Meeting Illegal

ਅਮਿਤ ਸ਼ਾਹ ਦੀ ਹਵਾਈ ਅੱਡੇ ‘ਤੇ ਮੀਟਿੰਗ ਗੈਰਕਾਨੂੰਨੀ, ਜਾਂਚ ਹੋਵੇ: ਕਾਂਗਰਸ

ਪਣਜੀ: ਗੋਆ ਦੇ ਡਾਬੋਲਿਮ ਹਵਾਈ ਅੱਡਾ ਕੰਪਲੈਕਸ ਵਿੱਚ ਅਮਿਤ ਸ਼ਾਹ ਦੇ ਸ਼ਨਿੱਚਰਵਾਰ ਨੂੰ ਮੀਟਿੰਗ ਕੀਤੇ ਜਾਣ ਨੂੰ ਕਾਂਗਰਸ ਨੇ ਗੈਰ ਕਾਨੂੰਨੀ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਇਹ ਸੱਤਾ ਦੀ ਪੂਰੀ ਤਰ੍ਹਾਂ ਗਲਤ ਵਰਤੋਂ ਹੈ। ਮੀਟਿੰਗ ਵਿੱਚ ਸ਼ਾਹ ਦੇ ਨਾਲ ਮੁੱਖ ਮੰਤਰੀ ਮਨੋਹਰ ਪਾਰੀਕਰ, ਪਾਰਟੀ ਦੇ ਮੰਤੀ ਅਤੇ ਵਿਧਾਇਕ ਸ਼ਾਮਲ ਹੋਏ ਸਨ। ਕਾਂਗਰਸ ਨੇ […]
ਦੇਸ਼  Breaking News