Things
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Saint Dr MSG : ਇਹ ਪਵਿੱਤਰ ਬਚਨ ਪੜ੍ਹ ਲਏ ਤਾਂ ਖੁਸ਼ੀਆਂ ਨਾਲ ਹੋ ਜਾਵੋਗੇ ਮਾਲਾਮਾਲ
Published On
By Sach Kahoon Punjabi Desk
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਸੁੱਖਾਂ ਦੀ ਖਾਨ ਹੈ ਜੇਕਰ ਜੀਵ ਮਾਲਕ ਦੇ ਨਾਮ ਦਾ ਜਾਪ ਲਗਾਤਾਰ ਕਰਦਾ ਹੈ, ਸਿਮਰਨ ਕਰਦਾ ਹੈ ਤਾਂ ਉਸ ਨੂੰ ਇੱਥੇ-ਉੱਥੇ ਦੋਵਾਂ ਜਹਾਨਾਂ ‘ਚ ਕੋਈ ਤਕਲੀਫ਼ ਨਹੀਂ ਰਹਿੰਦੀ ਕਾਲ-ਮਹਾਂਕਾਲ ਉਸ ਦਾ ਕੁਝ ਵੀ ਨਹੀਂ ਵਿਗਾੜ […]
ਛੋਟੇ-ਛੋਟੇ ਪਰ ਵੱਡੇ ਕੰਮ
Published On
By Sach Kahoon Punjabi Desk
ਛੋਟੇ-ਛੋਟੇ ਪਰ ਵੱਡੇ ਕੰਮ ਕਾਊਂਸਲਿੰਗ ਵਰਤਮਾਨ ਮੁਕਾਬਲੇਬਾਜੀ ਦੇ ਮਾਹੌਲ ਦੇ ਮੱਦੇਨਜ਼ਰ ਕਾਊਂਸਲਰਾਂ ਦੀ ਕਾਫ਼ੀ ਡਿਮਾਂਡ ਹੈ ਇਹ ਡਿਮਾਂਡ ਨਾ ਸਿਰਫ਼ ਕਰੀਅਰ ਕਾਊਂਸਲਿੰਗ ਦੇ ਖੇਤਰ ਵਿਚ ਹੈ, ਸਗੋਂ ਮਾਰਕੀਟਿੰਗ, ਮੈਡੀਸਨ, ਇੰਜੀਨੀਅਰਿੰਗ, ਪ੍ਰੋਡਕਸ਼ਨ, ਐਚ. ਆਰ. ਆਦਿ ਵੱਖ-ਵੱਖ ਖੇਤਰਾਂ ਵਿਚ ਹੈ ਆਪਣੀ-ਆਪਣੀ ਲੋੜ ਅਨੁਸਾਰ ਵਿਅਕਤੀ ਜਾਂ ਕੰਪਨੀਆਂ ਸਬੰਧਿਤ ਸਲਾਹਕਾਰਾਂ ਨਾਲ ਸੰਪਰਕ ਸਥਾਪਿਤ ਕਰਦੀਆਂ ਹਨ ਇਸਦੇ ਬਦਲੇ ਫ੍ਰੀਲਾਂਸ ਕਾਊਂਸਲਰ […]
ਤਿੰਨ ਅਹਿਮ ਗੱਲਾਂ
Published On
By Sach Kahoon Punjabi Desk
ਕਿਸੇ ਇੱਕ ਦੀ ਘਾਟ ਨਾਲ ਕਿਸੇ ਵੀ ਵਿਅਕਤੀ ਦਾ ਜੀਵਨ ਨਰਕ ਦੇ ਸਮਾਨ ਹੋ ਸਕਦਾ ਹੈ । ਹਰ ਇਨਸਾਨ ਨੂੰ ਪੈਸਿਆਂ ਦੀ ਜਰੂਰਤ ਹੁੰਦੀ ਹੈ, ਕਿਸੇ ਨੂੰ ਘੱਟ ਪੈਸਾ ਚਾਹੀਦਾ ਹੈ ਤਾਂ ਕਿਸੇ ਨੂੰ ਜ਼ਿਆਦਾ ਸਾਰੀਆਂ ਛੋਟੀਆਂ-ਵੱਡੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਪੈਸਾ ਇੱਕ ਸਾਧਨ ਹੈ ਧਨ ਸਭ ਕੁਝ ਨਹੀਂ ਹੈ ਪਰੰਤੂ ਬਹੁਤ ਕੁਝ ਹੈ ਇਸ […]
ਅੱਖਾਂ ਬੰਦ ਕਰ ਰਹੇ ਹਾਂ ਤਾਂਕਿ ਬੁਰੀ ਵਸਤੂ ਨਾ ਦੇਖ ਸਕੀਏ
Published On
By Sach Kahoon Punjabi Desk
ਬੁਰਾੜੀ ਸਮੂਹਿਕ ਹੱਤਿਆ ਕਾਂਡ : ਅਧਿਆਤਮ ਦੀ ਸ਼ੰਕਾ | Murder Case ਜਿਸ ਤਰੀਕੇ ਨਾਲ ਮੈਂਬਰ ਲਟਕੇ ਹੋਏ ਸਨ, ਗੱਲਾਂ ਰਜਿਸਟਰ ‘ਚ ਲਿਖੀਆਂ ਹੋਈਆਂ ਹਨ | Murder Case ਨਵੀਂ ਦਿੱਲੀ, (ਏਜੰਸੀ/ਸੱਚ ਕਹੂੰ ਨਿਊਜ਼)। ਰਾਜਧਾਨੀ ਦਿੱਲੀ ਦੇ ਬੁਰਾੜੀ ‘ਚ ਇੱਕ ਹੀ ਪਰਿਵਾਰ ਦੇ 11 ਲੋਕਾਂ ਦੀ ਮੌਤ ਦੇ ਮਾਮਲੇ ‘ਚ ਪਰਿਵਾਰ ਦੇ ਅਧਿਆਤਮਕ ਪ੍ਰਵਿਰਤੀ ਦਾ ਹੋਣ ਦੀ […]
ਸਵਾਦ ਬਾਹਲਾ ਤੇ ਗੁਣਕਾਰੀ ਘੱਟ, ਗੱਲਾਂ ਦਾ ਕੜਾਹ
Published On
By Sach Kahoon Punjabi Desk
ਕੜਾਹ ਕਈ ਕਿਸਮ ਦਾ ਹੁੰਦਾ ਹੈ ਆਟੇ ਦਾ, ਸੂਜੀ ਦਾ ਤੇ ਕਈ ਲੋਕ ਆਲੂ ਜਾ ਕਿਸੇ ਹੋਰ ਸਬਜ਼ੀ ਦਾ ਵੀ ਬਣਾਉਂਦੇ ਹਨ ਸਭ ਤੋਂ ਵਧੀਆ ਕੜਾਹ ‘ਤਿੰਨ ਮੇਲ਼ ਦੇ’ ਕੜਾਹ ਨੂੰ ਮੰਨਿਆ ਗਿਆ ਹੈ ਇਸ ਵਿੱਚ ਆਟੇ, ਖੰਡ ਤੇ ਘਿਉ ਦੀ ਮਾਤਰਾ ਇੱਕਸਾਰ ਹੁੰਦੀ ਹੈ ਕਈ ਲੋਕ ਕੜਾਹ ਨੂੰ ‘ਹਲਵਾ’ ਵੀ ਆਖਦੇ ਹਨ ਕਈ ਵਾਰੀ […]