲਾਡਬੰਜਾਰਾ ਖੁਰਦ ਦੇ ਡੇਰਾ ਸ਼ਰਧਾਲੂ ਸਲੋਚਨਾ ਦੇਵੀ ਇੰਸਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ। ਇਹ ਬਲਾਕ ਦਿੜ੍ਹਬਾ ਦਾ 22ਵਾਂ ਅਤੇ ਪਿੰਡ ਲਾਡਬੰਜਾਰਾ ਖੁਰਦ ਦਾ ਪਹਿਲਾ ਸਰੀਰਦਾਨ ਹੋਇਆ ਹੈ
ਪੰਜਾਬ  ਮਾਨਵਤਾ ਭਲਾਈਕਾਰਜ  ਸੂਬੇ  ਖਾਸ ਖਬਰ 

Body Donation Punjab: ਬੋਹਾ ਵਾਸੀ ਜੈਪਾਲ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ

ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਬੋਹਾ ਦੇ ਕਸਬਾ ਬੋਹਾ ਵਾਸੀ ਜੈਪਾਲ ਇੰਸਾਂ (65) ਪੁੱਤਰ ਲਛਮਣ ਦਾਸ ਨੇ ਬਲਾਕ ਦੇ 14ਵੇਂ ਅਤੇ ਕਸਬੇ ਦੇ ਚੌਥੇ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ।
ਪੰਜਾਬ  ਮਾਨਵਤਾ ਭਲਾਈਕਾਰਜ  ਸੂਬੇ  ਖਾਸ ਖਬਰ 

Body Donation: ਪਿੰਡ ਝੁਨੀਰ ਦੇ ਮੱਘਰ ਸਿੰਘ ਇੰਸਾਂ ਬਣੇ ਸਰੀਰਦਾਨੀ

ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਅਮਲ ਕਰਦਿਆਂ ਬਲਾਕ ਝੁਨੀਰ ਦੇ ਪਿੰਡ ਝੁਨੀਰ ਵਾਸੀ ਮਿਸਤਰੀ ਮੱਘਰ ਸਿੰਘ ਇੰਸਾਂ (84) ਪੁੱਤਰ ਤਾਰੀਆ ਸਿੰਘ ਨੇ ਬਲਾਕ ਝੁਨੀਰ ਦੇ ਨੌਵੇਂ ਅਤੇ ਪਿੰਡ ਝੁਨੀਰ ਦੇ ਦੂਜੇ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ।
ਪੰਜਾਬ  ਮਾਨਵਤਾ ਭਲਾਈਕਾਰਜ  ਸੂਬੇ  ਖਾਸ ਖਬਰ 

Body Donation: ਡੇਰਾ ਸ਼ਰਧਾਲੂ ਮੋਦਨ ਸਿੰਘ ਇੰਸਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ

ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਪਿੰਡ ਰਟੋਲਾਂ ਵਾਸੀ ਮੋਦਨ ਸਿੰਘ ਇੰਸਾਂ ਦੇ ਦੇਹਾਂਤ ਉਪਰੰਤ ਉਨ੍ਹਾਂ ਦਾ ਮ੍ਰਿਤਕ ਸਰੀਰ ਪਰਿਵਾਰ ਵੱਲੋਂ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਇਹ ਬਲਾਕ ਮਹਿਲਾ ਚੌਂਕ ਦਾ 19ਵਾਂ ਤੇ ਪਿੰਡ ਰਟੋਲਾਂ ਦੇ 6ਵਾਂ ਸਰੀਰਦਾਨ ਹੋਇਆ ਹੈ
ਪੰਜਾਬ  ਮਾਨਵਤਾ ਭਲਾਈਕਾਰਜ  ਖਾਸ ਖਬਰ 

Body Donation Punjab : ਅਮਰੀਕ ਇੰਸਾਂ ਬਲਾਕ ਅਜਰੌਰ ਦੇ ਪਹਿਲੇ ਸਰੀਰਦਾਨੀ ਬਣੇ

ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਨਾਲ ਬਲਾਕ ਅਜਰੋਰ ਦੇ ਪਿੰਡ ਬਢੋਲੀ ਗੁਜਰਾ ਦੇ ਪ੍ਰੇਮੀ ਅਮਰੀਕ ਸਿੰਘ ਇੰਸਾਂ ਨੇ ਬਲਾਕ ਅਜਰੌਰ ਦੇ ਪਹਿਲੇ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ ਹੈ
ਪੰਜਾਬ  ਮਾਨਵਤਾ ਭਲਾਈਕਾਰਜ  ਖਾਸ ਖਬਰ 

Body Donation Punjab: ਬਲਾਕ ਲਹਿਰਾਗਾਗਾ ਦੇ 36ਵੇਂ ਸਰੀਰਦਾਨੀ ਬਣੇ ਮਾਤਾ ਗੁਲਸ਼ਨ ਦੇਵੀ ਇੰਸਾਂ

ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਬਲਾਕ ਲਹਿਰਾਗਾਗਾ ਦੇ ਸਵਰਗੀ ਪ੍ਰਹਲਾਦ ਕੁਮਾਰ ਦੀ ਧਰਮਪਤਨੀ, ਅਮਿਤ ਕੁਮਾਰ ਕਾਕਾ ਜਿਮ ਵਾਲੇ ਦੀ ਮਾਤਾ ਗੁਲਸ਼ਨ ਦੇਵੀ ਲੋਕਾਂ ਲਈ ਮਿਸਾਲ ਬਣ ਗਏ ਹਨ। ਮਾਤਾ ਗੁਲਸ਼ਨ ਦੇਵੀ 70 ਸਾਲ ਦੇ ਸਨ
ਪੰਜਾਬ  ਮਾਨਵਤਾ ਭਲਾਈਕਾਰਜ  ਖਾਸ ਖਬਰ 

Body Donation Punjab: ਜਾਂਦੇ-ਜਾਂਦੇ ਵੀ ਮਾਨਵਤਾ ਦਾ ਲਾਹਾ ਖੱਟ ਗਏ ਕਮਲੇਸ਼ ਰਾਣੀ ਇੰਸਾਂ

ਅੱਜ-ਕੱਲ੍ਹ ਦੀ ਸਵਾਰਥ ਭਰੀ ਦੁਨੀਆ ’ਚ ਜਿੱਥੇ ਕੋਈ ਆਪਣੇ ਪਿੰਡੇ ਦਾ ਇੱਕ ਵਾਲ ਤੱਕ ਦੂਸਰੇ ਨੂੰ ਦੇਣ ਤੋਂ ਇਨਕਾਰ ਕਰ ਦਿੰਦਾ ਹੈ, ਉੱਥੇ ਹੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਹਨ
ਪੰਜਾਬ  ਮਾਨਵਤਾ ਭਲਾਈਕਾਰਜ  ਸੂਬੇ  ਖਾਸ ਖਬਰ 

Body Donation Punjab: ਮਾਤਾ ਸਵਰਨ ਕੌਰ ਇੰਸਾਂ ਨੇ ਵੀ ਖੱਟਿਆ ਸਰੀਰਦਾਨੀ ਹੋਣ ਦਾ ਮਾਣ

ਬਲਾਕ ਮੋਗਾ ਦੇ ਪਿੰਡ ਘੱਲ ਕਲਾਂ ਵਾਸੀ ਸਾਬਕਾ ਪੰਚਾਇਤ ਮੈਂਬਰ ਮਾਤਾ ਸਵਰਨ ਕੌਰ ਇੰਸਾਂ ਪਤਨੀ ਰੱਖਾ ਸਿੰਘ ਇੰਸਾਂ ਦੀ ਅਚਾਨਕ ਮੌਤ ਹੋਣ ਪਿੱਛੋਂ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ
ਪੰਜਾਬ  ਮਾਨਵਤਾ ਭਲਾਈਕਾਰਜ  ਖਾਸ ਖਬਰ