Maosul

ਅੱਤਵਾਦ ਖਿਲਾਫ਼ ਅਮਨ ਦੀ ਜਿੱਤ

ਆਖ਼ਰ ਤਿੰਨ ਸਾਲ ਬਾਦ ਅਮਰੀਕਾ ਤੇ ਹੋਰ ਤਾਕਤਵਰ ਦੇਸ਼ਾਂ ਦੇ ਸਹਿਯੋਗ ਨਾਲ ਇਰਾਕੀ ਫੌਜ ਨੇ ਆਈਐਸ ਦੇ ਕਿਲ੍ਹੇ ਮੌਸੂਲ ਨੂੰ ਫ਼ਤਹਿ ਕਰ ਲਿਆ ਹੈ ਤਿੰਨ ਸਾਲ ਮੋਸੂਲ ਸ਼ਹਿਰ ਦੇ ਵਾਸੀਆਂ ਜਬਰਦਸਤ ਕਹਿਰ ਆਪਣੇ ਪਿੰਡੇ ‘ਤੇ ਹੰਢਾਇਆ ਤੇ ਹਜ਼ਾਰਾਂ ਜਾਨਾਂ ਗੁਆਈਆਂ ਤਬਾਹੀ ਦੇ ਬਾਵਜ਼ੂਦ ਸ਼ਹਿਰ ਵਾਸੀਆਂ ਦੇ ਚਿਹਰਿਆਂ ‘ਤੇ ਆਈ ਚਮਕ ਇਸ ਗੱਲ ਦਾ ਸਬੂਤ ਹੈ […]
ਸੰਪਾਦਕੀ  ਵਿਚਾਰ