rajnath
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਰਾਜਨਾਥ ਸਿਮਯੂਲੇਟਰ ਦੇ ਨਾਲ ਤੇਜਸ ‘ਚ ਭਰੀ ‘ਉਡਾਣ’
Published On
By Sach Kahoon Punjabi Desk
ਰਾਜਨਾਥ ਸਿਮਯੂਲੇਟਰ ਦੇ ਨਾਲ ਤੇਜਸ ‘ਚ ਭਰੀ ‘ਉਡਾਣ’ ਨਵੀਂ ਦਿੱਲੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਸਵਦੇਸ਼ੀ ਬਣਾਏ ਗਏ ਹਲਕੇ ਲੜਾਕੂ ਜਹਾਜ਼ ਤੇਜਸ ਵਿੱਚ ਸਿਮੂਲੇਟਰ ਰਾਹੀਂ ਉਡਾਣ ਦਾ ਅਨੁਭਵ ਕੀਤਾ ਅਤੇ ਕਿਹਾ ਕਿ ਇਹ ਹੈਰਾਨੀਜਨਕ ਸੀ। ਸਿੰਘ ਇਨ੍ਹੀਂ ਦਿਨੀਂ ਦੋ ਦਿਨਾਂ ਦੌਰੇ *ਤੇ ਬੰਗਲੌਰ ਗਏ ਹੋਏ ਹਨ। ਅੱਜ ਉਨ੍ਹਾਂ ਨੇ ਏਅਰੋਨਾਟਿਕਲ ਡਿਵੈਲਪਮੈਂਟ ਸਥਾਪਨਾ (ਏਡੀਈ) ਦਾ […]
ਸੁਰੱਖਿਆ ਸਮਰੱਥਾ ਵਧਣ ਨਾਲ ਸਮੁੱਦਰੀ ਮਾਰਗ ‘ਚ ਨਹੀਂ ਹੋਈ ਕੋਈ ਅੱਤਵਾਦੀ ਘਟਨਾ : ਰਾਜਨਾਥ
Published On
By Sach Kahoon Punjabi Desk
ਸੁਰੱਖਿਆ ਸਮਰੱਥਾ ਵਧਣ ਨਾਲ ਸਮੁੱਦਰੀ ਮਾਰਗ ‘ਚ ਨਹੀਂ ਹੋਈ ਕੋਈ ਅੱਤਵਾਦੀ ਘਟਨਾ : ਰਾਜਨਾਥ ਚੇਨਈ (ਏਜੰਸੀ)। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਸੁਰੱਖਿਆ ਸਮਰੱਥਾ ਵਧਾਉਣ ਕਾਰਨ 2008 ਦੇ ਮੁੰਬਈ ਹਮਲਿਆਂ ਤੋਂ ਬਾਅਦ ਦੇਸ਼ ਵਿੱਚ ਸਮੁੰਦਰ ਰਾਹੀਂ ਕੋਈ ਅੱਤਵਾਦੀ ਘਟਨਾ ਨਹੀਂ ਹੋਈ ਹੈ। ਇਥੇ ਆਈਸੀਜੀ ਸਮੁੰਦਰੀ ਜਹਾਜ਼ ਵਿਗਰਹ ਦੇ ਚਾਲੂ ਸਮਾਰੋਹ ਨੂੰ ਸੰਬੋਧਨ […]
ਰੱਖਿਆ ਖੇਤਰ ’ਚ ਆਤਮਨਿਰਭਰ ਤੇ ਮਜਬੂਤੀ ਲਈ ਅੱਗੇ ਆਏ ਨਿਜੀ ਖੇਤਰ : ਰਾਜਨਾਥ
Published On
By Sach Kahoon Punjabi Desk
ਆਤਮਨਿਰਭਰ ਰੱਖਿਆ ਖੇਤਰ ਦੇ ਨਿਰਮਾਣ ’ਚ ਆਪਣਾ ਯੋਗਦਾਨ ਦੇਣ ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪ੍ਰਾਈਵੇਟ ਸੈਕਟਰ ਨੂੰ ਅੱਗੇ ਆਉਣ ਅਤੇ ਤਕਨਾਲੋਜੀ ਅਧਾਰਤ ਵਿਕਾਸ ’ਤੇ ਜ਼ੋਰ ਦਿੰਦੇ ਹੋਏ ਇੱਕ ਮਜ਼ਬੂਤ ਅਤੇ ਆਤਮ ਨਿਰਭਰ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਹੈ। ਵੀਰਵਾਰ ਨੂੰ ਡਿਫੈਂਸ ਇੰਡੀਆ ਸਟਾਰਟ ਅਪ ਚੈਲੇਂਜ 0.5 […]
44 ਜਹਾਜ਼ ਹਾਦਸਿਆਂ ‘ਚੋਂ ਸਿਰਫ਼ 27 ਦੀ ਜਾਂਚ ਪੂਰੀ: ਰਾਜਨਾਥ
Published On
By Sach Kahoon Punjabi Desk
ਹਵਾਈ ਫੌਜ ਕੋਲ ਕੁੱਲ 118 ਏਐਨ-32 ਆਵਾਜਾਈ ਜਹਾਜ਼ ਹਨ ਏਜੰਸੀ, ਨਵੀਂ ਦਿੱਲੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਰਾਜ ਸਭਾ ‘ਚ ਕਿਹਾ ਕਿ ਹਵਾਈ ਫੌਜ ਦੀਆਂ ਵੱਖ-ਵੱਖ ਜਹਾਜ਼ ਘਟਨਾਵਾਂ ਦੀ ਜਾਂਚ ਲਈ 44 ਮਾਮਲਿਆਂ ‘ਚ ਕੋਰਟ ਆਫ਼ ਇਨਕਵਾਇਰੀ ਦਾ ਗਠਨ ਕੀਤਾ ਗਿਆ ਸੀ, ਜਿਸ ‘ਚੋਂ ਹੁਣ ਤੱਕ ਸਿਰਫ਼ 27 ਦੀ ਹੀ ਜਾਂਚ ਪੂਰੀ ਹੋਈ ਹੈ […]
ਬਜਟ ਸ਼ੈਸ਼ਨ : ਮੋਦੀ, ਰਾਜਨਾਥ ਸਮੇਤ ਨਵੇਂ ਚੁਣੇ ਸਾਂਸਦਾਂ ਨੇ ਚੁੱਕੀ ਸਹੁੰ
Published On
By Sach Kahoon Punjabi Desk
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਮੈਂਬਰਸ਼ਿਪ ਦੀ ਸਹੁੰ ਚੁੱਕੀ ਲੋਕ ਸਭਾ ‘ਚ ਕਈ ਮੈਂਬਰਾਂ ਨੇ ਸੰਸਕ੍ਰਿਤ ‘ਚ ਚੁੱਕੀ ਸਹੁੰ ਹਰਸਿਮਰਤ ਬਾਦਲ ਤੇ ਸੋਮ ਪ੍ਰਕਾਸ਼ ਨੇ ਪੰਜਾਬੀ ‘ਚ ਚੁੱਕੀ ਸਹੁੰ ਤਕਨੀਕੀ ਗਲਤੀ ਕਾਰਨ ਹੰਸਰਾਜ ਹੰਸ ਨੂੰ ਦੁਬਾਰਾ ਚੁੱਕਣੀ ਪਈ ਸਹੁੰ ਏਜੰਸੀ, ਨਵੀਂ ਦਿੱਲੀ 17ਵੀਂ ਲੋਕ ਸਭਾ ਚੋਣਾਂ ਦਾ ਪਹਿਲਾ ਸੈਸ਼ਨ ਸ਼ੁਰੂ ਹੋਣ ਦੇ ਨਾਲ […]
ਮੋਦੀ, ਰਾਜਨਾਥ, ਸ਼ਾਹ ਤੇ ਸਮ੍ਰਿਤੀ ਨੇ ਲੋਕ ਸਭਾ ਦੀ ਮੈਂਬਰਸ਼ਿਪ ਦੀ ਸਹੁੰ ਚੁੱਕੀ
Published On
By Sach Kahoon Punjabi Desk
ਮੋਦੀ, ਰਾਜਨਾਥ, ਸ਼ਾਹ ਤੇ ਸਮ੍ਰਿਤੀ ਨੇ ਲੋਕ ਸਭਾ ਦੀ ਮੈਂਬਰਸ਼ਿਪ ਦੀ ਸਹੁੰ ਚੁੱਕੀ ਨਵੀਂ ਦਿੱਲੀ, ਏਜੰਸੀ। 17ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ ਹੋਣ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਮੰਤਰੀਮੰਡਲ ਦੇ ਸਾਰੇ ਮੈਂਬਰਾਂ ਅਤੇ ਵਿਰੋਧੀ ਧਿਰ ਦੇ ਮੁੱਖ ਨੇਤਾਵਾਂ ਨੇ ਸੋਮਵਾਰ ਨੂੰ ਸਦਨ ਦੀ ਮੈਂਬਰਸ਼ਿਪ […]
ਅਮਿਤ ਸ਼ਾਹ ਤੇ ਰਾਜਨਾਥ ਨੇ ਅਹੁਦਾ ਸੰਭਾਲਿਆ
Published On
By Sach Kahoon Punjabi Desk
ਅਮਿਤ ਸ਼ਾਹ ਤੇ ਰਾਜਨਾਥ ਨੇ ਅਹੁਦਾ ਸੰਭਾਲਿਆ ਨਵੀਂ ਦਿੱਲੀ (ਏਜੰਸੀ)। ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਆਪਣੇ ਮੰਤਰਾਲੇ ਦਾ ਅਹੁਦਾ ਸੰਭਾਲ ਲਿਆ ਹੈ। ਸ੍ਰੀ ਸ਼ਾਹ ਨੇ ਨੌਰਥ ਬਲਾਕ ‘ਚ ਆਪਣੇ ਦਫ਼ਤਰ ਦਾ ਕਾਰਜਭਾਰ ਸੰਭਾਲਿਆ ਤੇ ਉਨ੍ਹਾਂ ਦੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਸ੍ਰੀ ਸ਼ਾਹ […]
ਯੁੱਧ ਸਮਾਰਕ ਗਏ ਰਾਜਨਾਥ, ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
Published On
By Sach Kahoon Punjabi Desk
ਯੁੱਧ ਸਮਾਰਕ ਗਏ ਰਾਜਨਾਥ, ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ ਨਵੀਂ ਦਿੱਲੀ, ਏਜੰਸੀ। ਨਵ ਨਿਯੁਕਤ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਸਵੇਰੇ ਰਾਸ਼ਟਰੀ ਯੁੱਧ ਸਮਾਰਕ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਸ੍ਰੀ ਰਾਜਨਾਥ ਸਿੰਘ ਨੂੰ ਅੱਜ ਬਾਅਦ ਦੁਪਹਿਰ ਰੱਖਿਆ ਮੰਤਰੀ ਦਾ ਕਾਰਜਭਾਰ ਸੰਭਾਲਣ ਹੈ। ਇਸ ਤੋਂ ਪਹਿਲਾਂ ਉਹ ਸਵੇਰੇ ਅੱਠ ਵਜੇ ਇੰਡੀਆ ਗੇਟ ਦੇ ਨੇੜੇ ਬਣੇ ਰਾਸ਼ਟਰੀ […]
ਪੰਜਵੇਂ ਗੇੜ ਦਾ ਪ੍ਰਚਾਰ ਸਮਾਪਤ, ਰਾਹੁਲ, ਸੋਨੀਆ, ਰਾਜਨਾਥ ਮੈਦਾਨ ‘ਚ
Published On
By Sach Kahoon Punjabi Desk
ਸੱਤ ਸੂਬਿਆਂ ਦੀਆਂ 51 ਸੀਟਾਂ ‘ਤੇ 6 ਮਈ ਨੂੰ ਪੈਣਗੀਆਂ ਵੋਟਾਂ ਨਵੀਂ ਦਿੱਲੀ | ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ‘ਚ ਸੱਤ ਸੂਬਿਆਂ ਦੀਆਂ 51 ਸੀਟਾਂ ‘ਤੇ 6 ਮਈ ਨੂੰ ਹੋਣ ਵਾਲੀਆਂ ਵੋਟਾਂ ਲਈ ਚੋਣ ਪ੍ਰਚਾਰ ਅੱਜ ਸ਼ਾਮ ਪੰਜ ਵਜੇ ਸਮਾਪਤ ਹੋ ਗਿਆ ਇਸ ਗੇੜ ‘ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਪਾਰਟੀ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ, […]
ਐਸ.ਜੀ.ਪੀ.ਸੀ ਚੋਣਾਂ ਨੂੰ ਲੈ ਕੇ ਅਮਰਿੰਦਰ ਮਿਲਨਗੇ ਰਾਜਨਾਥ ਸਿੰਘ ਨੂੰ
Published On
By Sach Kahoon Punjabi Desk
ਵਿਧਾਨ ਸਭਾ ਨੇ ਕੀਤਾ ਪ੍ਰਸਤਾਵ ਪਾਸ, ਅਮਰਿੰਦਰ ਸਿੰਘ ਨੂੰ ਕੀਤਾ ਅਧਿਕਾਰਤ ਚੰਡੀਗੜ (ਅਸ਼ਵਨੀ ਚਾਵਲਾ) । ਐਸ.ਜੀ.ਪੀ.ਸੀ ਦੀਆਂ ਚੋਣਾਂ ਨੂੰ ਕਰਵਾਉਣ ਲਈ ਦੇਸ਼ ਦੇ ਗ੍ਰਹਿ ਵਿਭਾਗ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲ ਕੇ ਮੁੱਦਾ ਚੁੱਕਣ ਲਈ ਪੰਜਾਬ ਵਿਧਾਨ ਸਭਾ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਾਰੇ ਅਧਿਕਾਰ ਦੇ ਦਿੱਤੇ ਹਨ। ਪੰਜਾਬ ਵਿਧਾਨ ਸਭਾ ਵਿੱਚ ਇਸ ਸਬੰਧੀ ਪ੍ਰਸਤਾਵ […]
ਰਾਜਨਾਥ ਅਟਾਰੀ ਪੁੱਜੇ, ਬੀਐਸਐਫ ਦੇ ਰਿਹਾਇਸ਼ੀ ਕੰਪਲੈਕਸ ਦਾ ਉਦਘਾਟਨ
Published On
By Sach Kahoon Punjabi Desk
ਅੰਮ੍ਰਿਤਸਰ | ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਅਟਾਰੀ ਪਹੁੰਚ ਕੇ ਬੀਐਸਐਫ਼ ਦੇ ਜਵਾਨਾਂ ਲਈ ਬਣਾਏ ਜਾ ਰਹੇ ਰਿਹਾਇਸ਼ੀ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਇਸ ਮੌਕੇ ਰਾਜਨਾਥ ਸਿੰਘ ਦਾ ਸਵਾਗਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵੀ ਪੁੱਜੇ ਰਾਜਨਾਥ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਕੇਂਦਰ […]
ਅੱਤਵਾਦ ਖ਼ਤਮ ਹੋਵੇਗਾ: ਰਾਜਨਾਥ
Published On
By Sach Kahoon Punjabi Desk
ਬੀਕਾਨੇਰ, ਏਜੰਸੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਤਵਾਦ ਨੂੰ ਸੰਸਾਰਿਕ ਚੁਣੌਤੀ ਦੱਸਦਿਆਂ ਕਿਹਾ ਕਿ ਜੰਮੂ ਕਸ਼ਮੀਰ ‘ਚ ਫੌਜ ਅਤੇ ਹੋਰ ਜੋਰ ਅੱਤਵਾਦ ਖਿਲਾਫ ਪੂਰੀ ਕੋਸ਼ਿਸ਼ ਕਰ ਰਹੀ ਹੈ ਤੇ ਉਹ ਇੱਕ ਦਿਨ ਖ਼ਤਮ ਹੋਵੇਗਾ। ਰਾਜਨਾਥ ਸਿੰਘ ਅੱਜ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਸੈਕਟਰ ਹੈਡਕਵਾਰਟਰ ‘ਚ ਸ਼ਸਤਰ ਪੂਜਨ ਪ੍ਰੋਗਰਾਮ ‘ਚ ਸ਼ਾਮਲ ਹੋਣ ਤੋਂ ਬਾਅਦ ਮੀਡੀਆ ਨੂੰ […]
