Salary Of MLA

ਵਿਧਾਇਕਾਂ ਦੀ ਤਨਖ਼ਾਹ ਸਣੇ ਹੋਰ ਸਾਰੇ ਖ਼ਰਚੇ ਹੋਣਗੇ ਨਸ਼ਰ

ਪੰਜਾਬ ਸਰਕਾਰ ਨੇ ਚਾੜ੍ਹੇ ਆਦੇਸ਼, ਵਿਧਾਨ ਸਭਾ ਦੀ ਵੈਬਸਾਈਟ ‘ਤੇ ਪਏਗੀ ਹਰ ਜਾਣਕਾਰੀ ਚੰਡੀਗੜ੍ਹ, (ਅਸ਼ਵਨੀ ਚਾਵਲਾ)। ਕਿਹੜਾ ਵਿਧਾਇਕ ਕਿੰਨੀ ਤਨਖ਼ਾਹ (MLA salary) ਲੈਂਦਾ ਹੈ ਅਤੇ ਇਸ ਨਾਲ ਹੀ ਉਸ ਨੂੰ ਸਰਕਾਰੀ ਗੱਡੀ ਅਤੇ ਹੋਰ ਖਰਚਿਆਂ ਦੀ ਜਾਣਕਾਰੀ ਆਮ ਲੋਕਾਂ ਲਈ ਨਸ਼ਰ ਹੋਣ ਜਾ ਰਹੀਂ ਹੈ। ਸਿਰਫ਼ ਇੰਟਰਨੈਟ ‘ਤੇ ਜਾ ਕੇ ਇੱਕ ਕਲਿੱਕ ਨਾਲ ਹਰ ਇੱਕ […]
ਦੇਸ਼  Breaking News