pak
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Asia Cup 2023 Super-4: ਬਦਲ ਗਿਆ ਏਸ਼ੀਆ ਕੱਪ 2023 ਦੇ ਸੁਪਰ-4 ਦਾ ਪ੍ਰੋਗਰਾਮ
Published On
By Sach Kahoon Punjabi Desk
ਏਸ਼ੀਆ ਕੱਪ 2023 ਸੁਪਰ-4: ਮੰਗਲਵਾਰ ਨੂੰ ਅਫਗਾਨਿਸਤਾਨ ‘ਤੇ ਸ਼੍ਰੀਲੰਕਾ ਦੀ ਦੋ ਦੌੜਾਂ ਦੀ ਰੋਮਾਂਚਕ ਜਿੱਤ ਦੇ ਨਾਲ, ਇਸ ਸਾਲ ਦੇ ਏਸ਼ੀਆ ਕੱਪ ਦੇ ਅਗਲੇ ਪੜਾਅ ਲਈ ਚਾਰ ਟੀਮਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਸ਼੍ਰੀਲੰਕਾ, ਪਾਕਿਸਤਾਨ, ਭਾਰਤ ਅਤੇ ਬੰਗਲਾਦੇਸ਼ ਹੁਣ ਸੁਪਰ 4 ਪੜਾਅ ਦੇ ਦੌਰਾਨ ਤਿੰਨ ਹੋਰ ਮੈਚ ਖੇਡਣਗੇ ਤਾਂ ਜੋ ਇਹ ਤੈਅ ਕੀਤਾ ਜਾ […]
ਚੀਨ ‘ਚ ਮੁਸਲਮਾਨਾਂ ‘ਤੇ ਜ਼ੁਲਮ, ਪਾਕਿ ਚੁੱਪ
Published On
By Sach Kahoon Punjabi Desk
‘ਦਰਬਾਰਾ ਸਿੰਘ ਕਾਹਲੋਂ’ ਪਾਕਿਸਤਾਨ ਇੱਕ ਧਾਰਮਿਕ ਕੱਟੜਵਾਦੀ, ਹਿੰਸਕ, ਫਸਾਦੀ ਅਤੇ ਦੋਹਰੇ ਚਰਿੱਤਰ ਵਾਲਾ ਰਾਸ਼ਟਰ ਹੈ, ਇਸ ਸੱਚਾਈ ਦਾ ਇਲਮ ਪੂਰੇ ਗਲੋਬ ਦੇ ਵੱਖ-ਵੱਖ ਰਾਸ਼ਟਰਾਂ, ਕੌਮਾਂਤਰੀ ਡਿਪਲੋਮੈਟਿਕ, ਆਰਥਿਕ, ਵਿੱਤੀ ਸੰਸਥਾਵਾਂ ਅਤੇ ਸਯੁੰਕਤ ਰਾਸ਼ਟਰ ਸੰਘ ਨੂੰ ਹੋ ਗਿਆ ਹੈ। ਯੂਐਨ ਸੰਮੇਲਨ ਵਿਚ ਭਾਰਤ ਦੀ ਕੌਮਾਂਤਰੀ ਪੱਧਰ ‘ਤੇ ਮਜ਼ਬੂਤ ਅਤੇ ਸਨਮਾਨਿਤ ਸਥਿਤੀ ਤੋਂ ਤਿਲਮਿਲਾਏ ਪਾਕਿਸਤਾਨੀ ਪ੍ਰਧਾਨ ਮੰਤਰੀ ਵੱਲੋਂ […]
ਭਾਰਤ-ਪਾਕਿ ਦਰਮਿਆਨ ਤਣਾਅ ਘੱਟ ਹੋਇਆ : ਟਰੰਪ
Published On
By Sach Kahoon Punjabi Desk
ਵਾਸ਼ਿੰਗਟਨ (ਏਜੰਸੀ)। ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਰਸਾਨ ਤੇ ਭਾਰਤ ਦੇ ਸਬੰਧਾਂ ‘ਚ ਤਲਖੀ ਹੈ ਕਸ਼ਮੀਰ ਮੁੱਦੇ ‘ਤੇ ਤਿੰਨ ਵਾਰ ਵਿਚੋਲਗੀ ਦੀ ਪੇਸ਼ਕਸ਼ ਕਰ ਚੁੱਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਇੱਕ ਵਾਰ ਫਿਰ ਦੋਵਾਂ ਦੇਸ਼ਾਂ ਦੀ ਮੱਦਦ ਕਰਨ ਦਾ ਮਤਾ ਦੂਹਰਾਇਆ ਉਨ੍ਹਾਂ ਕਿਹਾ ਕਿ ਦੋ ਹਫ਼ਤਿਆਂ ‘ਚ ਭਾਰਤ ਤੇ ਪਾਕਿਸਤਾਨ […]
10 ਨਵੇਂ ਚਿਹਰਿਆਂ ਨਾਲ ਉੱਤਰੇਗੀ 1992 ਦੀ ਚੈਂਪੀਅਨ ਪਾਕਿ
Published On
By Sach Kahoon Punjabi Desk
ਨਵੀਂ ਦਿੱਲੀ | ਸਾਲ 1992 ਦੀ ਵਿਸ਼ਵ ਚੈਂਪੀਅਨ ਰਹੀ ਪਾਕਿਸਤਾਨ ਕ੍ਰਿਕਟ ਟੀਮ ਸਮੇਂ ਦੇ ਨਾਲ ਕਈ ਬਦਲਾਵਾਂ ‘ਚੋਂ ਲੰਘੀ ਪਰ ਉਸ ਦੀ ਮੌਜ਼ੂਦਾ ਸਥਿਤੀ ਖਾਸ ਮਜ਼ਬੂਤ ਨਹੀਂ ਹੈ ਜਿਸ ਨਾਲ 30 ਮਈ ਤੋਂ ਸ਼ੁਰੂ ਹੋਣ ਜਾ ਰਹੇ ਆਈਸੀਸੀ ਵਿਸ਼ਵ ਕੱਪ ਖਿਤਾਬ ਜਿੱਤਣ ਦੇ ਵੱਡੇ ਦਾਅਵੇਦਾਰਾਂ ‘ਚ ਉਸ ਨੂੰ ਨਹੀਂ ਗਿਣਿਆ ਜਾ ਰਿਹਾ ਹੈ, ਹਾਲਾਂਕਿ ਆਪਣੀ ਟੀਮ […]
ਗਰੀਬੀ ਨਾਲ ਨਾ ਲੜ ਸਕਿਆ ਪਾਕਿ
Published On
By Sach Kahoon Punjabi Desk
ਸੰਨ 2013 ‘ਚ ਨਵਾਜ ਸ਼ਰੀਫ਼ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਇਹ ਗੱਲ ਬੜੇ ਜ਼ੋਰ ਨਾਲ ਕਹੀ ਸੀ ਕਿ ਭਾਰਤ ਪਾਕਿਸਤਾਨ ਨੂੰ ਆਪਸੀ ਜੰਗ ਕਰਨ ਦੀ ਬਜਾਇ ਗਰੀਬੀ, ਭੁੱਖਮਰੀ, ਅਨਪੜਤਾ ਤੇ ਬਿਮਾਰੀਆਂ ਖਿਲਾਫ਼ ਜੰਗ ਕਰਨੀ ਚਾਹੀਦੀ ਹੈ ਮਗਰੋਂ ਤਹਿਰੀਕ ਏ ਇਨਸਾਫ਼ ਪਾਰਟੀ ਦੀ ਇਮਰਾਨ ਸਰਕਾਰ ਨੇ ਹਕੂਮਤ ਸੰਭਾਲੀ ਤਾਂ ਇਹੀ ਗੱਲ ਪ੍ਰਧਾਨ ਮੰਤਰੀ ਇਮਰਾਨ […]
ਭਾਰਤ ਐਲਓਸੀ ਤੇ ਪਾਕਿ ਦਾ ਐਫ-16 ਜਹਾਜ ਭਾਰਤ ਨੇ ਸੁੱਟਿਆ
Published On
By Sach Kahoon Punjabi Desk
ਸ੍ਰੀਨਗਰ। ਪਾਕਿਸਤਾਨ ਦੇ ਬਾਲਕੋਟ ‘ਚ ਵਾਯੂ ਸੇਨਾ ਦੇ ਹਵਾਈ ਹਮਲੇ ਤੋਂ ਬੌਖਲਾਏ ਪਾਕਿਸਤਾਨ ਨੇ ਬੁੱਧਵਾਰ ਸਵੇਰੇ ਭਾਰਤ ਦੇ ਹਵਾਈੇ ਖੇਤਰ ਦਾ ਉਲੰਘਣ ਕਰ ਦਿੱਤਾ। ਉਸਦੇ ਤਿੰਨ ਜਹਾਜ ਪੁੰਛ ਅਤੇ ਰਾਜੌਰੀ ‘ਚ ਅੰਦਰ ਆਏ। ਵਾਪਸੀ ਵਕਤ ਕੁਝ ਬਮ ਵੀ ਸੁੱਟੇ। ਹਲਾਂਕਿ, ਭਾਰਤ ਦੀ ਤੇਜੀ ਨਾਲ ਕੀਤੀ ਕਾਰਵਾਈ ਤੋਂ ਪਾਕਿਸਤਾਨ ਦਾ ਐਫ-16 ਲੜਾਕੂ ਵਿਮਾਨ ਸੁੱਟ ਲਿਆ ਗਿਆ। […]
ਪਾਕਿ ਨਾਲ ਮੈਚ ਨਾ ਖੇਡੇ ਭਾਰਤੀ ਟੀਮ
Published On
By Sach Kahoon Punjabi Desk
ਪਾਕਿ ਨਾਲ ਨਹੀਂ ਖੇਡਣਾ ਚਾਹੀਦਾ ਭਾਵੇਂ ਜਿੰਨਾ ਨੁਕਸਾਨ ਹੋਵੇ: ਸਰਕਾਰਏਜੰਸੀ ਨਵੀਂ ਦਿੱਲੀ | ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸਪੱਸ਼ਟ ਸ਼ਬਦਾਂ ‘ਚ ਕਿਹਾ ਹੈ ਕਿ ਭਾਰਤ ਨੂੰ ਵਿਸ਼ਵ ਕੱਪ ‘ਚ ਪਾਕਿਸਤਾਨ ਨਾਲ ਨਹੀਂ ਖੇਡਣਾ ਚਾਹੀਦਾ ਭਾਵੇਂ ਜਿੰਨਾ ਮਰਜ਼ੀ ਨੁਕਸਾਨ ਹੋਵੇ ਗ੍ਰਹਿ ਮੰਤਰੀ ਦਾ ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਸੀਆਰਪੀਐੱਫ ਜਵਾਨਾਂ ‘ਤੇ ਪੁਲਵਾਮਾ ‘ਚ ਅੱਤਵਾਦੀ […]
ਸਾਰਕ ਲਈ ਮੋਦੀ ਨੂੰ ਸੱਦਾ ਭੇਜੇਗਾ ਪਾਕਿ
Published On
By Sach Kahoon Punjabi Desk
ਭਾਰਤ-ਪਾਕਿਸਤਾਨ ਵਿਚਾਲੇ ਤਲਖ਼ੀ ਭਰੇ ਰਿਸ਼ਤੇ ਸੁਧਰਨ ਦੀ ਉਮੀਦ ਵਧੀ ਪਾਕਿਸਤਾਨ ਸਰਕਾਰ ਦੇ ਬੁਲਾਰੇ ਫੈਜ਼ਲ ਨੇ ਇੱਕ ਸੰਮੇਲਨ ‘ਚ ਕੀਤਾ ਖੁਲਾਸਾ ਇਸਲਾਮਾਬਾਦ ਪਾਕਿਸਤਾਨ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਸਾਰਕ) ਸੰਮੇਲਨ ‘ਚ ਹਿੱਸਾ ਲੈਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਭੇਜੇਗਾ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫੈਜਲ ਨੇ ਅੱਜ ਇਸਲਾਮਾਬਾਦ ‘ਚ ਕਸ਼ਮੀਰ ਸੰਮੇਲਨ ਨੂੰ […]
ਪਾਕਿ ਫੌਜ ਮੁਖੀ ਨੂੰ ਮੁੱਖ ਮੰਤਰੀ ਦੀਆਂ ਖਰੀਆਂ-ਖਰੀਆਂ
Published On
By Sach Kahoon Punjabi Desk
ਫੌਜ ਮੁਖੀ ਬਾਜਵਾ ਨੂੰ ਚਿਤਾਵਨੀ ਦਿੱਤੀ ਬਟਾਲਾ(ਸੱਚ ਕਹੂੰ ਨਿਊਜ) ਡੇਰਾ ਬਾਬਾ ਨਾਨਕ ਦੇ ਪਿੰਡ ਮਾਨ ‘ਚ ਕਰਤਾਰਪੁਰ ਸਾਹਿਬ ਲਾਂਘੇ ਦੀ ਨੀਂਹ ਪੱਥਰ ਨੂੰ ਲੈ ਕੇ ਰੱਖੇ ਗਏ ਪ੍ਰੋਗਰਾਮ ਦੌਰਾਨ ਇੱਕ ਪਾਸੇ ਜਿੱਥੇ ਸਿਆਸੀ ਆਗੂਆਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਧੰਨਵਾਦ ਕਰਦੇ ਹੋਏ ਸੋਹਲੇ ਗਾਏ, ਉੱਥੇ ਹੀ […]
ਮਹਿਲਾ ਟੀ20 ਵਿਸ਼ਵ ਕੱਪ: ਰਿਕਾਰਡ ਲਈ ਯਾਦਗਾਰ ਬਣਿਆ ਭਾਰਤ-ਪਾਕਿ ਮੈਚ
Published On
By Sach Kahoon Punjabi Desk
ਭਾਰਤ ਦੀ ਲਗਾਤਾਰ ਦੂਸਰੀ ਜਿੱਤ ਮਿਤਾਲੀ ਦਾ ਅਰਧ ਸੈਂਕੜਾ ਗੁਆਨਾ, 12 ਨਵੰਬਰ ਵਿਸ਼ਵ ਕੱਪ ਦੇ ਪਹਿਲੇ ਮੈਚ ‘ਚ ਨਿਊਜ਼ੀਲੈਂਡ ਨੂੰ ਹਰਾਉਣ ਤੋਂ?ਬਾਅਦ ਭਾਰਤ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ‘ਤੇ ਪਾਕਿਸਤਾਨ ਨੂੰ ਸੱਤ ਵਿਕਟਾਂ ‘ਤੇ 133 ਦੌੜਾਂ ਤੱਕ ਰੋਕਣ ਤੋਂ ਬਾਅਦ 19 ਓਵਰਾਂ ‘ਚ 3 ਵਿਕਟਾਂ ਦੇ ਨੁਕਸਾਨ ‘ਤੇ 137 ਦੌੜਾਂ ਬਣਾ ਕੇ ਵਿਸ਼ਵ ਕੱਪ […]
ਸੀਰੀਆ ਤੋਂ ਖ਼ਤਰਨਾਕ ਪਾਕਿ
Published On
By Sach Kahoon Punjabi Desk
ਆਕਸਫੋਰਡ ਯੂਨੀਵਰਸਿਟੀ ਲੰਡਨ ਦੀ ਰਿਪੋਰਟ ‘ਚ ਪਾਕਿਸਤਾਨ ਨੂੰ ਸੀਰੀਆ ਤੋਂ ਤਿੰਨ ਗੁਣਾ ਖਤਰਨਾਕ ਐਲਾਨਿਆ ਗਿਆ ਹੈ ਇਹ ਰਿਪੋਰਟ ਜ਼ਮੀਨੀ ਹਕੀਕਤ ਨੂੰ ਹੀ ਬਿਆਨ ਕਰਦੀ ਹੈ ਜੰਮੂ-ਕਸ਼ਮੀਰ ‘ਚ ਰੋਜ਼ਾਨਾ ਹੋ ਰਹੇ ਅੱਤਵਾਦੀ ਹਮਲਿਆਂ ਨੂੰ ਵੇਖਿਆ ਜਾਵੇ ਤਾਂ ਰਿਪੋਰਟ ਸੌ ਫੀਸਦੀ ਸਹੀ ਨਜ਼ਰ ਆਉਂਦੀ ਹੈ ਪਿਛਲੇ ਸੱਤ ਦਿਨਾਂ ‘ਚ ਜੰਮੂ-ਕਸ਼ਮੀਰ ‘ਚ ਹੋਏ ਹਮਲਿਆਂ ‘ਚ ਤਿੰਨ ਜਵਾਨ ਸ਼ਹੀਦ […]
ਭਾਰਤ ਪਾਕਿ ਸਬੰਧ ‘ਚ ਤੀਜੇ ਦੇਸ਼ ਦੇ ਦਖਲ ਦਾ ਸਵਾਲ ਹੀ ਨਹੀਂ : ਭਾਰਤ
Published On
By Sach Kahoon Punjabi Desk
ਭਾਰਤ ਨੇ ਚੀਨ ਦੇ ਰਾਜਦੂਤ ਦੇ ਤ੍ਰਿਪੱਖੀ ਗੱਲਬਾਤ ਦੇ ਸੁਝਾਅ ਨੂੰ ਠੁਕਰਾਇਆ ਨਵੀਂ ਦਿੱਲੀ, (ਏਜੰਸੀ)। ਭਾਰਤ ਨੇ ਇਹ ਕਹਿੰਦੇ ਹੋਏ ਚੀਨ ਦੇ ਰਾਜਦੂਤ ਲੂਅੋ ਝਾਓਹੋਈ ਦੇ ਤ੍ਰਿਪੱਖੀ ਗੱਲਬਾਤ ਦਾ ਸੁਝਾਅ ਸੋਮਵਾਰ ਨੂੰ ਠੁਕਰਾ ਦਿੱਤਾ ਕਿ ਪਾਕਿਸਤਾਨ ਨਾਲ ਉਸ ਦੇ ਸਬੰਧ ਪੂਰੀ ਤਰ੍ਹਾਂ ਨਾਲ ਦੋਪੱਖੀ ਹਨ ਅਤੇ ਇਸ ‘ਚ ਕਿਸੇ ਵੀ ਤੀਜੇ ਦੇਸ਼ ਨੂੰ ਦਖਲ ਦੇਣ […]