US Restaurant Shooting
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
US Restaurant Shooting: ਅਮਰੀਕਾ ਦੇ ਰੈਸਟੋਰੈਂਟ ’ਚ ਗੋਲੀਬਾਰੀ, ਤਿੰਨ ਮੌਤਾਂ, ਸ਼ੂਟਰ ਵੀ ਢੇਰੀ
Published On
By Khushdeep Singh
ਅਮਰੀਕਾ ਦੇ ਪਹਾੜੀ ਸੂਬੇ ਇਡਾਹੋ ਦੇ ਟਵਿਨ ਫਾਲਸ ’ਚ ਮਸ਼ਹੂਰ ਇਨ-ਐਨ-ਆਊਟ ਬਰਗਰ ਨਾਮੀ ਰੈਸਟੋਰੈਂਟ ’ਚ ਸ਼ਨਿੱਚਰਵਾਰ ਦੁਪਹਿਰ ਨੂੰ ਤਿੰਨ ਵਿਅਕਤੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਕਥਿਤ ਬੰਦੂਕਧਾਰੀ ਨੂੰ ਵੀ ਭੱਜਦੇ ਸਮੇਂ ਮਾਰਿਆ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।