Model Tamil Nadu

ਤਾਮਿਲਨਾਡੂ ਦਾ ਮਾਡਲ

ਤਾਮਿਲਨਾਡੂ ‘ਚ ਜੋ ਪਰੰਪਰਾ ਮਰਹੂਮ ਮੁੱਖ ਮੰਤਰੀ ਤੇ ਆਈਏਆਈਡੀਐੱਮਕੇ ਦੀ ਮੁਖੀ ਜੈਲਲਿਤਾ ਨੇ ਪਾਈ ਸੀ , ਪਾਰਟੀ ਨੇ ਉਸ ਨੂੰ ਬਰਕਰਾਰ ਰੱÎਖਿਆ ਹੈ ਦੇਸ਼ ਦੇ ਇਤਿਹਾਸ ‘ਚ ਤਾਮਿਲਨਾਡੂ ਤੇ ਖਾਸਕਰ ਜੈਲਲਿਤਾ ਦੀ ਪਾਰਟੀ ਪਹਿਲੀ ਮਿਸਾਲ ਬਣ ਗਈ ਹੈ ਜਿੱਥੇ ਪਾਰਟੀ ਦੇ ਮੁਖੀਆਂ ਪ੍ਰਤੀ ਸਤਿਕਾਰ ਦੀ ਭਾਵਨਾ ਏਨੀ ਗੂੜ੍ਹੀ ਹੈ ਕਿ ਸਿਆਸਤ ਇੱਕ ਨੇਕ ਖੇਤਰ ਵਜੋਂ […]
ਸੰਪਾਦਕੀ