Modi's Europe Trip

ਉਮੀਦਾਂ ਭਰੀ ਮੋਦੀ ਦੀ ਯੂਰਪ ਯਾਤਰਾ

ਆਪਣੇ ਕਾਰਜਕਾਲ ਦੇ ਸ਼ੁਰੂਆਤੀ ਤਿੰਨ ਸਾਲ ਪੂਰੇ ਕਰਨ ਵਾਲੀ ਮੋਦੀ ਸਰਕਾਰ ਅੱਜ ਕੱਲ੍ਹ ਵੱਡੇ ਪੱਧਰ ‘ਤੇ ਵਿਸ਼ਲੇਸ਼ਣ ਅਤੇ ਆਡਿਟ ਦੇ ਦੌਰ ‘ਚੋਂ ਗੁਜ਼ਰ ਰਹੀ ਹੈ ਵਿਦੇਸ਼ੀ ਮੋਰਚੇ ‘ਤੇ ਨਵੇਂ ਝੰਡੇ ਗੱਡਣ ਵਾਲੀ ਸਰਕਾਰ ਹੁਣ ਕੋਸ਼ਿਸ਼ ‘ਚ ਹੈ ਕਿ ਕੁਝ ਨਤੀਜੇ ਜ਼ਮੀਨ ‘ਤੇ ਵੀ ਦਿਖਣੇ ਚਾਹੀਦੇ ਹਨ ਇਸੇ ਮਾਹੌਲ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਰਮਨ […]
ਲੇਖ