Zonal Tournament

ਜੋਨਲ ਟੂਰਨਾਮੈਂਟ ਦੌਰਾਨ ਦੌਰਾ ਪੈਣ ਕਾਰਨ ਖਿਡਾਰੀ ਦੀ ਹੋਈ ਮੌਤ

20 ਮਿੰਟ ਤੱਕ ਮੈਦਾਨ ‘ਚ ਹੀ ਪਿਆ ਰਿਹਾ ਖਿਡਾਰੀ ਮੌਕੇ ‘ਤੇ ਨਹੀਂ ਸੀ ਸਿਹਤ ਸਹੂਲਤਾਂ ਖਿਡਾਰੀ ਨੂੰ ਸਾਥੀਆਂ ਨੇ ਮੋਟਰਸਾਈਕਲ ‘ਤੇ ਹੀ ਪਹੁੰਚਾਇਆ ਹਸਪਤਾਲ  ਪਟਿਆਲਾ,  (ਖੁਸ਼ਵੀਰ ਸਿੰਘ ਤੂਰ)। ਇੱਕ ਪਾਸੇ ਸਰਕਾਰਾਂ ਖਿਡਾਰੀਆਂ ਨੂੰ ਚੰਗੇ ਖੇਡ  ਢਾਂਚੇ ਹੇਠ ਸਿਖਲਾਈ ਦੇ ਕੇ ਓਲੰਪਿਕ ਪੱਧਰ ਤੱਕ ਤਮਗਿਆਂ ਦੀਆਂ ਉਮੀਦਾਂ ਪ੍ਰਗਟਾ ਰਹੀਆਂ ਹਨ ਪਰ ਦੂਜੇ ਪਾਸੇ ਹੇਠਲੇ ਪੱਧਰ ‘ਤੇ […]
ਪੰਜਾਬ