Rajasthan Roadways

Rajasthan News: ਰੱਖੜੀ ’ਤੇ ਭਜਨਲਾਲ ਸਰਕਾਰ ਦਾ ਵੱਡਾ ਤੋਹਫਾ, ਦੋ ਦਿਨ ਮੁਫ਼ਤ ਬੱਸ ਸਫਰ ਦਾ ਕੀਤਾ ਐਲਾਨ

ਔਰਤਾਂ ਤੇ ਕੁੜੀਆਂ 28 ਤੇ 29 ਅਗਸਤ ਨੂੰ ਰੋਡਵੇਜ਼ ਬੱਸਾਂ ’ਚ ਮੁਫ਼ਤ ਯਾਤਰਾ ਕਰ ਸਕਣਗੀਆਂ। ਇਸ ਸਮੇਂ ਦੌਰਾਨ ਉਨ੍ਹਾਂ ਤੋਂ ਬੱਸ ਦਾ ਕਿਰਾਇਆ ਨਹੀਂ ਲਿਆ ਜਾਵੇਗਾ। ਸਰਕਾਰ ਦੀ ਪ੍ਰਵਾਨਗੀ ਤੋਂ ਬਾਅਦ, ਰਾਜਸਥਾਨ ਸੂਬਾ ਸੜਕ ਆਵਾਜਾਈ ਨਿਗਮ ਨੇ ਮੁਫ਼ਤ ਯਾਤਰਾ ਸੰਬੰਧੀ ਆਦੇਸ਼ ਜਾਰੀ ਕੀਤੇ ਹਨ
ਰਾਜਸਥਾਨ  ਖਾਸ ਖਬਰ  ਸੈਰ-ਸਪਾਟਾ