Ludhiana School of Eminence

Ludhiana School of Eminence: ਲੰਬੇ ਇੰਤਜ਼ਾਰ ਮਗਰੋਂ ਅੱਜ ਲੁਧਿਆਣਾ ਦੇ ਦੋ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕਰਨਗੇ ਮੁੱਖ ਮੰਤਰੀ ਮਾਨ

ਲੰਬੇ ਇੰਤਜ਼ਾਰ ਤੇ ਕਈ ਵਾਰ ਉਦਘਾਟਨ ਟਲਣ ਮਗਰੋਂ ਆਖਿਰਕਾਰ ਅੱਜ ਲੁਧਿਆਣਾ ਦੇ ਕਿਦਵਈ ਨਗਰ ਤੇ ਮਿਲਰਗੰਜ-ਢੋਲੇਵਾਲ ਸਥਿਤ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਜਾਵੇਗਾ।
ਪੰਜਾਬ  ਖਾਸ ਖਬਰ