Sach Organic Farm

ਰੇਤਲੀ ਜ਼ਮੀਨ ‘ਤੇ ਟਹਿਕੇ ਚੀਕੂ ਦੇ ਬਾਗ

ਹਰਿਆਣਾ-ਪੰਜਾਬ ਦੇ ਚੋਣਵੇਂ ਇਲਾਕਿਆਂ ‘ਚ ਹੁੰਦੀ ਹੈ ਚੀਕੂ ਦੀ ਬਾਗਵਾਨੀ ਰਵਿੰਦਰ ਸ਼ਰਮਾ, ਸਰਸਾ, ਸ਼ਾਹ ਸਤਿਨਾਮ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ‘ਚ ਦਾਖ਼ਲ ਹੁੰਦਿਆਂ ਹੀ ਪਹਾੜੀ ਦਰੱਖਤਾਂ ਤੇ ਬਾਗਾਂ ਦੀ ਮਹਿਕ ਦਿਲ ਨੂੰ ਵੱਖਰਾ ਸਕੂਨ ਦਿੰਦੀ ਹੈ ਇੱਥੇ ਲਹਿਰਾ ਰਹੇ ਤਰ੍ਹਾਂ-ਤਰ੍ਹਾਂ ਦੇ ਬਾਗ ਵਾਤਾਵਰਨ ਨੂੰ ਸ਼ੁੱਧ ਤੇ ਤਾਜ਼ਾ ਰੱਖਣ ‘ਚ ਆਪਣੀ ਅਹਿਮ ਭੂਮਿਕਾ ਨਿਭਾ ਰਹੇ […]
ਹਰਿਆਣਾ