Pro Kabaddi League

ਪ੍ਰੋ ਕਬੱਡੀ ਲੀਗ ਦੀ ਇਨਾਮੀ ਰਾਸ਼ੀ ਅੱਠ ਕਰੋੜ

ਲੀਗ ਦਾ ਪੰਜਵਾਂ ਸੈਸ਼ਨ 28 ਜੁਲਾਈ ਤੋਂ ਹੈਦਰਾਬਾਦ ‘ਚ ਹੋਵੇਗਾ ਸ਼ੁਰੂ | Pro Kabaddi League ਮੁੰਬਈ (ਏਜੰਸੀ)। ਦੇਸ਼ ‘ਚ ਕਬੱਡੀ ਦੀ ਵਧਦੀ ਪ੍ਰਸਿੱਧੀ ਦਾ ਅਸਰ ਹੁਣ ਦਿਸਣ ਲੱਗਿਆ ਹੈ ਜਿੱਥੇ 28 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੈਸ਼ਨ ਲਈ ਇਸ ਵਾਰ ਇਨਾਮੀ ਰਾਸ਼ੀ ‘ਚ ਬੰਪਰ ਵਾਧਾ ਕੀਤਾ ਗਿਆ ਹੈ ਜੋ […]
Breaking News  ਖੇਡ ਮੈਦਾਨ