ਹੈਸਨ ਬਣੇ ਕਿੰਗਜ਼ ਇਲੈਵਨ ਪੰਜਾਬ ਦੇ ਕੋਚ

ਛੇ ਸਾਲ ਰਹੇ ਨਿਊਜ਼ੀਲੈਂਡ ਦੇ ਕੋਚ

 
ਵੈਲਿੰਗਟਨ, 30 ਅਕਤੂਬਰ
ਨਿਊਜ਼ੀਲੈਂਡ ਦੇ ਮੁੱਖ ਕੋਚ ਮਾਈਕ ਹੈਸਨ ਆਈਪੀਐਲ ਟੀ20 ਲੀਗ ਦੀ ਟੀਮ ਕਿੰਗਜ਼ ਇਲੈਵਨ ਪੰਜਾਬ ਦੇ ਨਵੇਂ ਮੁੱਖ ਕੋਚ ਬਣੇ ਹਨ ਇਸ ਸਾਲ ਜੂਨ ‘ਚ ਹੀ ਹੈਸਨ ਛੇ ਸਾਲਾਂ ਦੇ ਕਾਰਜਕਾਲ ਤੋਂ ਬਾਅਦ ਨਿਊਜ਼ੀਲੈਂਡ ਦੇ ਕੋਚ ਅਹੁਦੇ ਤੋਂ ਹਟ ਗਏ ਸਨ ਉਹਨਾਂ ਦਾ ਕਰਾਰ 2019 ਵਿਸ਼ਵ ਕੱਪ ਤੱਕ ਸੀ ਪਰ ਮਸਰੂਫ਼ ਪ੍ਰੋਗਰਾਮਾਂ ਤੋਂ ਆਰਾਮ ਲੈਂਦਿਆਂ ਉਹਨਾਂ ਇੱਕ ਸਾਲ ਪਹਿਲਾਂ ਹੀ ਕੀਵੀ ਟੀਮ ਦਾ ਸਾਥ ਛੱਡ ਦਿੱਤਾ ਸੀ 43 ਸਾਲਾ ਹੇਸਨ ਆਸਟਰੇਲੀਆਈ ਬ੍ਰੇਡ ਹਾੱਜ ਦੀ ਜਗ੍ਹਾ ਲੈਣਗੇ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।