Taste Tasty

ਸਵਾਦ ਬਾਹਲਾ ਤੇ ਗੁਣਕਾਰੀ ਘੱਟ, ਗੱਲਾਂ ਦਾ ਕੜਾਹ

ਕੜਾਹ ਕਈ ਕਿਸਮ ਦਾ ਹੁੰਦਾ ਹੈ ਆਟੇ ਦਾ, ਸੂਜੀ ਦਾ ਤੇ ਕਈ ਲੋਕ ਆਲੂ ਜਾ ਕਿਸੇ ਹੋਰ ਸਬਜ਼ੀ ਦਾ ਵੀ ਬਣਾਉਂਦੇ ਹਨ  ਸਭ ਤੋਂ ਵਧੀਆ ਕੜਾਹ ‘ਤਿੰਨ ਮੇਲ਼ ਦੇ’ ਕੜਾਹ ਨੂੰ ਮੰਨਿਆ ਗਿਆ ਹੈ ਇਸ ਵਿੱਚ ਆਟੇ, ਖੰਡ ਤੇ ਘਿਉ ਦੀ ਮਾਤਰਾ ਇੱਕਸਾਰ ਹੁੰਦੀ ਹੈ ਕਈ ਲੋਕ  ਕੜਾਹ ਨੂੰ ‘ਹਲਵਾ’ ਵੀ ਆਖਦੇ ਹਨ ਕਈ ਵਾਰੀ […]
ਸੱਭਿਆਚਾਰ ਅਤੇ ਸਮਾਜ