Member Parliament Vijay

ਵਿਜੇ ਸਾਂਪਲਾ ਦੇ ਦਫਤਰ ‘ਚ ਭੰਨਤੋੜ, ਮਾਮਲਾ ਦਰਜ਼

ਹੁਸ਼ਿਆਰਪੁਰ: ਪੰਜਾਬ ਦੇ ਸੂਬਾ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਦੇ ਦਫਤਰ ਕੁਝ ਲੋਕਾਂ ਨੇ ਦਾਖਲ ਹੋ ਕੇ ਉਸ ‘ਤੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਸਾਂਪਲਾ ਦੇ ਸਮਰਥਕਾਂ ਨੇ ਪੁਲਸ ਦੀ ਮਦਦ ਨਾਲ ਇਨ੍ਹਾਂ ਲੋਕਾਂ ਨੂੰ ਦਫਤਰ ਤੋਂ ਬਾਹਰ ਕੱਢਿਆ। ਕੋਠੀ ਵਿਚ ਬਣਾਏ ਹੋਏ ਸਨ ਤਿੰਨ ਦਫਤਰ ਜ਼ਿਕਰਯੋਗ ਹੈ ਕਿ ਸਾਂਪਲਾ ਦਾ ਦਫਤਰ ਹੁਸ਼ਿਆਰਪੁਰ ਦੇ ਮੁਹੱਲਾ […]
ਪੰਜਾਬ  Breaking News