Sculptures

ਅੱਠ ਕਰੋੜ ਦੀਆਂ ਛੇ ਮੂਰਤੀਆਂ ਬਰਾਮਦ

3 ਤਸਕਰ ਗ੍ਰਿਫ਼ਤਾਰ ਨਵੀਂ ਦਿੱਲੀ: ਹਥਿਆਰਬੰਦ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਪੱਛਮੀ ਬੰਗਾਲ ਦੇ ਅਮਦੰਗਾ ਤੋਂ ਤਸਕਰੀ ਕਰਕੇ ਲਿਆਂਦੀ ਜਾ ਰਹੀਆਂ 8 ਕਰੋੜ ਰੁਪਏ ਕੀਮਤ ਦੀਆਂ ਛੇ ਪ੍ਰਾਚੀਨ ਮੂਰਤੀਆਂ ਬਰਾਮਦ ਕੀਤੀਆਂ ਹਨ ਇਸ ਸਬੰਧੀ ਤਿੰਨ ਤਸਕਰ ਗ੍ਰਿਫ਼ਤਾਰ ਕੀਤੇ ਗਏ ਹਨ ਹਥਿਆਰਬੰਦ ਫੋਰਸ ਦੇ ਜਨ ਸੰਪਰਕ ਅਧਿਕਾਰੀ ਨੇ ਅੱਜ ਦੱਸਿਆ ਕਿ ਸਥਾਨਕ ਪੁਲਿਸ ਨਾਲ ਚਲਾਈ […]
ਦੇਸ਼  Breaking News