Resolving Issue

ਕੁੰਬਲੇ-ਕੋਹਲੀ ਮੁੱਦੇ ਨੂੰ ਠੀਕ ਤਰ੍ਹਾਂ ਨਹੀਂ ਸੁਲਝਾਇਆ: ਗਾਂਗੁਲੀ

ਏਜੰਸੀ, ਕੋਲਕਾਤਾ:ਸਾਬਕਾ ਭਾਰਤੀ ਕਪਤਾਨ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ‘ਚ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਦੇ ਮੈਂਬਰ ਸੌਰਭ ਗਾਂਗੁਲੀ ਨੇ ਪਹਿਲੀ ਵਾਰ ਕੋਚ ਅਨਿਲ ਕੁੰਬਲੇ ਅਤੇ ਕਪਤਾਨ ਵਿਰਾਟ ਕੋਹਲੀ ਦੇ ਵਿਵਾਦ ‘ਤੇ ਆਪਣੀ ਚੁੱਪੀ ਤੋੜਦਿਆਂ ਕਿਹਾ ਕਿ ਇਸ ਮਾਮਲੇ  ਨੂੰ ਠੀਕ ਤਰ੍ਹਾਂ ਨਾਲ  ਸੰਭਾਲਿਆ ਨਹੀਂ ਗਿਆ  ਭਾਰਤ ਕ੍ਰਿਕਟ ਟੀਮ ਦੇ ਕੋਚ ਚੋਣ ਦੀ ਜਿੰਮੇਵਾਰੀ ਸੰਭਾਲ […]
ਖੇਡ ਮੈਦਾਨ