Sex Investigation Case

ਲਿੰਗ ਜਾਂਚ ਮਾਮਲਾ: ਮੁਲਜ਼ਮ ਨਾਇਬ ਸਮੇਤ ਦੋ ਗ੍ਰਿਫ਼ਤਾਰ

2 ਕਾਰਾਂ ਵੀ ਬਰਾਮਦ, ਕਥਿਤ ਦੋਸ਼ੀ 4 ਦਿਨ ਪੁਲਿਸ ਰਿਮਾਂਡ ‘ਤੇ (ਗੁਰਪ੍ਰੀਤ ਸਿੰਘ) ਸੰਗਰੂਰ। ਲੌਂਗੋਵਾਲ ਨੇੜੇ ਚੱਲ ਰਹੇ ਗ਼ੈਰ ਕਾਨੂੰਨੀ ਲਿੰਗ ਜਾਂਚ ਦੇ ਧੰਦੇ ਦਾ ਪਰਦਾਫਾਸ਼ ਹੋਣ ਪਿੱਛੋਂ ਪੁਲਿਸ ਕਥਿਤ ਦੋਸ਼ੀਆਂ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ ਜਦੋਂਕਿ ਮੁੱਖ ਕਥਿਤ ਦੋਸ਼ੀ ਅਖੌਤੀ […]
ਪੰਜਾਬ  Breaking News