NRI Surjit Singh

ਪੁਲਿਸ ਨੇ ਐਨਆਰਆਈ ਸੁਰਜੀਤ ਸਿੰਘ ਦੇ ਕਾਤਲਾਂ ਨੂੰ ਕੀਤਾ ਗ੍ਰਿਫ਼ਤਾਰ

ਬਲੈਕਮੇਲ ਕਰਨ ਲਈ ਅਸ਼ਲੀਲ ਫੋਟੋਆਂ ਖਿੱਚਣ ਦੀ ਕੀਤੀ ਸੀ ਕੋਸ਼ਿਸ਼ ਐਨ.ਆਰ.ਆਈ. ਦੇ ਘਰ ‘ਚ ਲੱਗੇ ਸੀਸੀਟੀਵੀ ਕੈਮਰੇ ਦੋਸ਼ੀਆਂ ਨੂੰ ਫੜਾਉਣ ‘ਚ ਹੋਏ ਸਹਾਈ ਐੱਸਏਐੱਸ ਨਗਰ, (ਕੁਲਵੰਤ ਕੋਟਲੀ)। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਨੇ 8 ਮਈ ਨੂੰ ਹੋਏ ਸੁਰਜੀਤ ਸਿੰਘ ਨਾਮੀ ਐੱਨ.ਆਰ.ਆਈ. ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕਰਨ ਦਾ ਦਾਅਵਾ ਕੀਤਾ ਹੇ […]
ਪੰਜਾਬ