Against  Government

ਮਾਸੂਮਾਂ ਨੂੰ ਖੇਡਣਾ ਭੁੱਲਿਆ, ਸਰਕਾਰ ਖਿਲਾਫ਼ ਸੰਘਰਸ਼ ‘ਚ ਜੁਟੇ

ਬਾਲ ਦਿਵਸ ‘ਤੇ ਨੰਨੇ ਬੱਚਿਆਂ ਦੇ ਮੂੰਹੋਂ ਨਿਕਲੇ ਕੈਪਟਨ ਸਰਕਾਰ ਮੁਰਦਾਬਾਦ ਦੇ ਨਾਅਰੇ ਤੋਤਲੀ ਅਵਾਜ਼ ‘ਚ ਗੂੰਜੇ ਬੱਚਿਆਂ ਦੇ ਨਾਅਰਿਆਂ ਨੇ ਮੋਤੀਆਂ ਵਾਲੀ ਸਰਕਾਰ ਨੂੰ ਹਲੂਨਣ ਦਾ ਕੀਤਾ ਯਤਨ ਬਾਲ ਦਿਵਸ ਸਾਡੇ ਬੱਚਿਆਂ ਲਈ ਬਣਿਆ ਉਜਾੜ ਦਿਵਸ : ਅਧਿਆਪਕ ਖੁਸ਼ਵੀਰ ਸਿੰਘ ਤੂਰ, ਪਟਿਆਲਾ ”ਸਾਡੇ ਮੰਮੀ-ਪਾਪਾ ਨੂੰ ਪੱਕੇ ਕਰੋ, ਕੈਪਟਨ-ਕੁਪਟਨ ਚੱਕ ਦਿਆਂਗੇ, ਪੰਜਾਬ ਸਰਕਾਰ ਮੁਰਦਾਬਾਦ।” ਇਹ […]
ਪੰਜਾਬ 

ਰੇਤ ਘਪਲੇ ਸਬੰਧੀ ਆਪ ਚੁੱਪ ਨਹੀਂ ਬੈਠੇਗੀ; ਛੇਤੀ ਕਰਾਂਗੇ ਸੰਘਰਸ਼ : ਭਗਵੰਤ ਮਾਨ

‘ਸੱਤਾ ਪਰਿਵਰਨ ਦੇ ਬਾਵਜ਼ੂਦ ਅਕਾਲੀਆਂ-ਕਾਂਗਰਸੀਆਂ ਦੀ ਸਾਂਝ ਜਾਰੀ’ ਗੁਰਪ੍ਰੀਤ ਸਿੰਘ, ਸੰਗਰੂਰ: ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਹੈ ਕਿ ਰੇਤ ਘਪਲੇ ਦੀ ਜਾਂਚ ਲਈ ਗਠਿਤ ਕਮੇਟੀ ਦੀ ਇਕ ਮਹੀਨੇ ਦੀ ਜਾਂਚ ਮਿਆਦ ਸਮਾਪਤ ਹੋ ਚੁੱਕੀ ਹੈ ਅਤੇ ਕਾਂਗਰਸ ਸਰਕਾਰ ਨੇ ਇਸ ਮਾਮਲੇ ਵਿੱਚ ਦੋਸ਼ਾਂ ਵਿੱਚ ਘਿਰੇ ਕੈਬਨਿਟ ਮੰਤਰੀ ਰਾਣਾ […]
ਪੰਜਾਬ  Breaking News