Venezuela Earthquake
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Operation Amistad: ਵੈਨੇਜ਼ੁਏਲਾ ਦੇ ਭੂਚਾਲ ਪੀੜਤਾਂ ਲਈ ਭਾਰਤੀ ਫੌਜ ਦਾ ‘ਆਪ੍ਰੇਸ਼ਨ ਐਮਿਸਟੈਡ’ ਪੂਰਾ, ਵਾਪਸੀ ਸ਼ੁਰੂ
Published On
By Khushdeep Singh
ਆਪਣੇ ਮਾਨਵਤਾਵਾਦੀ ਸਹਾਇਤਾ ਤੇ ਆਫ਼ਤ ਰਾਹਤ ਮਿਸ਼ਨ, ‘ਆਪ੍ਰੇਸ਼ਨ ਐਮਿਸਟੈਡ’ ਦੇ ਸਫਲਤਾਪੂਰਵਕ ਸੰਪੂਰਨ ਹੋਣ ਤੋਂ ਬਾਅਦ, ਭਾਰਤੀ ਫੌਜ ਦੀ ਟੁਕੜੀ ਨੇ ਵੈਨੇਜ਼ੁਏਲਾ ਤੋਂ ਆਪਣੀ ਵਾਪਸੀ ਸ਼ੁਰੂ ਕਰ ਦਿੱਤੀ ਹੈ।
Venezuela Earthquake: ਪ੍ਰਧਾਨ ਮੰਤਰੀ ਮੋਦੀ ਨੇ ਵੈਨੇਜ਼ੁਏਲਾ ’ਚ ਭੂਚਾਲ ਨਾਲ ਹੋਈਆਂ ਮੌਤਾਂ ’ਤੇ ਪ੍ਰਗਟਾਇਆ ਦੁੱਖ, ਟਰੰਪ ਨੇ ਕਿਹਾ ‘ਸ਼ੁਰੂਆਤੀ ਰਿਪੋਰਟਾਂ ਚੰਗੀਆਂ ਨਹੀਂ’
Published On
By Ravinder Sharma
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਕੇਤ ਦਿੱਤਾ ਕਿ ਤਬਾਹੀ ਸੰਬੰਧੀ ਸ਼ੁਰੂਆਤੀ ਰਿਪੋਰਟਾਂ ਚਿੰਤਾਜਨਕ ਹਨ।
Venezuela Earthquake: ਵੈਨੇਜ਼ੁਏਲਾ ’ਚ ਭਬਾਹੀ, 7.2 ਤੇ 7.5 ਤੀਬਰਤਾ ਦੇ ਦੋ ਭੂਚਾਲ, 10,000 ਦੇ ਮਾਰੇ ਜਾਣ ਦਾ ਖਦਸਾ
Published On
By Khushdeep Singh
ਬੁੱਧਵਾਰ ਸ਼ਾਮ, ਵੀਰਵਾਰ ਸਵੇਰੇ (ਭਾਰਤੀ ਮਿਆਰੀ ਸਮਾਂ) ਵੈਨੇਜ਼ੁਏਲਾ ’ਚ ਦੋ ਸ਼ਕਤੀਸ਼ਾਲੀ ਭੂਚਾਲ ਆਏ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਅਨੁਸਾਰ, 10,000 ਤੋਂ ਜ਼ਿਆਦਾ ਮੌਤਾਂ ਦੀ 44 ਫੀਸਦੀ ਸੰਭਾਵਨਾ ਹੈ ਤੇ 100,000 ਤੋਂ ਵੱਧ ਮੌਤਾਂ ਦੀ 30 ਫੀਸਦੀ ਸੰਭਾਵਨਾ ਹੈ।